Оберіть трек для відтворення
ਓਹਦੇ ਇਸ਼ਕੇ ਚ ਪਾਗਲ ਜੇਹੀ ਹੋਣ ਲੱਗੀ ਆ
ਓਹਦੇ ਮਿੱਠੇ ਜੇ ਖਿਆਲਾ ਵਿੱਚ ਖੋਣ ਲੱਗੀ ਆ
ਓਹਦੇ ਇਸ਼ਕੇ ਚ ਪਾਗਲ ਜੇਹੀ ਹੋਣ ਲੱਗੀ ਆ
ਓਹਦੇ ਮਿੱਠੇ ਜੇ ਖਿਆਲਾ ਵਿੱਚ ਖੋਣ ਲੱਗੀ ਆ
ਓਹਦੇ ਪਿੱਛੇ ਪਿੱਛੇ ਰਹਾ ਬਸ ਘੁੰਮਦੀ
ਉਂਝ ਮੇਰੇ ਪਿੱਛੇ ਬੜੇ ਫਿਰਦੇ
ਓਹਨੂੰ ਜੀਨਾ ਜੂਨਾਂ ਕਿੱਥੇ ਚੰਗੀ ਲੱਗਦੀ
ਤਾਹੀ ਰੱਖਦੀ ਆ ਚੁੰਨੀ ਸਿਰ 'ਤੇ
ਓਹਨੂੰ ਜੀਨਾ ਜੂਨਾਂ ਕਿੱਥੇ ਚੰਗੀ ਲੱਗਦੀ
ਤਾਹੀ ਸੂਟ ਪਾਉਣੇ ਸ਼ੁਰੂ ਕਰਤੇ
ਓਹਦੇ ਕਰਕੇ ਹੀ ਗੁੱਟ ਨੂੰ ਮੈਂ ਬੰਨੀ ਆ ਪ੍ਰਾਂਦੀ
ਓਹਦੇ ਕਰਕੇ ਹੀ ਜੜੀ ਆ ਮੈਂ ਗੋਟੇ ਵਿੱਚ ਚਾਂਦੀ
ਓਹਦੇ ਕਰਕੇ ਹੀ ਝਾਂਜਰਾਂ ਮੈਂ ਨਵੀਆਂ ਕਢਾਇਆ
ਓਹਦੇ ਕਰਕੇ ਹੀ ਸੱਚ ਦੱਸਾਂ ਬਾਹਰ ਦਾ ਨੀ ਖਾਂਦੀ
ਓਹਦੇ ਕਰਕੇ ਹੀ diet ਚੱਲੇ ਨਾਰ ਦੀ
ਓਹਦੇ ਕਰਕੇ ਹੀ diet ਚੱਲੇ ਨਾਰ ਦੀ
ਆਉਂਦੇ ਖਿਆਲ ਓਹਦੇ ਬਡੇ ਚਿਰ ਦੇ
ਓਹਨੂੰ ਜੀਨਾ ਜੂਨਾਂ ਕਿੱਥੇ ਚੰਗੀ ਲੱਗਦੀ
ਤਾਹੀ ਰੱਖਦੀ ਆ ਚੁੰਨੀ ਸਿਰ 'ਤੇ
ਓਹਨੂੰ ਜੀਨਾ ਜੂਨਾਂ ਕਿੱਥੇ ਚੰਗੀ ਲੱਗਦੀ
ਤਾਹੀ ਸੂਟ ਪਾਉਣੇ ਸ਼ੁਰੂ ਕਰਤੇ
ਓਹਦੇ ਪਿੱਛੇ ਸੋਮਵਾਰ ਦੇ ਵਰਤ ਕਰਦੀ
ਓਹਦਾ ਹੋ ਜਾਣਾ ਰੱਬ ਨਾਲ ਸ਼ਰਤ ਰੱਖਦੀ
ਓਹਦੇ ਕਰਕੇ ਹੀ ਪਾਰਲਰ ਗੇੜਾ ਵੱਜਦਾ
ਓਹਦੇ ਕਰਕੇ ਹੀ ਡਾਲਰ ਖਰਚ ਕਰਦੀ
ਓਹਦੇ ਕਰਕੇ ਹੀ ਸਾਂਭ ਰੱਖਾਂ ਖੁਦ ਨੂੰ
ਓਹਦੇ ਕਰਕੇ ਹੀ ਸਾਂਭ ਰੱਖਾਂ ਖੁਦ ਨੂੰ
ਮੇਰੇ ਸਾਹ ਓਹਦੇ ਨਾਮ ਕਰਤੇ
ਓਹਨੂੰ ਜੀਨਾ ਜੂਨਾਂ ਕਿੱਥੇ ਚੰਗੀ ਲੱਗਦੀ
ਤਾਹੀ ਰੱਖਦੀ ਆ ਚੁੰਨੀ ਸਿਰ 'ਤੇ
ਓਹਨੂੰ ਜੀਨਾ ਜੂਨਾਂ ਕਿੱਥੇ ਚੰਗੀ ਲੱਗਦੀ
ਤਾਹੀ ਸੂਟ ਪਾਉਣੇ ਸ਼ੁਰੂ ਕਰਤੇ
ਓਹਦੇ ਕਰਕੇ ਹੀ ਸੱਚ ਦੱਸਾ ਵਜ਼ਨ ਘਟਾਇਆ
ਓਹਦੇ ਕਰਕੇ ਹੀ ਕਦੇ non-veg ਨੀ ਮੈਂ ਖਾਇਆ
ਮੈਨੂੰ ਰਾਹੀਂ ਰਾਹੀਂ ਰਾਹੀਂ ਨਾਮ ਸੋਹਣਾ ਬੜਾ ਲੱਗੇ
ਓਹਦੇ ਕਰਕੇ ਹੀ ਗੁੱਟ ਉੱਤੇ ਰਾਹੀਂ ਲਿਖਵਾਇਆ
ਓਹਨੂੰ ਸੁਣਿਆ ਪਸੰਦ ਮੇਰੀ ਸਾਦਗੀ
ਓਹਨੂੰ ਸੁਣਿਆ ਪਸੰਦ ਮੇਰੀ ਸਾਦਗੀ
ਮੈਂ ਵੀ ਸਿਮਪਲ ਆ ਓਹਦੇ ਕਰਕੇ
ਓਹਨੂੰ ਜੀਨਾ ਜੂਨਾਂ ਕਿੱਥੇ ਚੰਗੀ ਲੱਗਦੀ
ਤਾਹੀ ਰੱਖਦੀ ਆ ਚੁੰਨੀ ਸਿਰ 'ਤੇ
ਓਹਨੂੰ ਜੀਨਾ ਜੂਨਾਂ ਕਿੱਥੇ ਚੰਗੀ ਲੱਗਦੀ
ਤਾਹੀ ਸੂਟ ਪਾਉਣੇ ਸ਼ੁਰੂ ਕਰਤੇ
ਓਹਨੂੰ ਜੀਨਾ ਜੂਨਾਂ ਕਿੱਥੇ ਚੰਗੀ ਲੱਗਦੀ
ਤਾਹੀ ਸੂਟ ਪਾਉਣੇ ਸ਼ੁਰੂ ਕਰਤੇ
ਓਹਨੂੰ ਜੀਨਾ ਜੂਨਾਂ ਕਿੱਥੇ ਚੰਗੀ ਲੱਗਦੀ
ਤਾਹੀ ਸੂਟ ਪਾਉਣੇ ਸ਼ੁਰੂ ਕਰਤੇ