Оберіть трек для відтворення
Elly Mangat
ਪੁਛ ਤੇਰੇ ਸ਼ਹਿਰ ਰਾਜਾ ਕੌਣ ?
Game Changerz in the house
ਹੋ ਅੱਲੜਾਂ ਦੇ ਪਿਛੇ ਮਾਰਿਆ ਨੀ ਗੇੜਿਆ
ਮੇਲੇਯਾ ਚ ਜਾ ਕੇ ਕੂਡਿਆ ਨੀ ਛੇੜਿਆ
ਜਾਇਏ ਕੁੜੇ ਜਿਥੇ ਹੁਣ ਨੱਢੀਏ ਨੇ ਪਿਛੇ
ਐਂਵੇ ਲੋਕਾਂ ਵਾਂਗੂ ਛਿੱਟੇ ਨਯੀਓ ਮਾਰਦੇ
ਓ ਯਾਰਾਂ ਲਈ ਕਰਾਏ ਅਸੀ ਬਲੀਏ
ਨਾ ਨਾਰਾਂ ਲਈ ਕਰਾਏ ਸ਼ੀਸ਼ੇ ਕਾਲੇ ਕਾਰ ਦੇ
ਯਾਰਾਂ ਲਈ ਕਰਾਏ ਅਸੀ ਬਲੀਏ
ਨਾ ਨਾਰਾਂ ਲਈ ਕਰਾਏ ਸ਼ੀਸ਼ੇ ਕਾਲੇ ਕਾਰ ਦੇ
Elly Mangat
Game Changerz in the house baby yeah
ਚੱਲਦੀ ਆ ਦਾਰੂ ਕੁਡੇ ਨਿਤ ਨੀਟ ਤੇ
SP ਦਾ ਮੁੰਡਾ ਬੈਠਾ ਖੱਬੀ ਸੀਟ ਤੇ
ਓ ਚੱਲਦੀ ਆ ਦਾਰੂ ਕੁਡੇ ਨਿਤ ਨੀਟ ਤੇ
SP ਦਾ ਮੁੰਡਾ ਬੈਠਾ ਖੱਬੀ ਸੀਟ ਤੇ
ਵੱਡੇ ਬੋਲ ਦੇ ਆ ਆਰੋਪ?
ਮੂਹਰੇ ਖੰਗਦੇ ਨਾ cope ?
ਐਵੇ ਫੋਕੀਆਂ ਫੜਾ ਨਯੀਓ ਮਾਰਦੇ
ਓ ਯਾਰਾਂ ਲਈ ਕਰਾਏ ਅਸੀ ਬਲੀਏ
ਨਾ ਨਾਰਾਂ ਲਈ ਕਰਾਏ ਸ਼ੀਸ਼ੇ ਕਾਲੇ ਕਾਰ ਦੇ
ਯਾਰਾਂ ਲਈ ਕਰਾਏ ਅਸੀ ਬਲੀਏ
ਨਾ ਨਾਰਾਂ ਲਈ ਕਰਾਏ ਸ਼ੀਸ਼ੇ ਕਾਲੇ
ਓ ਪੁਛ ਤੇਰੇ ਸ਼ਹਿਰ ਰਾਜਾ ਕੌਣ ?
ਗੱਡੀ ਦੇ ਸ਼ੀਸ਼ੇ ਕਾਲੇ ਯਾਰਾਂ ਲਈ ਕਰਾਏ ਅਸੀ
ਗੱਡੀ ਦੇ Rim ਕਾਲੇ ਯਾਰਾਂ ਲਈ ਪਵਾਏ ਅਸੀ
ਪੈਸੇ ਨੇ ਜੇਬਾਂ ਵਿਚ ਯਾਰਾਂ ਲਈ ਕਮਾਏ ਅਸੀ
ਥਾਣੇ ਨੇ ਜਾਂਦੇ ਵੈਰ ਯਾਰਾਂ ਲਈ ਪੁਗਾਏ ਅਸੀ
ਰਾਜਾ ਆ ਨਾਮ ਮੇਰਾ ਯਾਰਾਂ ਦਾ ਆ ਯਾਰ ਨੀ
ਲੋਕਾਂ ਦਾ ਛੱਡ ਏ ਤਾ ਖਾਂਦੇ ਸਾਲੇ ਖਾਰ ਨੀ
Hater ਆ ਦੀ ਗੱਡੀਆਂ ਚ ਵਜਦੇ ਆ ਸਾਡੇ ਗੀਤ
ਰੱਬ ਦੀ ਆ ਓਟ ਤਾਹਿ ਮੰਨੀ ਅਸੀ ਹਾਰ ਨੀ
ਓ gang ਆ ਯਾਰਾਂ ਦੀ ਪੂਰੀ ਕਿਲ ਨੀ
ਤਾਹਈਓ ਲੱਲੀ ਸ਼ਲੀ ਵੇਖ ਦੂਰੋਂ ਜਾਵੇ ਹਿੱਲ ਨੀ
ਓ gang ਆ ਯਾਰਾਂ ਦੀ ਪੂਰੀ ਕਿਲ ਨੀ
ਤਾਹਈਓ ਲੱਲੀ ਸ਼ਲੀ ਵੇਖ ਦੂਰੋਂ ਜਾਵੇ ਹਿੱਲ ਨੀ
ਪੂਰੀ ਟਰਾਂਟੋ ਚ ਏ ਸਾਡੀ ਨਾਲ ਸ਼ਾਜਲੇ? ਦਾ Laddi
ਪਿਛੇ ਹੱਥ ਸਾਡੇ ਕੁਡੇ ਸਰਕਾਰ ਦੇ
ਓ ਯਾਰਾਂ ਲਈ ਕਰਾਏ ਅਸੀ ਬਲੀਏ
ਨਾ ਨਾਰਾਂ ਲਈ ਕਰਾਏ ਸ਼ੀਸ਼ੇ ਕਾਲੇ ਕਾਰ ਦੇ
ਯਾਰਾਂ ਲਈ ਕਰਾਏ ਅਸੀ ਬਲੀਏ
ਨਾ ਨਾਰਾਂ ਲਈ ਕਰਾਏ ਸ਼ੀਸ਼ੇ ਕਾਲੇ ਕਾਰ ਦੇ
ਓ ਯਾਰਾਂ ਲਈ ਕਰਾਏ ਅਸੀ ਬਲੀਏ
ਨਾ ਨਾਰਾਂ ਲਈ ਕਰਾਏ ਸ਼ੀਸ਼ੇ ਕਾਲੇ ਕਾਰ ਦੇ
ਯਾਰਾਂ ਲਈ ਕਰਾਏ ਅਸੀ ਬਲੀਏ
ਨਾ ਨਾਰਾਂ ਲਈ ਕਰਾਏ ਸ਼ੀਸ਼ੇ ਕਾਲੇ ਕਾਰ ਦੇ
ਓ ਨਾਰਾ ਕੋਲ ਦੂਰ ਯਾਰਾਂ ਵਿਚ ਰਹਿੰਦੇ ਆ
ਹੋ ਦੁੱਕੀ ਟਿੱਕੀ ਦਾ ਨੀ ਡਰ ਹਿੱਕ ਠੋਕ ਕਹਿੰਦੇ ਆ