Оберіть трек для відтворення

Сингл / Трек
ਬੁੱਲਿਆ ਦਾ ਹਾਸਾ ਤੇਰਾ ਕਿ ਕਿਹਨੇ ਤੇਰੇ ਨੱਖਰੇ ਦੇ
ਲੱਖਾਂ ਦੀ ਬੋਲੀ ਲਗਦੀ ਅੰਦਾਜ਼ ਤੇਰੇ ਵਖਰੇ ਤੇ

ਸਬ ਚਾਹੁੰਦੇ ਤੈਨੂੰ ਪੌਣਾ ਤੈਨੂੰ ਆਪਣੀ ਬਨੌਣਾ
Made in India ਲਗਦੀ ਏ branded ਤੇਰੇ ਕੱਪੜੇ ਨੇ
ਬੁੱਲਿਆ ਦਾ ਹਾਸਾ ਤੇਰਾ ਕਿ ਕਿਹਨੇ ਤੇਰੇ ਨੱਖਰੇ ਦੇ
Made In India ਲਗਦੀ ਏ branded ਤੇਰੇ ਕੱਪੜੇ ਨੇ
ਬੁੱਲਿਆ ਦਾ ਹਾਸਾ ਤੇਰਾ ਕਿ ਕਿਹਨੇ ਤੇਰੇ ਨੱਖਰੇ ਦੇ
Made in India ਲਗਦੀ ਏ
ਸੋਹਣੇ ਸੋਹਣੇ ਮੁੱਖੜੇ ਨੇ ਦੁਨੀਆ ਤੇ ਬਹੁਤ
ਪਰ ਤੇਰੇ ਜਿਹੀ ਕੋਈ ਨਾ ਕੋਈ ਨਾ ਕੋਈ ਨਾ
ਸੋਹਣੇ ਸੋਹਣੇ ਮੁੱਖੜੇ ਨੇ ਦੁਨੀਆ ਤੇ ਬਹੁਤ
ਪਰ ਤੇਰੇ ਜਿਹੀ ਕੋਈ ਨਾ ਕੋਈ ਨਾ ਕੋਈ ਨਾ
ਕੋਈ ਨਾ ਕੋਈ ਨਾ ਗੱਲ ਖਾਸ ਤੇਰੇ ਵਿਚ
ਜਿਹਦੀ ਹੁਣ ਤਕ ਦੁਨੀਆ ਤੇ ਕਦੇ ਹੋਈ ਨਾ
ਕਿੰਨਿਆ ਦੇ ਦਿਲ ਤੂੰ ਤੋੜੇ ਜਿਹਨੇ ਤੈਨੂੰ ਟੱਕਰੇ ਨੇ
Made in India ਲਗਦੀ ਏ branded ਤੇਰੇ ਕੱਪੜੇ ਨੇ
ਬੁੱਲਿਆ ਦਾ ਹਾਸਾ ਤੇਰਾ ਕਿ ਕਿਹਨੇ ਤੇਰੇ ਨੱਖਰੇ ਦੇ
World wide ਹੁੰਨ ਤੇਰੇ ਕਰਦੇ ਨੇ follow
ਨੀ ਤੂੰ ਬੰਨ ਗਈ ਏ ਇਨ India ਦਾ ਮਾਨ ਨੀ
World wide ਹੁੰਨ ਤੇਰੇ ਕਰਦੇ ਨੇ follow
ਨੀ ਤੂੰ ਬੰਨ ਗਈ ਏ ਇਨ India ਦਾ ਮਾਨ ਨੀ
ਕਿਹਨੂੰ ਕਿਹਨੂੰ baby girl ਦੇਵੇਗੀ
ਤੇਰੇ ਵਿਚ ਵਸਦੀ ਏ ਕੀਨੀਆ ਦੀ ਜਾਨ ਨੀ
ਗੁਰੂ ਵੀ lover ਹੈ ਤੇਰਾ ਤੂੰ ਪਾਤੇ ਓਹਨੂ ਚਕ੍ਰੇ ਨੇ