ਮਿੱਠੇ ਮਿੱਠੇ ਬੋਲ ਨੀ ਤੇਰੇ
ਮਿੱਠੇ ਮਿੱਠੇ ਬੋਲ ਨੀ ਤੇਰੇ
ਮਿੱਠੇ ਮਿੱਠੇ ਬੋਲ ਨੀ ਤੇਰੇ
ਦਿਲ ਦੇ ਕੋਲ ਨੇ ਮੇਰੇ
ਮਿੱਠੇ ਮਿੱਠੇ ਬੋਲ ਨੀ ਤੇਰੇ
ਦਿਲ ਦੇ ਕੋਲ ਨੇ ਮੇਰੇ
ਮੈਂ ਕਰਦੀ ਜਾਨ ਤੇਰੇ ਨਾ
ਸਭ ਅਰਮਾਨ ਤੇਰੇ ਨਾ
ਤੂੰ ਕਰ ignore ਨਾ ਜਾਵੀਂ
ਤੂੰ ਯਾਰਾ ਜਾਨ ਤੋਂ ਪਿਆਰਾ
ਜ਼ਮਾਨਾ ਜਾਣ ਦਾ ਏ ਸਾਰਾ
ਤੂੰ ਯਾਰਾ ਜਾਨ ਤੋਂ ਪਿਆਰਾ
ਜ਼ਮਾਨਾ ਜਾਣ ਦਾ ਏ ਸਾਰਾ
ਸਾਥ ਤੇਰਾ ਮੇਰਾ ਸੱਜਣਾ
ਜਿਵੇਂ ਫੁਲਾਂ ਚੋਂ ਖੁਸ਼ਬੋਆਂ
ਤੇਰੇ ਸੰਗ ਹੋਂਦ ਹੈ ਮੇਰੀ
ਜਿਵੇਂ ਚੰਦ ਚੜ੍ਹਦੇ ਤੋਂ ਲੋਆ
ਚੰਦ ਚੜ੍ਹਦੇ ਤੋਂ ਲੋਆ
ਸਾਥ ਤੇਰਾ ਮੇਰਾ ਸੱਜਣਾ
ਜਿਵੇਂ ਫੁਲਾਂ ਚੋਂ ਖੁਸ਼ਬੋਆਂ
ਤੇਰੇ ਸੰਗ ਹੋਂਦ ਹੈ ਮੇਰੀ
ਜਿਵੇਂ ਚੰਦ ਚੜ੍ਹਦੇ ਤੋਂ ਲੋਆ
ਵੇ ਕੱਲਿਆਂ ਛੱਡ ਕੇ ਨਾ ਜਾਵੀਂ
ਵੇ ਸੁਪਨੇ ਤੋੜ ਨਾ ਜਾਵੀਂ
ਵੇ ਕਰਦੀ ਜਾਨ ਤੇਰੇ ਨਾ
ਸਭ ਅਰਮਾਨ ਤੇਰੇ ਨਾ
ਤੂੰ ਕਰ ignore ਨਾ ਜਾਵੀਂ
ਤੂੰ ਯਾਰਾ ਜਾਨ ਤੋਂ ਪਿਆਰਾ
ਜ਼ਮਾਨਾ ਜਾਣ ਦਾ ਏ ਸਾਰਾ
ਤੂੰ ਯਾਰਾ ਜਾਨ ਤੋਂ ਪਿਆਰਾ
ਜ਼ਮਾਨਾ ਜਾਣ ਦਾ ਏ ਸਾਰਾ
ਓ ਓ ਓ ਓ
ਆਸ ਜਈ ਮੁੱਕ ਜਾਏ ਜ਼ਿੰਦਗੀ ਦੀ
ਫੇਸ ਜਦ ਦੇਖਾ ਨਾ ਤੇਰਾ
ਸਿਵਾ ਤੇਰੇ ਤੋ ਬਲਵਿੰਦਰ ਵਜੂ ਹੈ ਕੌਣ ਹੈ ਮੇਰਾ
ਕੌਣ ਹੈ ਮੇਰਾ
ਆਸ ਜਈ ਮੁੱਕ ਜਾਏ ਜ਼ਿੰਦਗੀ ਦੀ
ਫੇਸ ਜਦ ਦੇਖਾ ਨਾ ਤੇਰਾ
ਸਿਵਾ ਤੇਰੇ ਤੋ ਬਲਵਿੰਦਰ ਵਜੂ ਹੈ ਕੌਣ ਹੈ ਮੇਰਾ
ਵੇ ਕੱਲਿਆਂ ਛੋੜ ਨਾ ਜਾਵੀਂ
ਗਵਾਂ ਵਿੱਚ ਰੋੜ ਨਾ ਜਾਵੀਂ
ਵੇ ਕਰਤੀ ਜਾਨ ਤੇਰੇ ਨਾ
ਸਭ ਅਰਮਾਨ ਤੇਰੇ ਨਾ
ਤੂੰ ਕਰ ignore ਨਾ ਜਾਵੀਂ
ਤੂੰ ਯਾਰਾ ਜਾਨ ਤੋਂ ਪਿਆਰਾ
ਜ਼ਮਾਨਾ ਜਾਣ ਦਾ ਏ ਸਾਰਾ
ਤੂੰ ਯਾਰਾ ਜਾਨ ਤੋਂ ਪਿਆਰਾ
ਜ਼ਮਾਨਾ ਜਾਣ ਦਾ ਏ ਸਾਰਾ