Оберіть трек для відтворення
ਪੈਲਾਂ ਦੀ ਸੁਣ ਝੰਕਾਰ ਕੁੜੀ
ਹੱਦ ਤੋਂ ਵੀ ਜ਼ਿਆਦਾ ਮਜ਼ੇਦਾਰ ਕੁੜੀ
ਲੁੱਟ ਲੈ ਤੂੰ ਸਾਰਾ ਬਜ਼ਾਰ ਕੁੜੀ
ਨੱਸ ਜਾ ਤੂੰ ਅੱਜ ਮੇਰੇ ਨਾਲ ਕੁੜੀ
ਅੰਗ ਅੰਗ ਫੜ ਕੇ ਮੇਰਾ
ਚਲ ਗਿਆ ਜਾਦੂ ਤੇਰਾ
ਹੁਸਨ ਇਸ਼ਕ਼ ਨੂੰ ਪੈ ਗਿਆ
ਮੈਂ ਮੂੰਹ ਹੀ ਤੱਕਦਾ ਰਹਿ ਗਿਆ
ਸਾਨੂੰ
ਸਾਨੂੰ ਨਹਿਰ ਵਾਲੇ ਪੁੱਲ ਤੇ ਬੁਲਾ ਕੇ
ਸਾਡੀ ਅੱਖਾਂ ਵਿੱਚੋਂ ਨੀਂਦਰਾ ਉਡਾ ਕੇ
ਸਾਡਾ ਰਿਕਸ਼ੇ ਦਾ ਖਰਚਾ ਪਵਾ ਕੇ
ਸਾਨੂੰ ਸ਼ਹਿਰ ਲਾਹੌਰ ਘੁਮਾ ਕੇ
ਓ ਰੇ ਮਾਹੀ, ਤੂੰ ਮਾਹੀ, ਤੂੰ ਕਿੱਥੇ ਰਹਿ ਗਿਆ
ਓ ਰੇ ਮਾਹੀ, ਤੂੰ ਮਾਹੀ, ਤੂੰ ਕਿੱਥੇ ਰਹਿ ਗਿਆ
ਨਈ ਰੁਕਦੀ ਏ, ਚਲਦੀ ਏ
ਸਰਦੀ ਏ, ਬੁਲਦੀ ਏ, ਤੂੰ ਕਿਉਂ!
ਕਿਉਂ ਗਿਰਦੀ, ਉਚਾਲਦੀ
ਸੰਭਲਦੀ ਏ ਤੇਰੀ ਤੂੰ ਕਿਉਂ!
ਰਾਤ ਨੂੰ ਸੋਹਣੀ ਮੈਨੂੰ ਯਾਦ ਕਰੇ
ਕੁਝ ਦਿਲ ਵੀ ਮੇਰਾ ਫਰਿਆਦ ਕਰੇ
ਲਾਲ ਦੁਪੱਟਾ ਤੇਰੀ ਲਾਜ ਬਣੇ
ਕਿਉਂ ਹਰ ਕੋਈ ਤੇਰੀ ਬਾਤ ਕਰੇ
ਲੂਣ ਲੂਣ ਫੜ ਕੇ ਮੇਰਾ
ਲੰਗਦਾ ਨਹੀਂ ਏ ਹਨੇਰਾ
ਹੁਸਨ ਇਸ਼ਕ਼ ਨੂੰ ਪੈ ਗਿਆ
ਮੈਂ ਤੈਨੂੰ ਹੀ ਤੱਕਦਾ ਰਹਿ ਗਿਆ
ਸਾਨੂੰ
ਸਾਨੂੰ ਨਹਿਰ ਵਾਲੇ ਪੁੱਲ ਤੇ ਬੁਲਾ ਕੇ
ਸਾਡੀ ਅੱਖਾਂ ਵਿੱਚੋਂ ਨੀਂਦਰਾ ਉਡਾ ਕੇ
ਸਾਡਾ ਰਿਕਸ਼ੇ ਦਾ ਖਰਚਾ ਪਵਾ ਕੇ
