Оберіть трек для відтворення
Yeah proof
ਦੁਨੀਆਂ ਤੇ ਜਿੰਨੀਆਂ ਨੇ ਗਾਨੀਆਂ
ਤੇ ਗਾਨੀਆਂ ਚ ਜਿੰਨੇ ਮੋਤੀ ਨੀਂ
ਅੰਬਰ ਦੀ ਛਾਵੇਂ ਬਹਿ ਕੇ ਸੋਚ ਲੈ
ਤੂੰ ਗੱਲ ਕੋਈ ਛੋਟੀ ਮੋਟੀ ਨੀਂ
ਸਾਡੇ ਬਾਰੇ ਜੇ ਤੂੰ ਪੁਛੇਂਗੀ ਨੀਂ ਧੁੱਪ ਨੂੰ
ਲੰਘੋਗੀ ਉਹ ਵੀ ਮੱਥੇ ਟੇਕ ਕੇ
ਮੈਂ ਫੁੱਲ ਖਿੜਦੇ ਵੇਖ਼ੇ ਨੇ
ਤੈਨੂੰ ਵੇਖ ਕੇ
ਮੈਂ ਫੁੱਲ ਖਿੜਦੇ ਵੇਖ਼ੇ ਨੇ
ਤੈਨੂੰ ਵੇਖ ਕੇ
ਮੈਂ ਫੁੱਲ ਖਿੜਦੇ ਵੇਖ਼ੇ ਨੇ
ਤੈਨੂੰ ਵੇਖ ਕੇ
Cozy ਲੱਗਦਾ ਐ ਬੁੱਕਲ ਤੇਰੀ ਚ ਬਹਿ ਕੇ
Body ਕਰਦੀ blush ਨਾਮ ਤੇਰਾ ਲੈ ਕੇ
ਰੋਜ਼ ਸੁਬਾਹ ਸ਼ਾਮ ਫਿਰ
ਰਾਤ ਹੁੰਦੀ ਹੋਣੀ ਐ ਨੀਂ
ਰੱਬ ਦੀ ਹਰ ਕਰਮਾਤ ਤੋਂ
ਤੂੰ ਹੀ ਸਭ ਤੋਂ ਸੋਹਣੀ ਐ
ਗੀਤ ਸਾਰੇ ਨੇ ਮੁਹੱਬਤਾਂ ਦੇ
ਬੰਦੇ ਆ ਤੇਰੇ ਮੁਖ ਨਾਲ ਮੈਚ ਕੇ
ਮੈਂ ਫੁੱਲ ਖਿੜਦੇ ਵੇਖ਼ੇ ਨੇ
ਤੈਨੂੰ ਵੇਖ ਕੇ
ਮੈਂ ਫੁੱਲ ਖਿੜਦੇ ਵੇਖ਼ੇ ਨੇ
ਤੈਨੂੰ ਵੇਖ ਕੇ
ਉੱਡ ਦੀਆਂ ਜ਼ੁਲਫ਼ਾਂ ਨੂੰ ਬੰਨ ਕੇ ਦਿਖਾਵੇ ਜੇ
ਅੰਖੀਆਂ ਜੋ ਕਹਿੰਦੀਆਂ ਨੇ ਮੰਨ ਕੇ ਦਿਖਾਵੇ ਜੇ
ਸਾਦਗੀ ਮਸੂਮੀਅਤ ਮਿੱਠੀ ਮੁਸਕਾਨ ਦਾ
ਕਿੰਨਾ ਆਉਂਦਾ ਮੋਹ ਸਾਡਾ ਦਿਲ ਹੀ ਆ ਜਾਣਦਾ
ਰੱਖ ਮੱਥੇ ਤੇ ਟਿਕਾ ਕੇ ਨੀਂ ਤੂੰ ਚਸ਼ਮਾ
ਮੈਂ ਵੇਖਾਂ ਹੁਸਨਾਂ ਨੂੰ ਸੇਕ ਕੇ
ਮੈਂ ਫੁੱਲ ਖਿੜਦੇ ਵੇਖ਼ੇ ਨੇ
ਤੈਨੂੰ ਵੇਖ ਕੇ
ਮੈਂ ਫੁੱਲ ਖਿੜਦੇ ਵੇਖ਼ੇ ਨੇ
ਤੈਨੂੰ ਵੇਖ ਕੇ
Feather ਆ ਜੈਕਟਾਂ ਤੇ ਖਮਬਾ ਜਿਹੀ ਲੱਗਦੀ ਐ
ਢਲ ਦੀਆਂ ਸ਼ਾਮਾਂ ਵਿਚ ਮੱਠਾ ਮੱਠਾ ਜਗਦੀ ਐ
ਠੰਡੇ ਮੁਲਕ ਚ sea side ਬੈਠ ਕੇ ਤੇ
ਨਾਮ ਲਿਖੇ ਹੋਣ ਰੈਤ ਤੇ
ਮੈਂ ਫੁੱਲ ਖਿੜਦੇ ਵੇਖ਼ੇ ਨੇ
ਤੈਨੂੰ ਵੇਖ ਕੇ
ਮੈਂ ਫੁੱਲ ਖਿੜਦੇ ਵੇਖ਼ੇ ਨੇ
ਤੈਨੂੰ ਵੇਖ ਕੇ
Yeah proof