Оберіть трек для відтворення
ਤੇਰੀਆਂ ਦਿੱਤੀਆਂ ਹੋਈਆਂ ਕਿਤਾਬਾਂ
Wardrobe ਵਿਚ ਰੱਖੀਆਂ ਨੇ
ਤੇਰੀਆਂ ਦਿੱਤੀਆਂ ਹੋਈਆਂ ਕਿਤਾਬਾਂ
Wardrobe ਵਿਚ ਰੱਖੀਆਂ ਨੇ
ਅੱਜ ਵੀ ਤੈਨੂੰ ਚੇਤੇ ਕਰਕੇ
ਇੱਕ ਦੋ ਗ਼ਜ਼ਲਾਂ ਪੱਕੀਆਂ ਨੇ
ਅੱਜ ਵੀ ਤੈਨੂੰ ਚੇਤੇ ਕਰਕੇ
ਇੱਕ ਦੋ ਗ਼ਜ਼ਲਾਂ ਪੱਕੀਆਂ ਨੇ
ਤੂੰ ਵੀ ਚੋਰੀ ਚੋਰੀ ਵੇਖੇ story
ਦੱਸਦੀਆ ਤੇਰੀ ਸਖਿਆ ਨੇ
ਅੱਜ ਵੀ ਤੈਨੂੰ ਚੇਤੇ ਕਰਕੇ ਇੱਕ ਦੋ ਗ਼ਜ਼ਲਾਂ ਪੱਕੀਆਂ ਨੇ
ਮੇਰੇ ਕੋਲ ਸੀ ਆਮਾ ਓਹ ਵੀ ਮੰਗਮਾ
ਤੇਰਾ ਨੱਕ ਥੋੜਾ ਉੱਤੇ ਸੀ
ਹੋ ਗੱਡੀਆਂ ਵਾਲੇ ਤੈਨੂੰ ਲੈਗੇ
ਸਾਡੇ ਔਖੇ ਸਰਦੇ ਬੁੱਟੇ ਸੇ
ਹੋ ਗੱਡੀਆਂ ਵਾਲੇ ਤੈਨੂੰ ਲੈਗੇ
ਓਦੋਂ ਔਖੇ ਸਰਦੇ ਬੁੱਟੇ ਸੇ
ਤੂੰ ਕਾਲੇ ਰੰਗ ਦੀ fan ਏ ਵੱਡੀ ਸੀ
ਕਾਲੇ ਰੰਗ ਦੀ fan ਏ ਵੱਡੀ ਸੀ
ਮੈਂ ਕਾਲੀਆਂ ਗੱਡੀ ਰੱਖੀਆਂ ਨੇ
ਅੱਜ ਵੀ ਤੈਨੂੰ
ਹਾਂ ਅੱਜ ਵੀ ਤੈਨੂੰ ਹੋਏ ਓਏ
ਅੱਜ ਵੀ ਤੈਨੂੰ ਚੇਤੇ ਕਰਕੇ
ਇੱਕ ਦੋ ਗ਼ਜ਼ਲਾਂ ਪੱਕੀਆਂ ਨੇ
ਅੱਜ ਵੀ ਤੈਨੂੰ ਚੇਤੇ ਕਰਕੇ
ਇੱਕ ਦੋ ਗ਼ਜ਼ਲਾਂ ਪੱਕੀਆਂ ਨੇ
ਤੂੰ ਵੀ ਚੋਰੀ ਚੋਰੀ ਵੇਖੇ story
ਦੱਸ ਦਿਆਂ ਤੇਰੀਆਂ ਸਖੀਆਂ ਨੇ
ਅੱਜ ਵੀ ਤੈਨੂੰ ਚੇਤੇ ਕਰਕੇ
ਇੱਕ ਦੋ ਗ਼ਜ਼ਲਾਂ ਪੱਕੀਆਂ ਨੇ
ਸਾਹਿਤ ਪੰਜਾਬੀ ਨਾ ਮੇਰੀ ਯਾਰੀ
