Оберіть трек для відтворення
ਤੇਰਾ ਕਿੱਤਾ ਧੋਖਾ ਨੀ
ਜਾਣ ਕੱਢ ਗਿਆ ਮੇਰੀ ਨੀ
ਤੇਰਾ ਕੀ ਕਸੂਰ ਅੱਖਾਂ
ਧੋਖਾ ਕਰਨਾ ਸੀ ਫਿਤਰਤ ਤੇਰੀ ਨੀ
ਪਹਿਲਾਂ ਮੇਰੀ ਦੁਨੀਆਂ ਬਰਬਾਦ ਕਿੱਤੀ
ਹੁਣ ਗੈਰਾਂ ਦੀ ਕਰ ਬਰਬਾਦ ਰਹੀ
ਪਹਿਲਾਂ ਮੈਨੂੰ ਲੁਟ ਹੁਣ ਗ਼ੈਰ ਲੁਟੇਰੇ
ਕਿੰਝ ਅੱਡੀਏ ਤੂੰ ਹੋ ਆਬਾਦ ਰਹੀ
ਕਿੰਝ ਅੱਡੀਏ ਤੂੰ ਹੋ ਆਬਾਦ ਰਹੀ
ਮੈਨੂੰ ਤਰਸ ਆਉਂਦਾ ਐ
ਹਾਏ ਨੀ ਉਸ ਗੱਬਰੂ ਤੇ
ਮੈਨੂੰ ਤਰਸ ਆਉਂਦਾ ਐ
ਹਾਏ ਨੀ ਉਸ ਗੱਬਰੂ ਤੇ
ਮੈਨੂੰ ਛੱਡ ਜਿਹਦੇ ਨਾਲ
ਹੁਣ ਦਗਾ ਰਹੀ ਕੰਮ
ਹਾਏ ਜਾ ਨੀ ਝੂਠੀਏ
ਜਾ ਨੀ ਵੈਰਨੇ
ਕਹਿੰਦੇ ਯੁੱਗ ਵਿਚ ਤੇਰਾ ਦੱਸ ਹੋਊਗਾ ਭਲਾ
ਨੀ ਬੇਵਫਾ ਐ
ਕਹਿੰਦੇ ਯੁੱਗ ਵਿਚ ਤੇਰਾ ਦੱਸ ਹੋਊਗਾ ਭਲਾ
ਪਹਿਲਾ ਦਿਤੇ ਛਾਪਾ ਛਾਲੇ ਕਈ ਖਾਤ ਤੂੰ ਸੀ ਘੱਲੇ
ਪਹਿਲਾ ਦਿਤੇ ਛਾਪਾ ਛਾਲੇ ਕਈ ਖਾਤ ਤੂੰ ਸੀ ਘੱਲੇ
ਮੇਨੂ ਦੁਨੀਆਂ ਹੀ ਦਿਤੀ ਸੀ ਭੁਲਾ ਵੈਰਨੇ
ਪਹਿਲਾ ਮੈਂ ਜਾਂਦਾ ਆਇਆ ਦਿਲ ਓਦੇ ਨਾਲ ਲਾਇਆ
ਪਹਿਲਾ ਮੈਂ ਜਾਂਦਾ ਆਇਆ ਦਿਲ ਓਦੇ ਨਾਲ ਲਾਇਆ
ਮੇਨੂ ਬੁਰੀ ਤਰਾਂ ਕਰ ਗਈ ਤਬ ਵੈਰਨੇ
ਕਦੋ ਚੇਤਾ ਮੇਰਾ ਆਉਣਾ ਤੈਨੂੰ ਭੁੱਲ ਜੁ ਗਏ ਸੌਣਾ
ਕਦੋ ਚੇਤਾ ਮੇਰਾ ਆਉਣਾ ਤੈਨੂੰ ਭੁੱਲ ਜੁ ਗਏ ਸੌਣਾ
ਲੱਖ ਬਣ ਕ ਰਾਮਾਨੁਜ ਸੀਨੇ ਨਾਲ ਲਾ
ਹਾਏ ਜਾ ਨੀ ਝੂਠੀਏ
ਜਾ ਨੀ ਵੈਰਨੇ
ਕਹਿੰਦੇ ਯੁੱਗ ਵਿਚ ਤੇਰਾ ਦੱਸ ਹੋਊਗਾ ਭਲਾ
ਨੀ ਬੇਵਫਾ ਐ
ਕਹਿੰਦੇ ਯੁੱਗ ਵਿਚ ਤੇਰਾ ਦੱਸ ਹੋਊਗਾ ਭਲਾ
ਨੀ ਤੂੰ ਕਰਦੀ ਸੀ ਵਾਅਦੇ
