Оберіть трек для відтворення
ਬੋਲ ਲੈਣ ਦੇ ਭਾਵੇਂ
ਹੋ, ਰਹਿੰਦੀ ਦੂਰ ਕੀਤੇ ਸੁਪਨਿਆਂ 'ਚ
ਪਰਿਆਂ ਦੇ ਸ਼ਹਿਰ ਤੇਰੇ ਨੇੜੇ ਆ ਮੈਂ
ਹੱਥ ਤੇਰਾ ਫੜ ਲੈਣ ਦੇ
ਭਾਵੇਂ ਅੱਖਾਂ ਬੰਦ ਜਿੰਨਾ ਚਿਰ
ਖੁਸ਼ ਮੈਨੂੰ ਹੋਣ ਦੇ
ਟੁੱਟਣ ਤੋਂ ਪਹਿਲਾਂ ਦਿਲ ਬੋਲ ਲੈਣ ਦੇ
ਰਹਿੰਦੀ ਦੂਰ ਕੀਤੇ ਸੁਪਨਿਆਂ 'ਚ
ਪਰਿਆਂ ਦੇ ਸ਼ਹਿਰ ਤੇਰੇ ਨੇੜੇ ਆ ਮੈਂ
ਹੱਥ ਤੇਰਾ ਫੜ ਲੈਣ ਦੇ
ਭਾਵੇਂ ਅੱਖਾਂ ਬੰਦ ਜਿੰਨਾ ਚਿਰ
ਖੁਸ਼ ਮੈਨੂੰ ਹੋਣ ਦੇ
ਟੁੱਟਣ ਤੋਂ ਪਹਿਲਾਂ ਦਿਲ ਬੋਲ ਲੈਣ ਦੇ
(ਬੋਲ ਲੈਣ ਦੇ)
(ਬੋਲ ਲੈਣ ਦੇ)
ਤੇਰੀਆਂ ਮੇਰੀਆਂ ਕਹਾਣੀਆਂ ਜਹਾਨ ਵਿਚ
ਮੇਰੇ ਜ਼ਰੀਏ ਏ ਸਾਰੇ ਸੁਣ ਲੈਣ ਗੇ
ਤੇਰੇ ਨਾਲ ਗੱਲਾਂ ਜਿਹੜੀ casually ਕਰਾ
ਓਹੀ ਗਾਣਿਆਂ 'ਚ ਬਣ ਕੇ ਉਹ ਸੁਰ ਚਾਉਂਦੇ ਨੇ
ਰੱਖਦੀ ਖਿਆਲ ਓਨਾ ਖਿਝ ਦੀ ਵੀ ਬਾਹਲਾ ਏ
ਮੁਲਾਕਾਤ ਜਿਥੇ ਓਥੇ ਜਾਣੇ ਆ ਦੋਬਾਰਾ ਵੇ
Photo 'ਆਂ ਪੁਰਾਣੀਆਂ ਨੂੰ ਵੇਖ ਹੱਸੀ ਜਾਣੇ ਆ
ਸਮੇਂ ਨਾਲ ਯਾਦਾਂ ਵੀ ਪੁਰਾਣੀ ਹੋਇ ਜਾਂਦੀਆਂ
ਹੋ, ਰਹਿੰਦੀ ਦੂਰ ਕੀਤੇ ਸੁਪਨਿਆਂ 'ਚ
ਪਰਿਆਂ ਦੇ ਸ਼ਹਿਰ ਤੇਰੇ ਨੇੜੇ ਆ ਮੈਂ
ਹੱਥ ਤੇਰਾ ਫੜ ਲੈਣ ਦੇ
ਭਾਵੇਂ ਅੱਖਾਂ ਬੰਦ ਜਿੰਨਾ ਚਿਰ
ਖੁਸ਼ ਮੈਨੂੰ ਹੋਣ ਦੇ
ਟੁੱਟਣ ਤੋਂ ਪਹਿਲਾਂ ਦਿਲ ਬੋਲ ਲੈਣ ਦੇ
ਰਹਿੰਦੀ ਦੂਰ ਕੀਤੇ ਸੁਪਨਿਆਂ 'ਚ
ਪਰਿਆਂ ਦੇ ਸ਼ਹਿਰ ਤੇਰੇ ਨੇੜੇ ਆ ਮੈਂ
ਹੱਥ ਤੇਰਾ ਫੜ ਲੈਣ ਦੇ
ਭਾਵੇਂ ਅੱਖਾਂ ਬੰਦ ਜਿੰਨਾ ਚਿਰ
ਖੁਸ਼ ਮੈਨੂੰ ਹੋਣ ਦੇ
ਟੁੱਟਣ ਤੋਂ ਪਹਿਲਾਂ ਦਿਲ ਬੋਲ ਲੈਣ ਦੇ
ਟੁੱਟਣਾ ਨੀ ਕਦੇ ਜਦੋ ਤਕ ਰੱਬ ਜਾਨ ਮੰਗੇ
ਓਹਨਾ ਚਿਰ ਦਿਲੋਂ ਕਰੂੰਗਾ ਮੈਂ ਜਿੰਨਾ ਚਿਰ ਇਥੇ
ਦੁਨੀਆ ਤੋਂ ਜਾਵਾਂ ਜਦ ਹੱਥਾਂ ਵਿਚ ਹੱਥਾ ਰਖੀ
ਆਖਰੀ ਵਾਰੀ ਵੀ ਨਾਲ ਰੂਹ ਦੇ ਮੇਰੇ ਗੱਲ ਕਰੀ
ਹੋ, ਰਹਿੰਦੀ ਦੂਰ ਕੀਤੇ ਸੁਪਨਿਆਂ 'ਚ
ਪਰਿਆਂ ਦੇ ਸ਼ਹਿਰ ਤੇਰੇ ਨੇੜੇ ਆ ਮੈਂ
ਹੱਥ ਤੇਰਾ ਫੜ ਲੈਣ ਦੇ
ਭਾਵੇਂ ਅੱਖਾਂ ਬੰਦ ਜਿੰਨਾ ਚਿਰ
ਖੁਸ਼ ਮੈਨੂੰ ਹੋਣ ਦੇ
ਟੁੱਟਣ ਤੋਂ ਪਹਿਲਾਂ ਦਿਲ ਬੋਲ ਲੈਣ ਦੇ
ਰਹਿੰਦੀ ਦੂਰ ਕੀਤੇ ਸੁਪਨਿਆਂ 'ਚ
ਪਰਿਆਂ ਦੇ ਸ਼ਹਿਰ ਤੇਰੇ ਨੇੜੇ ਆ ਮੈਂ
ਹੱਥ ਤੇਰਾ ਫੜ ਲੈਣ ਦੇ
ਭਾਵੇਂ ਅੱਖਾਂ ਬੰਦ ਜਿੰਨਾ ਚਿਰ
ਖੁਸ਼ ਮੈਨੂੰ ਹੋਣ ਦੇ
ਟੁੱਟਣ ਤੋਂ ਪਹਿਲਾਂ ਦਿਲ ਬੋਲ ਲੈਣ ਦੇ