ਤੇਰੇ ਕੋ English honor ਸੀ
ਮੈਂ ਸਾਦਾ ਜੱਟ ਨਾ ਸੀ ਚਕਮਾ
ਤੇਰਾ western zoner ਸੀ
ਮੈਂ ਸਾਦਾ ਜੱਟ ਨਾ ਸੀ ਚਕਮਾ
ਤੇਰਾ western zoner ਸੀ
ਭਾਵੇਂ ਮੈਥੋਂ degree ਹੋਈ ਨੀ
ਮੈਥੋਂ degree ਹੋਈ ਨੀ
ਤੇਰੀਆਂ date sheet ਆ ਵੀ ਰੱਟੀਆਂ ਨੇ
ਅੱਜ ਵੀ ਤੈਨੂੰ ਚੇਤੇ ਕਰਕੇ
ਅੱਜ ਵੀ ਤੈਨੂੰ ਚੇਤੇ ਕਰਕੇ
ਇੱਕ ਦੋ ਗ਼ਜ਼ਲਾਂ ਪੱਕੀਆਂ ਨੇ
ਤੂੰ ਵੀ ਚੋਰੀ ਚੋਰੀ ਵੇਖੇ story
ਦੱਸ ਦਿਆਂ ਤੇਰੀਆਂ ਸਖੀਆਂ ਨੇ
ਅੱਜ ਵੀ ਤੈਨੂੰ ਚੇਤੇ ਕਰਕੇ
ਇੱਕ ਦੋ ਗ਼ਜ਼ਲਾਂ ਪੱਕੀਆਂ ਨੇ
ਮੈਂ ਸਿੱਧੇ ਬੈਠਾ ਲਿਖਦਾ ਗਾਂਦਾ
Jassar ਰਹਿਆ ਜਜ਼ਬਾਤਾਂ ਨੂੰ
ਖੇਤ ਉਗਾਉਂਦੇ ਦੀ ਸੁਣ ਲਈ ਰੱਬ ਨੇ
ਕਰਾਂ ਸਜਦਾ ਓਹਦੀਆਂ ਦਾਤਾਂ ਨੂੰ
ਖੇਤ ਉਗਾਉਂਦੇ ਦੀ ਸੁਣ ਲਈ ਰੱਬ ਨੇ
ਕਰਾਂ ਸਜਦਾ ਓਹਦੀਆਂ ਦਾਤਾਂ ਨੂੰ
ਓਹੀ ਲੌਂਡਾ ਫਿੱਕੀ ਸ਼ੌਹਰਤ ਦੀ
ਲੌਂਡਾ ਫਿੱਕੀ ਸ਼ੌਹਰਤ ਦੀ
ਤੇ ਅਸੀਂ ਓਥੇ ਟੇਕਾ ਰੱਖੀਆਂ ਨੇ
ਅੱਜ ਵੀ ਤੈਨੂੰ
ਹਾਂ ਅੱਜ ਵੀ ਤੈਨੂੰ ਹੋਏ ਓਏ
ਅੱਜ ਵੀ ਤੈਨੂੰ ਚੇਤੇ ਕਰਕੇ
ਇੱਕ ਦੋ ਗ਼ਜ਼ਲਾਂ ਪੱਕੀਆਂ ਨੇ
ਅੱਜ ਵੀ ਤੈਨੂੰ ਚੇਤੇ ਕਰਕੇ
ਇੱਕ ਦੋ ਗ਼ਜ਼ਲਾਂ ਪੱਕੀਆਂ ਨੇ
ਤੂੰ ਵੀ ਚੋਰੀ ਚੋਰੀ ਵੇਖੇ story
ਦੱਸ ਦਿਆਂ ਤੇਰੀਆਂ ਸਖੀਆਂ ਨੇ
ਅੱਜ ਵੀ ਤੈਨੂੰ ਚੇਤੇ ਕਰਕੇ
ਇੱਕ ਦੋ ਗ਼ਜ਼ਲਾਂ ਪੱਕੀਆਂ ਨੇ