Оберіть трек для відтворення
ਜੋਗੀ ਹੋ ਗਏ ਜੋਗੀ ਹੋ ਗਏ ਜੋਗੀ ਹੋ ਗਏ
ਲੋ ਜੀ ਕਰਤਾ ਕਾਮ
ਸ਼ਹਿਣੇ ਪਿੰਡ ਦੇ ਮੁੰਡੇ ਮਰਗੇ ਨੀ ਹੁੰਦੇ- ਸੁੰਦੇ
ਸ਼ਹਿਣੇ ਪਿੰਡ ਦੇ ਮੁੰਡੇ ਮਰਗੇ ਨੀ ਹੁੰਦੇ-ਸੁੰਦੇ
ਤੇਰੀ ਡੌਲੀ ਵਾਲੀ ਕਾਰ ਫੁੱਲਾਂ ਨਾਲ ਸਜਾਈ ਗਈ
ਗੱਭਰੂ ਜੋਗੀ ਹੋ ਗਏ, ਹਾਏ ਜੋਗੀ ਹੋ ਗਏ
ਜਿਦੇ ਦੀ ਤੂੰ ਵਿਆਹੀ ਗਈ
ਗੱਭਰੂ ਜੋਗੀ ਹੋ ਗਏ, ਹਾਏ ਜੋਗੀ ਹੋ ਗਏ
ਜਿਦਣ ਦੀ ਤੂੰ ਵਿਆਹੀ ਗਈ
ਗੱਭਰੂ ਜੋਗੀ ਹੋ ਗਏ
ਤੇਰੇ ਹੱਥ ਕੁੜੇ ਤੜਾਮਾਂ, ਅੱਖਾਂ ਨਾਲ ਹੋਣ ਸਲਾਮਾਂ
ਕੀ ਕਰਨਾ ਹੈ ਕੰਮ ਕਰਕੇ ਬੰਦਾ ਕਹੀ ਜਾਵੇ ਕੁੜੇ ਕਾਮਾ
ਤੇਰੀ ਦੀਦ ਬਿਨ੍ਹਾਂ ਅਰਸ਼ੇ ਦੀ ਤਿਹਾਈ ਰਹੀ
ਗੱਭਰੂ ਜੋਗੀ ਹੋ ਗਏ, ਹਾਏ ਜੋਗੀ ਹੋ ਗਏ
ਜਿਦੇ ਦੀ ਤੂੰ ਵਿਆਹੀ ਗਈ
ਗੱਭਰੂ ਜੋਗੀ ਹੋ ਗਏ, ਹਾਏ ਜੋਗੀ ਹੋ ਗਏ
ਜਿਦਣ ਦੀ ਤੂੰ ਵਿਆਹੀ ਗਈ
ਗੱਭਰੂ ਜੋਗੀ ਹੋ ਗਏ
ਕੋਈ ਰੋਇਆ ਠੇਕੇ ਜਾ ਕੇ, ਕੋਈ ਰੋਇਆ ਕੀਰਨੇ ਪਾ ਕੇ
ਕੋਈ ਰੱਬ ਨੂੰ ਦਿੰਦਾ ਮੇਹਣੇ, ਕੀ ਮਿਲਿਆ ਕਹਿਰ ਕਮਾ ਕੇ
ਜਿਵੇਂ ਸਰਦੇ-ਪੁੱਜਦੇ ਜੱਟ ਤੋਂ ਖੋਹੀ ਵਾਹੀ ਗਈ
ਗੱਭਰੂ ਜੋਗੀ ਹੋ ਗਏ, ਹਾਏ ਜੋਗੀ ਹੋ ਗਏ
ਜਿਦੇ ਦੀ ਤੂੰ ਵਿਆਹੀ ਗਈ
ਗੱਭਰੂ ਜੋਗੀ ਹੋ ਗਏ, ਹਾਏ ਜੋਗੀ ਹੋ ਗਏ
ਥੋਡੇ ਘਰ ਨੂੰ ਲੱਗੀਆਂ ਲੜੀਆਂ, ਉੱਠਕੇ ਬੋਲਣ ਲੱਗੀਆਂ ਮੜ੍ਹੀਆਂ
ਥੋਡੇ ਘਰ ਨੂੰ ਲੱਗੀਆਂ ਲੜੀਆਂ, ਉੱਠਕੇ ਬੋਲਣ ਲੱਗੀਆਂ ਮੜ੍ਹੀਆਂ
ਥੋਡੇ ਲੱਗਿਆ ਟੈਂਟ ਰਕਾਨੇ, ਸਾਡੇ ਵਿਹੜੇ ਵਿਸੀਆਂ ਦਰੀਆਂ
ਪਰ ਲੋਟੋ ਲੱਗ ਗਈ ਅੜੀਏ ਤੇਰੇ ਮਾਹੀ ਦੀ
ਗੱਭਰੂ ਜੋਗੀ ਹੋ ਗਏ, ਹਾਏ ਜੋਗੀ ਹੋ ਗਏ
ਜਿਦੇ ਦੀ ਤੂੰ ਵਿਆਹੀ ਗਈ
ਗੱਭਰੂ ਜੋਗੀ ਹੋ ਗਏ
ਹਾਏ ਜੋਗੀ ਹੋ ਗਏ
ਜਿਦੇ ਦੀ ਤੂੰ ਵਿਆਹੀ ਗਈ
ਗੱਭਰੂ ਜੋਗੀ ਹੋ ਗਏ