Оберіть трек для відтворення
ਮਾਰ ਕੇ ਸਲਾਫ ਗੱਡੀ ਕਰ ਲੀ ਸਟਾਰਟ
ਮਾਰ ਕੇ ਸਲਾਫ ਗੱਡੀ ਕਰ ਲੀ ਸਟਾਰਟ
ਪੈਰ ਹੋਲੀ ਹੋਲੀ ਰੇਸ ਤੇ ਟਿਕਾਈ ਵੇ
ਮੇਰਾ ਕਲਜਾ ਦੋਲਦਾ
ਹੋਲੀ ਹੋਲੀ ਗੱਡੀ ਤੂ ਚਲਾਈ ਵੇ
ਮੇਰਾ ਕਲਜਾ ਦੋਲਦਾ
ਹੋਲੀ ਹੋਲੀ ਗੱਡੀ ਤੂ ਚਲਾਈ ਵੇ
ਮੇਰਾ ਕਲਜਾ ਦੋਲਦਾ
ਸਾਲ ਹੋ ਗਏ ਸਾਨੂੰ ਗੱਡੀਆਂ ਚਲਾਉਂਦੇ ਆਂ ਨੂ
ਸਾਲ ਹੋ ਗਏ ਸਾਨੂੰ ਗੱਡੀਆਂ ਚਲਾਉਂਦੇ ਆਂ ਨੂ
ਹੋਣ ਨਾ ਕਦੇ ਵੀ ਦਿੱਤੀ ਟੱਚ ਨੀ
ਕਤੋਂ ਡਰੀ ਜਾਵੇ ਸੋਹਣੀਏ
ਹੋਲੀ ਹੋਲੀ ਚੜਾਉਂਗਾ ਕਲਾਚ ਨੀ
ਕਤੋਂ ਡਰੀ ਜਾਵੇ ਸੋਹਣੀਏ
ਹੋਲੀ ਹੋਲੀ ਚੜਾਉਂਗਾ ਕਲਾਚ ਨੀ
ਕਤੋਂ ਡਰੀ ਜਾਵੇ ਸੋਹਣੀਏ
ਬੈਗ ਮੇਰੇ ਵਿੱਚ ਹੈਗਾ ਕੱਚ ਦਾ ਸਮਾਨ ਵੇ
ਟੁੱਟ ਗਿਆ ਜੇ ਤਾ ਹੋਜੂ ਬੋਹਤਾ ਨੁਕਸਾਨ ਵੇ
ਬੈਗ ਮੇਰੇ ਵਿੱਚ ਹੈਗਾ ਕੱਚ ਦਾ ਸਮਾਨ ਵੇ
ਟੁੱਟ ਗਿਆ ਜੇ ਤਾ ਹੋਜੂ ਬੋਹਤਾ ਨੁਕਸਾਨ ਵੇ
ਭੀੜ ਚ ਡ੍ਰਾਈਵਰਾ ਤੂ ਹੋਲੀ ਹੋਲੀ ਟੋਰੀ
ਭੀੜ ਚ ਡ੍ਰਾਈਵਰਾ ਤੂ ਹੋਲੀ ਹੋਲੀ ਟੋਰੀ
ਸ਼ਹਿਰੋਂ ਬਾਹਰ ਜਾ ਕੇ ਟੌਪ ਗੀਅਰ ਪਾਈ ਵੇ
ਮੇਰਾ ਕਲਜਾ ਦੋਲਦਾ
ਹੋਲੀ ਹੋਲੀ ਗੱਡੀ ਤੂ ਚਲਾਈ ਵੇ
ਮੇਰਾ ਕਲਜਾ ਦੋਲਦਾ
ਹੋਲੀ ਹੋਲੀ ਗੱਡੀ ਤੂ ਚਲਾਈ ਵੇ
ਮੇਰਾ ਕਲਜਾ ਦੋਲਦਾ
ਫੁੱਲ ਫੁੱਲ ਨੇ ਟਰੇਨਾਨ ਗੈਨ ਕੀਤੀਆਂ
ਗੱਡ ਇਹਵੇ ਥੱਲੇ ਮਰਦੀ ਨੀ ਸੀਟੀਆਂ
ਫੁੱਲ ਫੁੱਲ ਨੇ ਟਰੇਨਾਨ ਗੈਨ ਕੀਤੀਆਂ
ਗੱਡ ਇਹਵੇ ਥੱਲੇ ਮਰਦੀ ਨੀ ਸੀਟੀਆਂ
ਸਾਲ ਕੀਤੀ ਪੱਪੂ ਕੋਲ ਮੈਂ ਕਲੀਨਰੀ
ਸਾਲ ਕੀਤੀ ਸੰਧੂ ਕੋਲ ਮੈਂ ਕਲੀਨਰੀ