ਸਾਨੂੰ ਸ਼ਹਿਰ ਲਾਹੌਰ ਘੁਮਾ ਕੇ
ਓ ਰੇ ਮਾਹੀ, ਤੂੰ ਮਾਹੀ, ਤੂੰ ਕਿੱਥੇ ਰਹਿ ਗਿਆ
ਓ ਰੇ ਮਾਹੀ, ਤੂੰ ਮਾਹੀ, ਤੂੰ ਕਿੱਥੇ ਰਹਿ ਗਿਆ
ਨਾ ਭੂਲ ਸਕੇਗੀ, ਹਾਏ ਇਹ ਮੇਰਾ ਵਾਅਦਾ
ਤੇਰੇ ਨਾਲ ਹੈ ਜੀਣਾ, ਸਾਥ ਮਰਨੇ ਦਾ ਇਰਾਦਾ
ਤੂੰ ਅੱਖਾਂ ਜਦ ਖੋਲੇ, ਤਾ ਵੇਖੇ ਮੇਰਾ ਚਿਹਰਾ
ਤੂੰ ਵੇਖੇ ਮੈਨੂੰ ਜਦ, ਤਾ ਦਿਲ ਇਹ ਮੇਰਾ ਠਹਿਰਾ
ਅਪਣੇ ਹੱਥਾਂ ਨਾਲ ਮੈਂ ਲਿਖੂਂਗਾ ਆਪਣੀ ਮੰਜ਼ਿਲ
ਤੂੰ ਵੀ ਮੰਨ ਜਾਏਗੀ ਚਾਹੇ ਹੋ ਕਿੰਨੀ ਸੰਗਦਿਲ
ਮੈਂ ਕੀ ਦੇਵਾਂ ਤੈਨੂੰ ਹੁਣ ਆਪਣੇ ਦਿਲ ਦੀ ਸਫਾਈ
ਮੇਰੇ ਨਾਲ ਰੋਂਦੀ ਏ ਮੈਂ ਤੇ ਮੇਰੀ ਤਨਹਾਈ
ਸਾਨੂੰ ਨਹਿਰ ਵਾਲੇ ਪੁੱਲ ਤੇ ਬੁਲਾ ਕੇ
ਸੋਣੇ ਮਾਹੀ ਮੈਨੂੰ ਟੱਕਰੀ ਤੇ ਕਿੱਥੇ ਲੱਭ ਗਿਆ
ਸਾਨੂੰ ਸ਼ਹਿਰ ਲਾਹੌਰ ਘੁਮਾ ਕੇ
ਸਾਡਾ ਬਟਵਾ ਤੇ ਨਾਲ mobile ਲੁੱਟ ਲਿਆ
ਹੁਣ ਰਸਤਾ ਨਹੀਂ ਮੈਂ ਲੱਭਦਾ
ਮੈਂ ਤੇਰੀਆਂ ਰਾਵਾਂ ਛਪਦਾ
ਤੂੰ ਪਿਆਰ ਦੀ ਗੱਲ ਨਹੀਂ ਟੁਕਦਾ
ਮੈਂ ਐਨ੍ਹੇ ਵੀ ਨਹੀਂ ਚੁੱਕਦਾ
ਸਾਨੂੰ ਨਹਿਰ ਵਾਲੇ ਪੁੱਲ ਤੇ ਬੁਲਾ ਕੇ
ਸਾਡੀ ਅੱਖਾਂ ਵਿੱਚੋਂ ਨੀਂਦਰਾ ਉਡਾ ਕੇ
ਸਾਡਾ ਰਿਕਸ਼ੇ ਦਾ ਖਰਚਾ ਪਵਾ ਕੇ
ਸਾਨੂੰ ਸ਼ਹਿਰ ਲਾਹੌਰ ਘੁਮਾ ਕੇ
ਓ ਰੇ ਮਾਹੀ, ਤੂੰ ਮਾਹੀ, ਤੂੰ ਕਿੱਥੇ ਰਹਿ ਗਿਆ
ਓ ਰੇ ਮਾਹੀ, ਤੂੰ ਮਾਹੀ, ਤੂੰ ਕਿੱਥੇ ਰਹਿ ਗਿਆ