Оберіть трек для відтворення

Intense
ਤੇਰੇ ਪਿੱਛੇ ਚੱਕਤੀ ਲਗੌੜ ਸੀ ਬੜੀ
ਹੁਣ ਚੱਕਦਾ ਏ ਤੇਰੇ ਨਖ਼ਰੇ ਨੀ, ਬੱਲੀਏ
ਤੇਰੇ ਨਾਲ਼ ਹੌਲ਼ੀ-ਹੌਲ਼ੀ ਗੱਲ ਕਰਦਾ
ਓਵੇਂ ਜੱਟਾਂ ਦੇ ਸੁਭਾਅ ਏ ਅੱਥਰੇ ਨੀ, ਬੱਲੀਏ
ਬਾਹਲ਼ਾ-ਬਾਹਲ਼ਾ ਤੇਰੇ ਨਾਲ਼ ਪਿਆਰ ਪਾ ਲਿਆ
ਥੋੜ੍ਹਾ-ਥੋੜ੍ਹਾ ਤੈਨੂੰ, ਬਿੱਲੋ, show ਕਰਦਾ
ਕਾਲ਼ਾ-ਕਾਲ਼ਾ ਸੂਟ, ਬਿੱਲੋ, ਕਾਲ਼ੀ heel ਨੀ
ਵਿੱਚੋਂ ਚਿੱਟਾ-ਚਿੱਟਾ ਰੰਗ ਨੀ glow ਕਰਦਾ
ਕਾਲ਼ਾ-ਕਾਲ਼ਾ ਸੂਟ, ਬਿੱਲੋ, ਕਾਲ਼ੀ heel ਨੀ
ਵਿੱਚੋਂ ਚਿੱਟਾ-ਚਿੱਟਾ ਰੰਗ ਨੀ glow ਕਰਦਾ
ਕਾਲ਼ਾ-ਕਾਲ਼ਾ ਸੂਟ, ਬਿੱਲੋ
ਚਿੱਟਾ-ਚਿੱਟਾ ਰੰਗ ਨੀ glow ਕਰਦਾ
ਹੋ, ਲੱਖਾਂ 'ਚ ਤੂੰ ਇੱਕ ਗੱਲ ਜਵਾਂ fair ਨੀ
ਮੇਰੀ Rollie Daytona ਵਾਂਗੂ ਤੂੰ ਵੀ rare ਨੀ
ਹੋ, ਨੀਲੀ-ਨੀਲੀ ਅੱਖ ਤੇ brown hair ਨੀ
ਮੁੰਡਾ ਕਰੇ full on ਤੇਰੀ care ਨੀ
ਹੋ, ਤੇਰੇ ਪਿੱਛੇ ਫਿਰਦਾ ਏ ਜਾਨ ਦੇਣ ਨੂੰ
ਪਤਾ ਨਹੀਂ ਪਿਆਰ ਐਨਾ ਕਿਉਂ ਕਰਦਾ
ਕਾਲ਼ਾ-ਕਾਲ਼ਾ ਸੂਟ, ਬਿੱਲੋ, ਕਾਲ਼ੀ heel ਨੀ
ਵਿੱਚੋਂ ਚਿੱਟਾ-ਚਿੱਟਾ ਰੰਗ ਨੀ glow ਕਰਦਾ
ਕਾਲ਼ਾ-ਕਾਲ਼ਾ ਸੂਟ, ਬਿੱਲੋ, ਕਾਲ਼ੀ heel ਨੀ
ਵਿੱਚੋਂ ਚਿੱਟਾ-ਚਿੱਟਾ ਰੰਗ ਨੀ glow ਕਰਦਾ
ਕਾਲ਼ਾ-ਕਾਲ਼ਾ ਸੂਟ, ਬਿੱਲੋ
ਚਿੱਟਾ-ਚਿੱਟਾ ਰੰਗ ਨੀ glow ਕਰਦਾ
ਕਾਲ਼ਾ-ਕਾਲ਼ਾ...
Downtown ਗੇੜੀ ਵੱਜੇ night time ਨੀ
ਤੇਰੇ ਨਾਲ਼ night time right time ਨੀ
ਜੱਟ hard vodka, ਤੂੰ red wine ਨੀ
ਅੱਖ ਤੇਰੀ ਰਾਤ ਨੂੰ ਵੀ ਕਰੇ shine ਨੀ
Car, ਬਿੱਲੋ, Raj ਦੀ ਹਵਾ 'ਚ ਉੱਡਦੀ
ਤੂੰ ਜੇ ਆਖੇ, ਨੱਢੀਏ, slow ਕਰਦਾ
ਕਾਲ਼ਾ-ਕਾਲ਼ਾ ਸੂਟ, ਬਿੱਲੋ, ਕਾਲ਼ੀ heel ਨੀ
ਵਿੱਚੋਂ ਚਿੱਟਾ-ਚਿੱਟਾ ਰੰਗ ਨੀ glow ਕਰਦਾ
ਕਾਲ਼ਾ-ਕਾਲ਼ਾ ਸੂਟ, ਬਿੱਲੋ, ਕਾਲ਼ੀ heel ਨੀ
ਵਿੱਚੋਂ ਚਿੱਟਾ-ਚਿੱਟਾ ਰੰਗ ਨੀ glow ਕਰਦਾ
ਕਾਲ਼ਾ-ਕਾਲ਼ਾ...
ਚਿੱਟਾ-ਚਿੱਟਾ ਰੰਗ ਨੀ glow ਕਰਦਾ
ਗੱਡੀ ਮੇਰੀ ਚੱਲਦੀ ਆ high beam 'ਤੇ
ਤੇਰੇ ਘਰੇ ਆ ਕੇ, ਬਿੱਲੋ, low ਕਰਦਾ
ਦੋਸਾਂਝਾ ਵਾਲ਼ਾ ਕਿਸੇ ਦੀ ਵੀ ਗੱਲ ਨਾ ਸੁਣੇ
ਤੇਰੀ ਕਿਸੇ ਗੱਲ ਨੂੰ ਨਈਂ no ਕਰਦਾ
ਕਾਲ਼ਾ-ਕਾਲ਼ਾ ਸੂਟ, ਬਿੱਲੋ, ਕਾਲ਼ੀ heel ਨੀ
ਵਿੱਚੋਂ ਚਿੱਟਾ-ਚਿੱਟਾ ਰੰਗ ਨੀ glow ਕਰਦਾ
ਕਾਲ਼ਾ-ਕਾਲ਼ਾ ਸੂਟ, ਬਿੱਲੋ, ਕਾਲ਼ੀ heel ਨੀ
ਵਿੱਚੋਂ ਚਿੱਟਾ-ਚਿੱਟਾ ਰੰਗ ਨੀ glow ਕਰਦਾ
ਕਾਲ਼ਾ-ਕਾਲ਼ਾ ਸੂਟ, ਬਿੱਲੋ
ਚਿੱਟਾ-ਚਿੱਟਾ ਰੰਗ ਨੀ glow ਕਰਦਾ
ਕਾਲ਼ਾ-ਕਾਲ਼ਾ...