ਹੋਇਆ ਡ੍ਰਾਈਵਰੀ ਦੇ ਹੱਕ ਨੀ
ਕਤੋਂ ਡਰੀ ਜਾਵੇ ਸੋਹਣੀਏ
ਹੋਲੀ ਹੋਲੀ ਚੜਾਉਂਗਾ ਕਲਾਚ ਨੀ
ਕਤੋਂ ਡਰੀ ਜਾਵੇ ਸੋਹਣੀਏ
ਹੋਲੀ ਹੋਲੀ ਚੜਾਉਂਗਾ ਕਲਾਚ ਨੀ
ਕਤੋਂ ਡਰੀ ਜਾਵੇ ਸੋਹਣੀਏ
ਬੜੇ ਬੜੇ ਵਿੱਚ ਕੀਮਤੀ ਨੇ ਤੇਲ ਵੇ
ਬੰਦ ਸ਼ੀਸ਼ੀਆਂ ਚ ਅਤਰ ਫੁਲੇਲ ਵੇ
ਬੜੇ ਬੜੇ ਵਿੱਚ ਕੀਮਤੀ ਨੇ ਤੇਲ ਵੇ
ਬੰਦ ਸ਼ੀਸ਼ੀਆਂ ਚ ਅਤਰ ਫੁਲੇਲ ਵੇ
ਬੁੱਕਲ ਦੇ ਵਿੱਚ ਵੇ ਕਬੂਤਰਾਂ ਦਾ ਜੋੜਾ
ਬੁੱਕਲ ਦੇ ਵਿੱਚ ਵੇ ਕਬੂਤਰਾਂ ਦਾ ਜੋੜਾ
ਲੈ ਕੇ ਪੇਕੇਆਂ ਤੋ ਚਾਈ ਚਾਈ ਆਈ ਵੇ
ਮੇਰਾ ਕਲਜਾ ਦੋਲਦਾ
ਹੋਲੀ ਹੋਲੀ ਗੱਡੀ ਤੂ ਚਲਾਈ ਵੇ
ਮੇਰਾ ਕਲਜਾ ਦੋਲਦਾ
ਹੋਲੀ ਹੋਲੀ ਗੱਡੀ ਤੂ ਚਲਾਈ ਵੇ
ਮੇਰਾ ਕਲਜਾ ਦੋਲਦਾ
ਕਿਸੇ ਚੀਜ਼ ਨੂੰ ਵੀ ਆਉ ਨਾ ਝਾਰੇਟ ਨੀ
ਬੇਹਜਾ ਕੁੜੀਏ ਤੂ ਹੋਕੇ ਠੰਡੀ ਸੀਟ ਨੀ
ਕਿਸੇ ਚੀਜ਼ ਨੂੰ ਵੀ ਆਉ ਨਾ ਝਾਰੇਟ ਨੀ
ਬੇਹਜਾ ਕੁੜੀਏ ਤੂ ਹੋਕੇ ਠੰਡੀ ਸੀਟ ਨੀ
ਬਚ ਕੇ ਰਹੀ ਤੂ ਲਖੇ ਮੇਹਰ ਕੋਟਿਏ ਤੋ
ਬਚ ਕੇ ਰਹੀ ਤੂ ਲਖੇ ਮੇਹਰ ਕੋਟਿਏ ਤੋ
ਬੈਗ ਬੁੱਗੇ ਦੀਆਂ ਗੋੱਡਿਆਂ ਤੇ ਰੱਖ ਨੀ
ਕਤੋਂ ਡਰੀ ਜਾਵੇ ਸੋਹਣੀਏ
ਹੋਲੀ ਹੋਲੀ ਚੜਾਉਂਗਾ ਕਲਾਚ ਨੀ
ਕਤੋਂ ਡਰੀ ਜਾਵੇ ਸੋਹਣੀਏ
ਹੋਲੀ ਹੋਲੀ ਚੜਾਉਂਗਾ ਕਲਾਚ ਨੀ
ਕਤੋਂ ਡਰੀ ਜਾਵੇ ਸੋਹਣੀਏ
ਹੋਲੀ ਹੋਲੀ ਗੱਡੀ ਤੂ ਚਲਾਈ ਵੇ
ਮੇਰਾ ਕਲਜਾ ਦੋਲਦਾ
ਹੋਲੀ ਹੋਲੀ ਚੜਾਉਂਗਾ ਕਲਾਚ ਨੀ
ਕਤੋਂ ਡਰੀ ਜਾਵੇ ਸੋਹਣੀਏ
ਹੋਲੀ ਹੋਲੀ ਗੱਡੀ ਤੂ ਚਲਾਈ ਵੇ
ਮੇਰਾ ਕਲਜਾ ਦੋਲਦਾ
ਹੋਲੀ ਹੋਲੀ ਚੜਾਉਂਗਾ ਕਲਾਚ ਨੀ
ਕਤੋਂ ਡਰੀ ਜਾਵੇ ਸੋਹਣੀਏ