Оберіть трек для відтворення
ਅਜ ਮੇਰੇ ਲਈ bouquet ਲਿਆਇਆ
ਪਹਿਲੀ ਵਾਰੀਂ time ਤੇ ਆਇਆ
Mista Baaz
Black ਸੂਟ ਮੇਰਾ favorite ਪਾਇਆ
JW ਮੈਨੂ dinner ਕਰਾਇਆ
ਅੱਜ ਵੇਖ ਕੇ ਸਾਨੂ ਕੈਂਡਲ ਵੀ ਸ਼ਰਮਾ ਕੇ ਜਗਦੀ ਐ
ਜ਼ਿਆਦਾ ਈ ਪਿਆਰ ਜਤਾਈ ਜਾਨੈਂ ਵੇ ਕੋਈ ਗੜਬੜ ਲੱਗਦੀ ਐ

ਅਗੇ ਤਾਂ ਤੈਥੋਂ ਗਿਫਟ ਵੀ ਸੱਜਣਾ ਮੰਗ ਕੇ ਲੈਣੇ ਪੈਂਦੇ
Surprise ਜਿਹਾ ਵੇਖ ਅਚਾਨਕ ਦਿਲ ਵਿੱਚ ਸ਼ੱਕ ਜਹੇ ਪੈਂਦੇ

ਵੈਸੇ light beard ਤੇ thin moustache ਵੀ ਬਾਹਲੀ ਫਬਦੀ ਐ
ਜ਼ਿਆਦਾ ਈ ਪਿਆਰ ਜਤਾਈ ਜਾਨੈਂ ਵੇ ਕੋਈ ਗੜਬੜ ਲੱਗਦੀ ਐ
ਜ਼ਿਆਦਾ ਈ ਪਿਆਰ ਜਤਾਈ ਜਾਨੈਂ ਵੇ ਕੋਈ ਗੜਬੜ ਲੱਗਦੀ ਐ
ਮੈਂ ਨਾਂ ਮਰਾਂ ਤੇਰੀ ਸ਼ੋਹਰਤ ਤੇ ਨਾ wealth ਤੇ ਮਰਦੀ ਸੀ ਵੇ
ਕਰਦੀ ਆਂ ਤੇਰਾ ਦਿਲ ਤੋਂ ਹੁਣ ਦਸ ਗੱਲ ਅੰਦਰਲੀ ਕੀ ਵੇ

ਹਰ ਕੁੜੀ relationship ਦੇ ਵਿਚ perfection ਲਬਦੀ ਐ
ਜ਼ਿਆਦਾ ਈ ਪਿਆਰ ਜਤਾਈ ਜਾਨੈਂ ਵੇ ਕੋਈ ਗੜਬੜ ਲੱਗਦੀ ਐ
ਜ਼ਿਆਦਾ ਈ ਪਿਆਰ ਜਤਾਈ ਜਾਨੈਂ ਵੇ ਕੋਈ ਗੜਬੜ ਲੱਗਦੀ ਐ
ਤਰੀਫ ਮੇਰੀ ਤੇਰੇ ਬੁੱਲਾਂ ਚੋਂ ਏ ਦਿਲ ਨੂ hang ਜਿਆ ਕਰਦੀ
ਏਸੇ ਮਿੱਠੇ ਬੋਲਾਂ ਤੇ ਸ਼ਿਵਜੋਤ ਤੇਰੇ ਮੈਂ ਮਰਦੀ

ਉੱਤੋਂ dimple ਵਾਲੀ smile ਯਾਰਾ ਸਿਧੀ ਦਿਲ ਤੇ ਵੱਜਦੀ ਐ
ਜ਼ਿਆਦਾ ਈ ਪਿਆਰ ਜਤਾਈ ਜਾਨੈਂ ਵੇ ਕੋਈ ਗੜਬੜ ਲੱਗਦੀ ਐ
ਜ਼ਿਆਦਾ ਈ ਪਿਆਰ ਜਤਾਈ ਜਾਨੈਂ ਵੇ ਕੋਈ ਗੜਬੜ ਲੱਗਦੀ ਐ
ਜ਼ਿਆਦਾ ਈ ਪਿਆਰ ਜਤਾਈ ਜਾਨੈਂ ਵੇ ਕੋਈ ਗੜਬੜ ਲੱਗਦੀ ਐ (Mista Baaz)
ਜ਼ਿਆਦਾ ਈ ਪਿਆਰ ਜਤਾਈ ਜਾਨੈਂ ਵੇ ਮੈਨੂੰ ਗੜਬੜ ਲੱਗਦੀ ਐ