Оберіть трек для відтворення
Сингл / Трек
ਹੱਸਦੇ ਵੱਸਦੇ ਪੀੜਾਂ ਲੇਕੇ ਚੱਲੇ ਆ
ਤੇਰੇ ਕਰਕੇ ਰਹਿ ਗਏ ਜੱਗ ਤੇ ਕੱਲੇ ਆ
ਅਸੀਂ ਹੱਸਦੇ ਵੱਸਦੇ ਪੀੜਾਂ ਲੇਕੇ ਚੱਲੇ ਆ
ਤੇਰੇ ਕਰਕੇ ਰਹਿ ਗਏ ਜੱਗ ਤੇ ਕੱਲੇ ਆ
ਸਾਨੂੰ ਮਿਲਿਆ ਜੱਗ ਦਾ ਤਾਹਨਾ ਉਲਟਾ ਖੈਰੋ ਹੈ ਰੱਬਾ
ਅੱਸੀ ਵਾਂਗ Refugee ਆ ਨਿਕਲੇ ਓਹਦੇ ਸ਼ਹਿਰੋਂ ਵੇ ਰੱਬਾ
ਸਾਨੂੰ ਮਿਲਿਆ ਜਾਗ ਦਾ ਤਾਹਨਾ ਉਲਟਾ ਖੈਰੋ ਹੈ ਰੱਬਾ
ਅੱਸੀ ਵਾਂਗ Refugee ਆ ਨਿਕਲੇ ਓਹਦੇ ਸ਼ਹਿਰੋਂ ਵੇ ਰੱਬਾ
ਕਹਿਰ ਤੇਰੇ ਦੀਆਂ ਕੰਨਿਆ ਦਾ ਮੀ ਪੈਂਦਾ ਰਿਹਾ
ਮੈਂ ਹਾਂ ਪਤਾਸਾ ਜੱਗ ਚੰਦਰੇ ਨੂੰ ਕਿਹੰਦਾ ਰਿਹਾ
ਕਹਿਰ ਤੇਰੇ ਦੀਆਂ ਕੰਨਿਆ ਦਾ ਮੀ ਪੈਂਦਾ ਰਿਹਾ
ਮੈਂ ਹਾਂ ਪਤਾਸਾ ਜੱਗ ਚੰਦਰੇ ਨੂੰ ਕਿਹੰਦਾ ਰਿਹਾ
ਢਾਡੀਆਂ ਅੱਗੇ ਕਾਹਦਾ ਜ਼ੋਰ ਗਰੀਬਾ ਦਾ
ਮੈਨੂੰ ਸੱਜਣਾ ਵਿੱਚ ਦਿਸਿਆ ਰੂਪ ਰਕੀਬਾ ਦਾ
ਤੇਰਾ ਅਮ੍ਰਿਤ ਕੌਡ਼ਾ ਲੱਗਿਆ ਮੈਨੂੰ ਜਹਿਰੋਂ ਵੇ ਰੱਬਾ
ਅੱਸੀ ਵਾਂਗ Refugee ਆ ਨਿਕਲੇ ਓਹਦੇ ਸ਼ਹਿਰੋਂ ਵੇ ਰੱਬਾ
ਅੱਸੀ ਵਾਂਗ Refugee ਆ ਨਿਕਲੇ ਓਹਦੇ ਸ਼ਹਿਰੋਂ ਵੇ ਰੱਬਾ
ਰਾਹਾਂ ਦੇ ਵਿੱਚ ਖਿੜਨਾ ਕਾਹਦਾ ਕੱਲੀਆਂ ਦਾ
ਮੈ ਕੱਚ ਬਣ ਕੇ ਰਿਹਾ ਮਖਮਲੀ ਗੱਲੀਆਂ ਦਾ
ਹਾਏ ਰਾਹਾਂ ਦੇ ਵਿੱਚ ਖਿੜਨਾ ਕਾਹਦਾ ਕੱਲੀਆਂ ਦਾ
ਹਾਏ ਮੈ ਕੱਚ ਬਣ ਕੇ ਰਿਹਾ ਮਖਮਲੀ ਗੱਲੀਆਂ ਦਾ
ਠੀਕਰ ਕਿਰਦੇ ਜਾਂਦੇ ਗ਼ਮ ਦੀ ਖਾਰੀ ਚੋ
ਸਾਡੇ ਦੁੱਖ ਲਿਖੇ ਨਹੀਂ ਜਾਣੇ ਕਿੱਸੇ ਲਿਖਾਰੀ ਤੋਂ
ਸਭ ਬੋਲ ਤਿਲਕਦੇ ਫਿਰਦੇ ਆਪਣੀ ਵੈਰੋਂ ਵੇ ਰੱਬਾ
ਅੱਸੀ ਵਾਂਗ Refugee ਆ ਨਿਕਲੇ ਓਹਦੇ ਸ਼ਹਿਰੋਂ ਵੇ ਰੱਬਾ
ਸਾਨੂੰ ਮਿਲਿਆ ਜੱਗ ਦਾ ਤਾਹਨਾ ਉਲਟਾ ਖੈਰੋ ਹੈ ਰੱਬਾ
ਅੱਸੀ ਵਾਂਗ Refugee ਆ ਨਿਕਲੇ ਓਹਦੇ ਸ਼ਹਿਰੋਂ ਵੇ ਰੱਬਾ