MXRCI
Vancouver'ਓ ਲਿਆਵਾਂ ਮਹਿਨੇ ਵਿੱਚੋ ਦੋ ਵਾਰੀ ਵੇ
B-town ਵਾਲੇਆ ਹਾਏ ਗੂੜੀ ਪੈ ਗਈ ਯਾਰੀ ਵੇ
ਸੇਹਲੀਆਂ ਨਾਲ cancel ਮੈ ਕਰਤੇ trip ਵੇ
ਚੰਨ ਵਰਗੇਆ ਤੇਰੇ ਡੰਗਦੀ drip ਵੇ
ਕੁੜੀਆ ਤੇ ਛਾਉਣ ਲੱਗ ਪਈਆ Coz of You
ਮੈ ਸੂਟ ਪਾਉਣ ਲੱਗ ਪਈਆ Coz of You
ਮੈ ਤੈਨੂੰ ਚਾਉਣ ਲੱਗ ਪਈਆ Coz of You
ਮੈ ਤੈਨੂੰ ਚਾਉਣ ਲੱਗ ਪਈਆ Coz of You
Sale ਕੀਤੀ Benz ਵੇ ਮੈ Pica ਲੈ ਲਿਆ
ਤੇਰੀ ਵੇ ਪਸੰਦ ਪਿੱਛੇ ਘਾਟਾ ਸਹਿ ਲਿਆ
Pink pink ਛੱਡ ਹੁਣ black ਚੰਗਾ ਲੱਗਦਾ
ਪਾਰਟੀਆ ਤੋ ਵੇ ਮੈਨੂੰ gap ਚੰਗਾ ਲੱਗਦਾ
ਹਾਏ ਬਣ ਚੱਲੀ ਰੀਤ ਤੇਰੀ ਗੱਡੀ ਮੇਰੇ ਗੀਤ
ਬਣ ਚੱਲੀ ਰੀਤ ਮੇਰੀ ਗੱਡੀ ਤੇਰੇ ਗੀਤ
ਹਾਏ ਗਾਣੇ ਗੋਣ ਲੱਗ ਪਈਆ Coz of You
ਮੈ ਸੂਟ ਪਾਉਣ ਲੱਗ ਪਈਆ Coz of You
ਮੈ ਤੈਨੂੰ ਚਾਉਣ ਲੱਗ ਪਈਆ Coz of You
ਮੈ ਤੈਨੂੰ ਚਾਉਣ ਲੱਗ ਪਈਆ Coz of You
ਮੈ ਤੈਨੂੰ ਚਾਉਣ ਲੱਗ ਪਈਆ Coz of You
ਰੋਗ ਲਾ ਗਿਆ ਮੈਨੂੰ ਵੇ ਤੈਨੂੰ ਪਿਆਰ ਸੋਨਿਆ ਕਰਦੀ ਆ
ਤੇਰੇ ਕਰਕੇ ਅੱਜ ਕੱਲ ਮੁੰਡਿਆ ਮੈ ਗਾਰਗੀ ਪੜਦੀ ਆ
ਮੇ ਤੇਰੇ ਕਾਬਲ ਹੋਇਆ ਵੇ ਦੋ ਅੱਖਾ ਲਾਲ ਹੋਇਆ ਵੇ
ਕਰਦੀ ਆ ਯਾਦ UK France
ਸ਼ਾਇਰ ਜੇ ਸਣਾਉਣ ਲੱਗ ਪਈਆ Coz of You
ਮੈ ਸੂਟ ਪਾਉਣ ਲੱਗ ਪਈਆ Coz of You
ਕੁੜੀਆ ਤੇ ਛਾਉਣ ਲੱਗ ਪਈਆ Coz of You
ਮੈ ਸੂਟ ਪਾਉਣ ਲੱਗ ਪਈਆ Coz of You
ਮੈ ਤੈਨੂੰ ਚਾਉਣ ਲੱਗ ਪਈਆ Coz of You
ਮੈ ਤੈਨੂੰ ਚਾਉਣ ਲੱਗ ਪਈਆ Coz of You
ਤੇਰੇ ਉੱਤੇ ਹੱਕ ਮੈ ਜਤਾਵਾ ਜੋਰ ਨਾਲ
ਸਾਬ ਲਾਲੀ ਜੇ ਤੂੰ ਦਿਸ ਗਿਆ ਹੋਰ ਨਾਲ
ਤੇਰੀ ਆਜੇ PR ਆਪੇ ਗੱਲ ਕਰੂਗੀ
Don't worry ਜੱਟਾ ਆਪੇ ਹੱਲ ਕਰੂਗੀ
ਕਰਜੀ ਨਾ ditch ਵੈ ਤੂ ਅਰਜਨਾ wish ਮੇਰੀ
ਅਰਜਨਾ wish ਵੇ ਤੂੰ ਕਰਜੀ ditch
ਵੇ ਮੈ ਜਿਉਣ ਲੱਗ ਪਈਆ Coz of You
ਮੈ ਸੂਟ ਪਾਉਣ ਲੱਗ ਪਈਆ Coz of You
ਕੁੜੀਆ ਤੇ ਛਾਉਣ ਲੱਗ ਪਈਆ Coz of You
ਮੈ ਸੂਟ ਪਾਉਣ ਲੱਗ ਪਈਆ Coz of You
ਮੈ ਤੈਨੂੰ ਚਾਉਣ ਲੱਗ ਪਈਆ Coz of You
ਮੈ ਤੈਨੂੰ ਚਾਉਣ ਲੱਗ ਪਈਆ Coz of You