Оберіть трек для відтворення
ਅਸੀ ਇਸ਼ਕ ਚ ਸਮੰਦਰ ਚ
ਤੈਨੂੰ ਲੱਭਦੇ ਫਿਰਦੇ ਆਂ
ਬੇਚੈਨ ਮਿਲਣ ਦੇ ਲਈ
ਕਿੰਨੇ ਹੀ ਚਿਰਦੇ ਆਂ
ਅਸੀ ਕਈ ਸਦੀਆਂ ਤੋੰ ਤੇਰਾ
ਇੰਤਜ਼ਾਰ ਕਰਦੇ ਆਂ
ਇਕ ਦੀ ਵਿੱਚ ਕਿੰਨੀ ਬਾਰੀ
ਜੋ ਦਿੰਦੇ ਮਰਦੇ ਆਂ
ਧੜਕਨ ਅੱਖੀਆਂ ਤੇ ਦਿਲ ਬੇਕਰਾਰ
ਰੇ ਯਾਰ ਮੇਰਾ ਰੱਬ ਐੱਤੇ ਰੱਬ ਮੇਰਾ ਯਾਰ ਏ
ਲੱਗਦਾ ਐ ਸਜਣਾ ਕੇ ਹੁਣ ਨੀ ਬਚਾਂਗੇ
ਯਾਰ ਜੇ ਨਚਾਵੇ ਇਕ ਪੈਰ ਤੇ ਨਚਾਂਗੇ
ਚਲਦੇ ਹੋਏ ਤੋੰ ਮੇਰੇ ਸਾਹ ਵਰਗਾ
ਕੇ ਲੱਗਦਾ ਐ ਤੂੰ ਮੈਨੂੰ ਰੱਬ ਵਰਗਾ
ਤੇ ਕਦੇ ਕਦੇ ਰੱਬ ਲੱਗੇ ਤੇਰੇ ਵਰਗਾ
ਕੇ ਲੱਗਦਾ ਐ ਤੂੰ ਮੈਨੂੰ ਰੱਬ ਵਰਗਾ
ਤੇ ਕਦੇ ਕਦੇ ਰੱਬ ਲੱਗੇ ਤੇਰੇ ਵਰਗਾ
ਤੇਰੇ ਨਾਲ ਆਈਆਂ ਵੇ
ਵੇ ਸਜਣਾ
ਤੇਰੇ ਨਾਲ ਆਈਆਂ ਵੇ
ਤੇਰੇ ਲਈ ਮੈਂ ਆਈਆਂ ਵੇ
ਕੇ ਸਭ ਛੱਡ ਤੇਰੇ ਲਈ ਆਈਆਂ ਵੇ
ਕੇ ਤਾਰਿਆਂ ਨੂੰ ਵੀ ਜਾ ਕੇ
ਓਹ ਕੋਈ ਆਉਂਦੇ ਤੋੰ ਸੋਹਣਾ ਨਹੀਂ
ਹੱਥਾਂ ਤੇ ਜਿਵੇਂ ਲਈ ਲੱਭ ਲਓ
ਕੋਈ ਆਉਂਦੇ ਜੇ ਹੋਣਾ ਨਹੀਂ
ਅਸੀ ਜੋ ਵੀ ਕਰਾਂਗੇ ਆਉਂਦੇ ਲਈ
ਹੱਦ ਪਾਰ ਕਰ ਜਾਵਾਂਗੇ
ਓ ਵੀ ਇਸ਼ਕ ਚ ਮਰਨਾ ਪੈ ਜੇ
ਆਉਂਦੇ ਲਈ ਮਰ ਜਾਵਾਂਗੇ
ਹਰ ਪਲ ਅੱਖੀਆਂ ਨੂੰ
ਓਹਦਾ ਇੰਤਜ਼ਾਰ ਹੈ
ਓਹਦੇ ਬਿਨਾ ਜ਼ਿੰਦਗੀ ਤਾਂ
ਜੀਣੀ ਵੀ ਬੇਕਾਰ ਹੈ
ਲੱਗਦਾ ਹੈ ਸਜਣਾ
ਕੇ ਹੁਣ ਨੀ ਬਚਾਂਗੇ
ਯਾਰ ਜੇ ਨਚਾਂਗੇ
ਇਕ ਪੈਰ ਤੇ ਨਚਾਂਗੇ
ਸਾਡੇ ਨੀ ਯੋ ਰੱਬ ਦੇ ਨਾ ਵਰਗਾ
ਕੇ ਲੱਗਦਾ ਐ ਤੂੰ ਮੈਨੂੰ ਰੱਬ ਵਰਗਾ
ਤੇ ਕਦੇ ਕਦੇ ਰੱਬ ਲੱਗੇ ਤੇਰੇ ਵਰਗਾ
ਕੇ ਲੱਗਦਾ ਐ ਤੂੰ ਮੈਨੂੰ ਰੱਬ ਵਰਗਾ
ਤੇ ਕਦੇ ਕਦੇ ਰੱਬ ਲੱਗੇ ਤੇਰੇ ਵਰਗਾ
ਤੇਰੇ ਨਾਲ ਆਈਆਂ ਵੇ
ਵੇ ਸਜਣਾ
ਤੇਰੇ ਨਾਲ ਆਈਆਂ ਵੇ
ਤੇਰੇ ਲਈ ਮੈਂ ਆਈਆਂ ਵੇ
ਕੇ ਸਭ ਛੱਡ ਤੇਰੇ ਲਈ ਆਈਆਂ ਵੇ
ਦੂਰ ਹੀ ਰਹਾਂਗੇ, ਮਰ ਹੀ ਜਾਵਾਂਗੇ
ਇੱਕੋ ਸਾਡਿਆ, ਤੇਰੇ ਨਾਲ ਰਹਾਂਵਗੇ
ਤੇਰੇ ਨਾਲ ਲਿਖਾਂਗੇ, ਬਾਕੀ ਏ ਜੋ ਸਾਹ