Оберіть трек для відтворення
ਤੇਰੇ ਇਸ਼ਕ ਦਾ ਜਾਮ ਹਸੀਨ ਏ
ਸੁੱਬਹ ਹਸੀਨ ਮੇਰੀ ਸ਼ਾਮ ਹਸੀਨ ਏ
ਇਹ ਬੇ-ਮਤਲਬੀ ਜ਼ਿੰਦਗੀ
ਜਦੋ ਦੀ ਤੇਰੇ ਨਾਮ ਹਸੀਨ ਏ
ਤੇਰੇ ਇਸ਼ਕ ਦਾ ਜਾਮ ਹਸੀਨ ਏ
ਸੁੱਬਹ ਹਸੀਨ ਮੇਰੀ ਸ਼ਾਮ ਹਸੀਨ ਏ
ਇਹ ਬੇ-ਮਤਲਬੀ ਜ਼ਿੰਦਗੀ
ਜਦੋ ਦੀ ਤੇਰੇ ਨਾਮ ਹਸੀਨ ਏ
ਤੇਰੇ ਇਸ਼ਕ ਦਾ ਜਾਮ ਹਸੀਨ ਏ
ਸੁੱਬਹ ਹਸੀਨ ਮੇਰੀ ਸ਼ਾਮ ਹਸੀਨ ਏ
ਇਹ ਬੇ-ਮਤਲਬੀ ਜ਼ਿੰਦਗੀ
ਜਦੋ ਦੀ ਤੇਰੇ ਨਾਮ
ਪੀ ਲਵਾਂ ਮੈ ਪੀ ਲਵਾਂ ਏਹ ਜਾਮ ਇਸ਼ਕ ਦਾ ਪੀ ਲਵਾਂ
ਜੀ ਲਿਆ ਆਪਣੇ ਲਈ ਮੈ ਹੁਣ ਤੇਰੇ ਲਈ ਜੀ ਲਵਾਂ
ਮੇਰੇ ਲਈ ਵੀ ਹੋ ਗਈ ਏਹ ਹਸੀਨ ਦੁਨੀਆ
ਤੇਰੇ ਨਾਲ ਲੱਗਦੀ ਰੰਗੀਨ ਦੁਨੀਆ
ਤੂੰ ਮੇਰੀ ਅੱਖਾਂ ਵਿੱਚ ਹੋਵੇਂ ਤਾ ਭੁੱਲ ਜਾਵੇ ਸਭ ਮੈਨੂੰ ਦਿਨ ਦੁਨੀਆ
ਤੂੰ ਲਾਵੇਂ ਇਲਜ਼ਾਮ ਹਸੀਨ ਏ
ਕਰ ਲਏ ਦਿਲ ਨੂ ਗੁਲਾਮ ਹਸੀਨ ਏ
ਤੇਰੇ ਨਾਲ ਤਾਂ ਹਰ ਸਜ਼ਾ ਹਰ ਕੋਈ ਹੀ ਇਨਾਮ ਹਸੀਨ ਏ
ਤੇਰੇ ਇਸ਼ਕ ਦਾ ਜਾਮ ਹਸੀਨ ਏ
ਸੁਭਾ ਹਸੀਨ ਮੇਰੀ ਸ਼ਾਮ ਹਸੀਨ ਏ
ਏਹ ਬੇਮਤਲਬੀ ਜ਼ਿੰਦਗੀ ਜਦੋਂ ਦੀ ਤੇਰੇ ਨਾਮ ਹਸੀਨ ਏ
ਰੰਗ ਅੱਗੇ ਨਾਲੋਂ ਪਹਿਲਾਂ ਵਧ ਦਿਖਾ ਲੱਗੇ ਨੇ
ਕਿਵੇਂ ਸੋਹਣੇ ਹੋਣਾ ਸੁਪਨੇ ਵੇ ਸਿਖਣ ਲੱਗੇ ਨੇ
ਪਹਿਲਾਂ ਹੋਰਾਂ ਬਾਰੇ ਲਿਖਦੇ ਸੀ ਗੱਲਾਂ
ਜੋ ਹੁਣ ਗਾਣੇ ਤੇਰੇ ਮੇਰੇ ਉੱਤੇ ਲਿਖਣ ਲੱਗੇ
ਤੂੰ ਹਸੀਨ ਤੇਰਾ ਨਾਮ ਹਸੀਨ ਏ
ਤੇਰੇ ਇਸ਼ਕ ਦਾ ਜਾਮ ਹਸੀਨ ਏ
ਇਹ ਬੇ-ਮਤਲਬੀ ਜ਼ਿੰਦਗੀ
ਜਦੋ ਦੀ ਤੇਰੇ ਨਾਮ ਹਸੀਨ ਏ
ਤੇਰੇ ਇਸ਼ਕ ਦਾ ਜਾਮ ਹਸੀਨ ਏ
ਸੁੱਬਹ ਹਸੀਨ ਮੇਰੀ ਸ਼ਾਮ ਹਸੀਨ ਏ
ਇਹ ਬੇ-ਮਤਲਬੀ ਜ਼ਿੰਦਗੀ
ਜਦੋ ਦੀ ਤੇਰੇ ਨਾਮ ਹਸੀਨ ਏ
ਤੇਰੇ ਇਸ਼ਕ ਦਾ ਜਾਮ ਹਸੀਨ ਏ
ਸੁੱਬਹ ਹਸੀਨ ਮੇਰੀ ਸ਼ਾਮ ਹਸੀਨ ਏ
ਇਹ ਬੇ-ਮਤਲਬੀ ਜ਼ਿੰਦਗੀ
ਜਦੋ ਦੀ ਤੇਰੇ ਨਾਮ
ਬੇਜਾਨ ਨੂ ਜ਼ਿੰਦਾ ਕਰਦੇ ਤੇਰਾ ਇਸ਼ਕ
ਐਨੀ ਜਾਨ ਭਰਦਾ ਤੇਰੇ ਅੱਗੇ ਸਭ ਫਿੱਕਾ ਏ
ਮੇਰਾ ਹਰ ਸਾਹ ਏ ਬਿਆਨ ਕਰਦਾ
ਬੇਜਾਨ ਨੂ ਜ਼ਿੰਦਾ ਕਰਦੇ ਤੇਰਾ ਇਸ਼ਕ
ਐਨੀ ਜਾਨ ਭਰਦਾ ਤੇਰੇ ਅੱਗੇ ਸਭ ਫਿੱਕਾ ਏ
ਮੇਰਾ ਹਰ ਸਾਹ ਏ ਬਿਆਨ ਕਰਦਾ ਮੇਰਾ ਹਰ ਸਾਹ ਏ ਬਿਆਨ ਕਰਦਾ
ਮੇਰਾ ਹਰ ਸਾਹ ਏ ਬਿਆਨ ਕਰਦਾ ਮੇਰਾ ਹਰ ਸਾਹ ਏ ਬਿਆਨ ਕਰਦਾ