Оберіть трек для відтворення
Snappy!
ਹੋ area 'ਚ ਮਿੱਤਰਾਂ ਨੂ boss ਕਿਹੰਦੇ ਨੇ
ਚਿਹਰੇਆ ਤੋ ਮੌਤ ਦੇ ਮਡੰਗੇ ਪੈਂਦੇ ਨੇ
ਜਿਹੜੇ-ਜਿਹੜੇ ਸੀਗੇ ਸਾਲੇ ਅਖਾਂ ਕੱਡ ਦੇ
ਪਤਾ ਪੁਛ੍ਹ ਕੀਤੇ ਕਬਰਾਂ 'ਚ ਰਿਹਿੰਦੇ ਨੇ
Area 'ਚ ਮਿੱਤਰਾਂ ਨੂ
ਹੋ area 'ਚ ਮਿੱਤਰਾਂ ਨੂ
Area 'ਚ ਮਿੱਤਰਾਂ ਨੂ boss ਕਿਹੰਦੇ ਨੇ
ਚਿਹਰੇਆ ਤੋ ਮੌਤ ਦੇ ਮਡੰਗੇ ਪੈਂਦੇ ਨੇ
ਬੋਲ ਨੇ ਬਾਰੂਦ devil voice ਨੀ
Live fast, die young ਏਹੋ ਆ choice ਨੀ
ਬਹੁਤਾ ਕੁਝ ਰਬ ਕੋਲੋ ਨਈ ਓ ਮੰਗੇਯਾ
ਨਾਮ ਮੌਤ ਪਿੱਛੋਂ ਗੂੰਜੇ
ਏਹੋ ਏ ਖ੍ਵਾਹਿਸ਼ ਨੀ
(ਏਹੋ ਏ ਖ੍ਵਾਹਿਸ਼ ਨੀ)
ਲੋਗ ਉਸ life ਨੂ ਨਰਕ ਦੱਸ ਦੇ
ਤੇਰੇ Sidhu Moose Wale ਹੁੰਨੇ ਜਿੱਮੇ ਰਹਿੰਦੇ ਨੇ
Area 'ਚ ਮਿੱਤਰਾਂ ਨੂ
ਹੋ area 'ਚ ਮਿੱਤਰਾਂ ਨੂ
Area 'ਚ ਮਿੱਤਰਾਂ ਨੂ boss ਕਿਹੰਦੇ ਨੇ
ਚਿਹਰੇਆ ਤੋ ਮੌਤ ਦੇ ਮਡੰਗੇ ਪੈਂਦੇ ਨੇ
ਜਿਹੜੇ-ਜਿਹੜੇ ਸੀਗੇ ਸਾਲੇ ਅਖਾਂ ਕੱਡ ਦੇ
ਪਤਾ ਪੁਛ੍ਹ ਕੀਤੇ ਕਬਰਾਂ 'ਚ ਰਿਹਿੰਦੇ ਨੇ
Area 'ਚ ਮਿੱਤਰਾਂ ਨੂ
ਹੋ area 'ਚ ਮਿੱਤਰਾਂ ਨੂ
Area 'ਚ ਮਿੱਤਰਾਂ ਨੂ boss ਕਿਹੰਦੇ ਨੇ
ਚਿਹਰੇਆ ਤੋ ਮੌਤ ਦੇ ਮਡੰਗੇ ਪੈਂਦੇ ਨੇ
ਬਦਨਾਮ ਬੜੇ ਤਾਵੀ ਜਾਣੇ ਜਾਈਏ name'an ਤੋਂ
ਬੁਰਾਈ ਨੇ ਦਵਾਏ ਆਂ prize fame'ਆਂ ਤੋਂ
ਖੇਡਣੇ ਤੇ ਆਈਏ ਸ਼ਰੇਆਮ ਖੇਡੀਏ
ਬਚ ਕੇ ਰਹਿਦਾ ਉਂਝ mind game'an ਤੋਂ
ਹੋ ਜ਼ਿੰਦਗੀ ਜਵਾਬ ਦਿਆਂ ਕੱਲੇ ਰਬ ਨੂ
ਜੱਟ ਲੋਕਾਂ ਤੋਂ ਨਾ certificate ਲੈਂਦੇ ਨੇ
Area 'ਚ ਮਿੱਤਰਾਂ ਨੂ
ਹੋ area 'ਚ ਮਿੱਤਰਾਂ ਨੂ
Area 'ਚ ਮਿੱਤਰਾਂ ਨੂ boss ਕਿਹੰਦੇ ਨੇ
ਚਿਹਰੇਆ ਤੋ ਮੌਤ ਦੇ ਮਡੰਗੇ ਪੈਂਦੇ ਨੇ
ਜਿਹੜੇ-ਜਿਹੜੇ ਸੀਗੇ ਸਾਲੇ ਅਖਾਂ ਕੱਡ ਦੇ
ਪਤਾ ਪੁਛ੍ਹ ਕੀਤੇ ਕਬਰਾਂ 'ਚ ਰਿਹਿੰਦੇ ਨੇ
Area 'ਚ ਮਿੱਤਰਾਂ ਨੂ
ਹੋ area 'ਚ ਮਿੱਤਰਾਂ ਨੂ
Area 'ਚ ਮਿੱਤਰਾਂ ਨੂ boss ਕਿਹੰਦੇ ਨੇ
ਚਿਹਰੇਆ ਤੋ ਮੌਤ ਦੇ ਮਡੰਗੇ ਪੈਂਦੇ ਨੇ
Snappy!