ਤੇਰੇ ਮਾਹਦੇ ਸੀ ਇਰਾਦੇ
ਹੋ ਨੀ ਤੂੰ ਕਰਦੀ ਸੀ ਵਾਅਦੇ
ਤੇਰੇ ਮਾਹਦੇ ਸੀ ਇਰਾਦੇ
ਮੈਂ ਤਾਂ ਸਮਝਦਾ ਪੱਥਰ ਤੇ ਰਿਹਾ ਲੀਕ ਨੀ
ਤੂੰ ਐ ਮੇਰਾ ਦਿਲਜਾਨੀ
ਮੈਂ ਤੇਰੀ ਆਂ ਦੀਵਾਨੀ
ਤੂੰ ਐ ਮੇਰਾ ਦਿਲਜਾਨੀ
ਮੈਂ ਤੇਰੀ ਆਂ ਦੀਵਾਨੀ
ਜਦ ਕਿਹਾ ਸੀ ਤੂੰ ਯਾਦ ਮੈਨੂੰ ਹੈ ਤਾਰੀਖ ਨੀ
ਐਵੇਂ ਲਾਰਾ ਨਾਇਯੋ ਲਈ ਦਾ
ਪਿਆਰ ਝੂਠਾ ਨਾਇਯੋ ਪਈ ਦਾ
ਐਵੇਂ ਲਾਰਾ ਨਾਇਯੋ ਲਈ ਦਾ
ਪਿਆਰ ਝੂਠਾ ਨਾਇਯੋ ਪਈ ਦਾ
ਸਚੇ ਪਿਆਰ ਦਾ ਵੀ ਹੁੰਦਾ
ਕਹਿੰਦੇ ਖੁਦਾ ਨੀ ਗਵਾਹ
ਹਾਏ ਜਾ ਨੀ ਝੂਠੀਏ
ਜਾ ਨੀ ਵੈਰਨੇ
ਕਹਿੰਦੇ ਯੁੱਗ ਵਿਚ ਤੇਰਾ ਦੱਸ ਹੋਊਗਾ ਭਲਾ
ਨੀ ਬੇਵਫਾ ਐ
ਕਹਿੰਦੇ ਯੁੱਗ ਵਿਚ ਤੇਰਾ ਦੱਸ ਹੋਊਗਾ ਭਲਾ
ਤੈਥੋਂ ਮੇਰੇ ਬਾਰੇ ਓਹਨੂੰ
ਕੁਝ ਦੱਸ ਵੀ ਨੀ ਹੋਣਾ
ਤੈਥੋਂ ਮੇਰੇ ਬਾਰੇ ਓਹਨੂੰ
ਕੁਝ ਦੱਸ ਵੀ ਨੀ ਹੋਣਾ
ਜੇ ਦੱਸਿਗੀ ਤੇ ਪੈ ਜੁ ਤੈਨੂੰ ਉਮਰਾਂ ਦਾ ਰੋਣਾ
ਜੇ ਤੂੰ ਮੇਰੀ ਨਾਇਯੋ ਹੋਈ
ਦਿਲੋਂ ਓਹਦੀ ਵੀ ਨੀ ਹੋਣਾ
ਜੇ ਤੂੰ ਮੇਰੀ ਨਾਇਯੋ ਹੋਈ
ਦਿਲੋਂ ਓਹਦੀ ਵੀ ਨੀ ਹੋਣਾ
ਜਿੰਨਾ ਬਾਠ ਰੋਇਆ ਜ਼ਿੰਦਗੀ ਚ
ਤੈਨੂੰ ਪੈਣਾ ਰੋਣਾ
ਨਾਇਯੋ ਹੋਣੀਆਂ ਵਫ਼ਾਵਨ
ਲੈਕੇ ਗੈਰਾਂ ਨਾਲ ਲਾਵਾਂ
ਨਾਇਯੋ ਹੋਣੀਆਂ ਵਫ਼ਾਵਨ
ਲੈਕੇ ਗੈਰਾਂ ਨਾਲ ਲਾਵਾਂ
ਓਹਦੀ ਜ਼ਿੰਦਗੀ ਨੂੰ ਦੇਣਾ ਐ ਤੂੰ ਨੇੜੇ ਵਿਚ ਪਾ
ਹਾਏ ਜਾ ਨੀ ਝੂਠੀਏ
ਜਾ ਨੀ ਵੈਰਨੇ
ਕਹਿੰਦੇ ਯੁੱਗ ਵਿਚ ਤੇਰਾ ਦੱਸ ਹੋਊਗਾ ਭਲਾ
ਨੀ ਬੇਵਫਾ ਐ
ਕਹਿੰਦੇ ਯੁੱਗ ਵਿਚ ਤੇਰਾ ਦੱਸ ਹੋਊਗਾ ਭਲਾ