Оберіть трек для відтворення
ਪਿਆਰ ਨਹੀਉਂ ਨਿਭਦਾ ਯਕੀਨ ਤੋਂ ਬਿਨਾ
ਅਮਲੀ ਨਹੀਂ ਬਚ ਦਾ ਫੀਮ ਤੋਂ ਬਿਨਾ
ਪਿਆਰ ਨਹੀਉਂ ਨਿਭਦਾ ਯਕੀਨ ਤੋਂ ਬਿਨਾ
ਅਮਲੀ ਨਹੀਂ ਬਚ ਦਾ ਫੀਮ ਤੋਂ ਬਿਨਾ
ਨਾ ਦਾਰੂ ਚੰਗੀ ਲੱਗੇ ਨਮਕੀਨ ਤੋਂ ਬਿਨਾ
ਮੁੱਛ ਖੜੀ ਹੁੰਦੀ ਨਾ
ਮੁੱਛ ਖੜੀ ਹੁੰਦੀ ਨਾ ਜਮੀਨ ਤੋਂ ਬਿਨਾ
ਮੁੱਛ ਖੜੀ ਹੁੰਦੀ ਨਾ ਜਮੀਨ ਤੋਂ ਬਿਨਾ
ਮੁੱਛ ਖੜੀ ਹੁੰਦੀ ਨਾ ਜਮੀਨ ਤੋਂ ਬਿਨਾ
ਜੱਟ ਦਾ ਪੁੱਤ ਪਾਵੇਂ DC ਲੱਗ ਜੇ
ਹੋਵੇ ਨਾ ਜਮੀਨ ਰਿਸ਼ਤੇ ਵਾਲਾ ਭੱਜ ਜੇ
ਜੱਟ ਦਾ ਪੁੱਤ ਪਾਵੇਂ DC ਲੱਗ ਜੇ
ਹੋਵੇ ਨਾ ਜਮੀਨ ਰਿਸ਼ਤੇ ਵਾਲਾ ਭੱਜ ਜੇ
ਪਾਣੀ ਚੜੇ ਨੇ ਟਿੱਬਿਆਂ ਤੇ ਸਕੀਮ ਤੋਂ ਬਿਨਾ
ਮੁੱਛ ਖੜੀ ਹੁੰਦੀ ਨਾ
ਮੁੱਛ ਖੜੀ ਹੁੰਦੀ ਨਾ ਜਮੀਨ ਤੋਂ ਬਿਨਾ
ਮੁੱਛ ਖੜੀ ਹੁੰਦੀ ਨਾ ਜਮੀਨ ਤੋਂ ਬਿਨਾ
ਮੁੱਛ ਖੜੀ ਹੁੰਦੀ ਨਾ ਜਮੀਨ ਤੋਂ ਬਿਨਾ
ਬਿਨਾ ਨਖਰੇ ਦੇ ਹੁਸਨਾਂ ਦਾ ਮੂਲ ਪਵੇ ਨਾ
ਕਾਹਦਾ ਉਹ ਗਬਰੂ ਜੋ ਪੰਗਾ ਲਵੇ ਨਾ
ਬਿਨਾ ਨਖਰੇ ਦੇ ਹੁਸਨਾਂ ਦਾ ਮੂਲ ਪਵੇ ਨਾ
ਕਾਹਦਾ ਉਹ ਗਬਰੂ ਜੋ ਪੰਗਾ ਲਵੇ ਨਾ
ਨਾ ਚੰਡੀਗੜ੍ਹ ਫੱਬੇ ਕੁੜੀ ਜੀਨ ਤੋਂ ਬਿਨਾ
ਮੁੱਛ ਖੜੀ ਹੁੰਦੀ ਨਾ
ਮੁੱਛ ਖੜੀ ਹੁੰਦੀ ਨਾ ਜਮੀਨ ਤੋਂ ਬਿਨਾ
ਮੁੱਛ ਖੜੀ ਹੁੰਦੀ ਨਾ ਜਮੀਨ ਤੋਂ ਬਿਨਾ
ਮੁੱਛ ਖੜੀ ਹੁੰਦੀ ਨਾ ਜਮੀਨ ਤੋਂ ਬਿਨਾ
ਮੇਰੇ ਨਾ ਤੇ ਜਾਗਿਆ ਮੁਰੱਬਾ ਲਿਖ ਦੇ
ਫੇਰ ਵੇਖੀ ਮੁੱਛਾਂ ਉਤੇ ਨਿਮਬੂ ਟਿੱਕ ਦੇ
ਮੇਰੇ ਨਾ ਤੇ ਜਾਗਿਆ ਮੁਰੱਬਾ ਲਿਖ ਦੇ
ਫੇਰ ਵੇਖੀ ਮੁੱਛਾਂ ਉਤੇ ਨਿਮਬੂ ਟਿੱਕ ਦੇ
ਗੀਤ ਲਿਖੇ ਜਾਂਦੇ ਨਾ ਏ ਫੀਮ ਤੋਂ ਬਿਨਾ
ਮੁੱਛ ਖੜੀ ਹੁੰਦੀ ਨਾ
ਮੁੱਛ ਖੜੀ ਹੁੰਦੀ ਨਾ ਜਮੀਨ ਤੋਂ ਬਿਨਾ
ਮੁੱਛ ਖੜੀ ਹੁੰਦੀ ਨਾ ਜਮੀਨ ਤੋਂ ਬਿਨਾ
ਮੁੱਛ ਖੜੀ ਹੁੰਦੀ ਨਾ ਜਮੀਨ ਤੋਂ ਬਿਨਾ
ਮੁੱਛ ਖੜੀ ਹੁੰਦੀ ਨਾ ਜਮੀਨ ਤੋਂ ਬਿਨਾ
ਮੁੱਛ ਖੜੀ ਹੁੰਦੀ ਨਾ ਜਮੀਨ ਤੋਂ ਬਿਨਾ