Оберіть трек для відтворення

ਸੁਪਨਾ ਵਿੱਚ ਵੇਖਾ ਚੰਦ ਵਾਂਗੂ ਸ਼ਰਮਾਂਦਾ ਏ
ਉਸਦਾ ਨੂਰ ਮੇਰੇ ਚਿਹਰੇ ਤੇ ਨਜ਼ਰ ਪਿਆ ਆਉਂਦਾ ਏ
ਲੱਖ ਵਾਰੀ ਫਿੱਕਾ ਪਾਇਆ ਉਸਦੀ ਸੂਰਤ ਨੇ
ਉਸਨੂੰ ਚਾਂਦ ਕਹਾ ਤਨ ਖੁਦ ਤੇ ਹੱਸਾ ਆਉਂਦਾ ਏ
ਓ ਚੰਦਰਾ ਪਿਆਰ ਵਾਲੀ ਗੱਲ ਤੇ ਨੀ ਆਉਂਦਾ
ਮੈਂਨੂੰ ਕਮਲੀ ਨੂੰ ਗੱਲੀ ਵਾਤੀ ਚਾਰਦਾ ਫਾਇਰ
ਕੋਸੇ ਕੋਸੇ ਸਾਹਾ ਦੀ ਟਕੋਰ ਵਰਗਾ ਨੀ ਮੁੰਡਾ
ਦਿਲ ਦੇ ਮੋਹੱਲੇ ਗੇੜੇ ਮਾਰਦਾ ਫਿਰੇ
ਕੋਸੇ ਕੋਸੇ ਸਾਹਾ ਦੀ ਟਕੋਰ ਵਰਗਾ ਨੀ ਮੁੰਡਾ
ਦਿਲ ਦੇ ਮੋਹੱਲੇ ਗੇੜੇ ਮਾਰਦਾ ਫਿਰੇ
ਹੋਏ ਬਾਵਰੇ ਹਾਰੇ ਨੈਣ ਥਾਰੇ ਬਿਨ
ਹੋਏ ਬਾਵਰੇ ਹਾਰੇ ਨੈਣ
ਦਿਲ ਕੋ ਨਹੀਂ ਕਹੀਂ ਚੈਨ ਰੇ ਥਾਰੇ ਬਿਨ
ਦਿਲ ਕੋ ਨਹੀਂ ਕਹੀਂ ਚੈਨ
ਓ ਦਿਨ ਨਵੇ ਨਵੇ ਜਏ ਲੱਗਨ ਲੱਗੇਆ
ਮੈਂਨੂੰ ਉਸਦੇ ਜਲਵੇ ਠੱਗਣ ਲੱਗੇ ਆ
ਜਿਹੜੇ ਪਾਣੀ ਰੁਕੇ ਹੋਏ ਸੀ ਇਸ਼ਕਾਂ ਦੇ
ਉਸਦੇ ਹਾਸਿਆਂ ਦੇ ਨਾਲ ਵੱਗਣ ਲੱਗੇ ਆ
ਮੈਨੂੰ ਮੇਰੀ ਕਿਸਮਤ ਉਸਦੇ ਹੱਥਾਂ ਵਿੱਚ ਦਿਖਦੀ
ਮੈਨੂੰ ਸਾਰੀ ਦੁਨੀਆ ਉਸਦੀ ਅੱਖਾਂ ਵਿੱਚ ਦਿਖਦੀ
ਉਹ ਕੱਲਾ ਕੈਰਾ ਖੜਾ ਕਾਫੀਲੇ ਵਰਗਾ ਏ
ਤਾਈਓ ਉਸਦੀ ਗਿਣਤੀ ਲੱਖਾਂ ਵਿੱਚ ਦਿਖਦੀ
ਮੈਂ ਨੀ ਚਾਹੁੰਦੀ ਕਮਲਾ ਜੇਹਾ ਮੇਰੇ ਹੁੰਦੇ ਸੁੰਦਿਆਂ
