Оберіть трек для відтворення
ਓ ਖੁਸ਼ੀਆ ਦੇ ਮੋਕਿਆ ਤੇ
ਦਿਲਾ ਦੀ ਹੀ ਮੰਨੀ ਦੀ
ਦਿਮਾਗ ਨਾਲ ਨੀ ਕਰੀ ਦੀ ਸਲਾਹ
ਨੱਚ ਲੈ ਨੀ ਨੱਚਲੇ ਨੀ ਨੱਚਲੇ ਨੀ ਸੋਹਨੀਏ
ਵੇਲਾ ਕਿਤੇ ਲਈ ਨਾ ਲੰਘਾ
ਨੱਚ ਲੇ ਨੀ ਨੱਚਲੇ ਨੀ ਨੱਚਲੇ ਨੀ ਸੋਹਨੀਏ
ਵੇਲਾ ਕਿਤੇ ਲਈ ਨਾ ਲੰਘਾ
ਹੋਣ ਕਿਤੇ ਮਿਲਦੇ ਜੇ ਝੱਟ ਹੀ ਖਰੀਦ ਲਈਏ
ਹਾਸੇਆ ਦੇ ਪੁੱਛੀ ਦੇ ਨੀ ਭਾਅ
ਨੱਚ ਲੇ ਨੀ ਨੱਚਲੇ ਨੀ ਨੱਚਲੇ ਨੀ ਭਾਭੀਏ
ਵੇਲਾ ਕਿਤੇ ਲਈ ਨਾ ਲੰਘਾ
ਨੱਚ ਲੇ ਨੀ ਨੱਚਲੇ ਨੀ ਨੱਚਲੇ ਨੀ ਭਾਭੀਏ
ਵੇਲਾ ਕਿਤੇ ਲਈ ਨਾ ਲੰਘਾ
ਤੇਰੇ ਨਾ ਬੋਲੀ ਭਾਬੀ ਸੁਣੀ ਜਰਾ ਗੋਰ ਨਾਲ
ਇੱਕ ਗੇੜਾ ਭਾਬੀ ਤੇਰਾ ਬਣਦਾ ਦਿਉਰ ਨਾਲ
ਇੱਕ ਗੇੜਾ ਪੱਕਾ ਤੇਰਾ ਬਣਦਾ ਦਿਉਰ ਨਾਲ
ਕਰਮਾ ਦੇ ਨਾਲ ਆਉਦੇ ਇਹੋ ਜਿਹੇ ਦਿਨ ਬਿੱਲੋ
ਰੱਜ ਰੱਜ ਸ਼ਗਨ ਮਨਾ
ਨੱਚ ਲੇ ਨੀ ਨੱਚਲੇ ਨੀ ਨੱਚਲੇ ਨੀ ਭਾਭੀਏ
ਵੇਲਾ ਕਿਤੇ ਲਈ ਨਾ ਲੰਘਾ
ਨੱਚ ਲੇ ਨੀ ਨੱਚਲੇ ਨੀ ਨੱਚਲੇ ਨੀ ਭਾਭੀਏ
ਵੇਲਾ ਕਿਤੇ ਲਈ ਨਾ ਲੰਘਾ
ਨੱਖਰੇ ਦੇ ਵਿੱਚ ਮੇਰੇ ਵੱਸਦਾ ਲਾਹੋਰ ਵੇ
ਮੇਰੇ ਨਾਲ ਸੂਟਾ ਦੀ ਵੀ ਦੂਨੀ ਹੋਜੇ ਟੋਹਰ ਵੇ
ਨੱਖਰੇ ਦੇ ਵਿੱਚ ਮੇਰੇ ਵੱਸਦਾ ਲਾਹੋਰ ਵੇ
ਮੇਰੇ ਨਾਲ ਸੂਟਾ ਦੀ ਵੀ ਦੂਨੀ ਹੋਜੇ ਟੋਹਰ ਵੇ
ਬੋਲੀਆ ਦੇ ਚੱਕਲੇ ਜੇ ਜੁੰਮੇਵਾਰੀ ਸੋਹਨਿਆ
ਧਰਤੀ ਮੇ ਦੇਉਗੀ ਹਲਾ
ਨੱਚ ਲੇ ਨੀ ਨੱਚਲੇ ਨੀ ਨੱਚਲੇ ਨੀ ਭਾਭੀਏ
ਵੇਲਾ ਕਿਤੇ ਲਈ ਨਾ ਲੰਘਾ
ਨੱਚ ਲੇ ਨੀ ਨੱਚਲੇ ਨੀ ਨੱਚਲੇ ਨੀ ਭਾਭੀਏ
ਵੇਲਾ ਕਿਤੇ ਲਈ ਨਾ ਲੰਘਾ
ਪਿਆਰ ਤੈਨੂੰ ਕਰੂੰ ਏਨਾ ਜਿਆਦਾ ਜਾਣੇ ਮੇਰੀਏ
ਹਾਏ ਤੇਰੇ ਨਾਲ ਜੀਣ ਦਾ ਇਰਾਦਾ ਜਾਣੇ ਮੇਰੀਏ
ਛੱਡ ਦਾ ਨੀ ਕਦੇ ਇਹ ਵਾਅਦਾ ਜਾਣੇ ਮੇਰੀਏ
ਤੇਰੇ ਨਾਲ ਲਾਈ ਆ ਨੀ ਤੇਰੇ ਨਾ ਨਿਭਾਉਣੀ ਬਿੱਲੋ
ਜੱਗ ਦੀ ਨੀ ਭੋਰਾ ਪ੍ਰਵਾਹ
ਨੱਚ ਲੇ ਨੀ ਨੱਚਲੇ ਨੀ ਨੱਚਲੇ ਨੀ ਭਾਭੀਏ
ਵੇਲਾ ਕਿਤੇ ਲਈ ਨਾ ਲੰਘਾ
ਨੱਚ ਲੇ ਨੀ ਨੱਚਲੇ ਨੀ ਨੱਚਲੇ ਨੀ ਭਾਭੀਏ
ਵੇਲਾ ਕਿਤੇ ਲਈ ਨਾ ਲੰਘਾ