Harman
ਓ ਹਾਂ
ਤੂੰ ਉਨੂੰ ਕਹੇਂਗਾ ਕੀ ਮੈਂ ਕਹਾਂ
ਓ ਬਈ ਮੈਂ ਆਪੇ ਕਿਹ ਲੂੰ
ਆਸਾ ਦੇ ਬੂਟੇ ਨੂ ਪਾਣੀ ਦੇ ਬਿਹ ਗਏ ਆਂ
ਦਿਲ ਤੋਂ ਭੁੱਲ ਹੋ ਗਯੀ ਐ ਓਹਦੇ ਹੋ ਰਿਹ ਗਏ ਆਂ
ਓ ਵੀ ਕੋਈ ਸਾਥ ਰੂਹਾਂ ਦਾ ਚੌਂਦੀ ਤਾਂ ਹੋਵੇਗੀ
ਰੂਹਾਂ ਦਾ ਸਾਥੀ ਕੋਈ ਚੌਂਦੀ ਤਾਂ ਹੋਵੇਗੀ
ਭਾਵੇਂ ਥੋੜ੍ਹਾ ਬਹੁਤਾ ਹੀ ਚੌਂਦੀ ਤਾਂ ਹੋਵੇਗੀ
ਭਾਵੇਂ ਥੋੜ੍ਹਾ ਬਹੁਤਾ ਹੀ ਚੌਂਦੀ ਤਾਂ ਹੋਵੇਗੀ
ਆਸਾਂ ਨੂ ਹੁਣ ਵੀ ਦਿਲ ਧੜਕੌਂਦੀ ਹੋਵੇਗੀ
ਭਾਵੇਂ ਥੋੜ੍ਹਾ ਬਹੁਤਾ ਹੀ ਚੌਂਦੀ ਤਾਂ ਹੋਵੇਗੀ
ਲਿਖਯਾ ਕੋਈ ਗੀਤ ਯਾਰਾਂ ਦਾ ਸ਼ਾਇਦ ਓਹਨੂ ਭੌਂਦਾ ਨੀ
ਗਿਣਤੀ ਵਿਚ ਉਹਦਿਆਂ ਯਾਰਾਂ ਸਾਡਾ ਨਾ ਔਦਾ ਨੀ
ਫਿਰ ਵੀ ਦਿਲ ਜ਼ਿੱਦੀ ਪਿਛਹੇ ਹਟਨਾ ਚੌਂਦੀ ਨੀ
ਜ਼ਿੱਦੀ ਦਿਲ ਪਿਛਹੇ ਹੁਣ ਹਟਨਾ ਵ ਚੌਂਦੀ ਨੀ
ਭਾਵੇਂ ਥੋੜ੍ਹਾ ਬਹੁਤਾ ਹੀ ਚੌਂਦੀ ਤਾਂ ਹੋਵੇਗੀ
ਭਾਵੇਂ ਥੋੜ੍ਹਾ ਬਹੁਤਾ ਹੀ ਚੌਂਦੀ ਤਾਂ ਹੋਵੇਗੀ
ਆਸਾਂ ਨੂ ਹੁਣ ਵੀ ਦਿਲ ਧੜਕੌਂਦੀ ਹੋਵੇਗੀ
ਭਾਵੇਂ ਥੋੜ੍ਹਾ ਬਹੁਤਾ ਹੀ ਚੌਂਦੀ ਤਾਂ ਹੋਵੇਗੀ
ਸੁਣ ਕੇ ਤੇਰੇ ਗੀਤ ਯਾਰਾ ਰੋਣਾ ਮੈਨੂ ਆ ਗਯਾ
ਗੱਲਾਂ-ਗੱਲਾਂ ਵਿਚ ਸੀਨੇ, ਅੱਗ ਜੀ ਤੂ ਲਾ ਗਯਾ
ਤੇਰੇ ਜਜ਼ਬਾਤ ਨਾ ਸਮਝੀ ਮਾਫੀ ਦੇ ਮੈਨੂ ਵੇ
ਦਿਲ ਤੇਰੇ ਨਾ ਕੀਤਾ ਰਖ ਸਾਂਭ ਕੇ ਇਹਨੂੰ ਵੇ
ਦੁਨੀਆਂ ਤੋਂ ਡਰਦੀ ਆਂ ਚੌਂਦੀ ਆ ਤੈਨੂੰ ਵੇ
ਦੁਨੀਆਂ ਤੋਂ ਡਰਦੀ ਆਂ ਚੌਂਦੀ ਆ ਤੈਨੂੰ ਵੇ
ਹਥ ਮੇਰਾ ਫਡ ਲੇ ਤੇ ਛੱਡੀ ਨਾ ਇਹਨੂੰ ਵੇ
ਦੁਨੀਆਂ ਤੋਂ ਡਰਦੀ ਆਂ ਚੌਂਦੀ ਆ ਤੈਨੂੰ ਵੇ