ਉਹ ਐਵੇਂ ਬਿਨਾ ਵਜਹ ਬੁਖਾ ਪਿਆਰ ਦਾ ਫਿਰੇ
ਕੋਸੇ ਕੋਸੇ ਸਾਹਾ ਦੀ ਟਕੋਰ ਵਰਗਾ ਨੀ ਮੁੰਡਾ
ਦਿਲ ਦੇ ਮੋਹੱਲੇ ਗੇੜੇ ਮਾਰਦਾ ਫਿਰੇ
ਕੋਸੇ ਕੋਸੇ ਸਾਹਾ ਦੀ ਟਕੋਰ ਵਰਗਾ ਨੀ ਮੁੰਡਾ
ਦਿਲ ਦੇ ਮੋਹੱਲੇ ਗੇੜੇ ਮਾਰਦਾ ਫਿਰੇ
ਹੋਏ ਬਾਵਰੇ ਹਾਰੇ ਨੈਣ ਥਾਰੇ ਬਿਨ
ਹੋਏ ਬਾਵਰੇ ਹਾਰੇ ਨੈਣ
ਤੈਨੂੰ ਖਬਰਾਂ ਨਹੀਂ ਤੂੰ ਮੇਰੀ ਜਾਨ ਏ
ਮੇਰਾ ਮਾਨ ਏ, ਤੇਰਾ ਨਾਮ ਏ
ਏ ਜੁਬਾਨ ਲੈਂਦੀ, ਲੈਂਦੀ ਥਕਦੀ ਨਈਂ
ਸਬਾਹ ਸ਼ਾਮ ਏ, ਤੇਰਾ ਨਾਮ ਏ
ਫੜਾ ਹੱਥ ਤੇਰੇ ਚਾਬੀ ਦਿਲ ਦੀ
ਤੈਨੂੰ ਬਿਨਾ ਦੇਖੇਆ ਤਾਂ ਮੈਂ ਨਈਂ ਖੁਲਦੀ
ਅੱਧਾ ਟਾਈਮ ਗੱਡੀ ਨੂੰ ਤੇ ਅੱਧਾ ਦੇਵੇ ਯਾਰਾਂ ਨੂੰ
ਮੇਰੇ ਲਈ 2 ਘੰਟੇ ਵੈਲ ਨਈਂ ਮਿਲਦੀ
ਓ ਮੇਰੇ ਨਾਲ ਟੁੱਟ ਪੇਣੀ ਚੰਗੀ ਤੇਰੀ ਰੋਲੀ
ਜਿਹਨੂੰ ਵਹੁਟੀ ਵਾਂਗੂ ਚੰਦਰਾ ਸ਼੍ਰਿੰਗਾਰਦਾ ਫਿਰੇ
ਕੋਸੇ ਕੋਸੇ ਸਾਹਾ ਦੀ ਟਕੋਰ ਵਰਗਾ ਨੀ ਮੁੰਡਾ
ਦਿਲ ਦੇ ਮੋਹੱਲੇ ਗੇੜੇ ਮਾਰਦਾ ਫਿਰੇ
ਕੋਸੇ ਕੋਸੇ ਸਾਹਾ ਦੀ ਟਕੋਰ ਵਰਗਾ ਨੀ ਮੁੰਡਾ
ਦਿਲ ਦੇ ਮੋਹੱਲੇ ਗੇੜੇ ਮਾਰਦਾ ਫਿਰੇ
ਹੋਏ ਬਾਵਰੇ ਹਾਰੇ ਨੈਣ ਥਾਰੇ ਬਿਨ
ਹੋਏ ਬਾਵਰੇ ਹਾਰੇ ਨੈਣ
ਦਿਲ ਕੋ ਨਹੀਂ ਕਹੀਂ ਚੈਨ ਰੇ ਥਾਰੇ ਬਿਨ
ਦਿਲ ਕੋ ਨਹੀਂ ਕਹੀਂ ਚੈਨ