Оберіть трек для відтворення
ਲਾਹ ਲਈ ਓ ਮੁੰਦਰੀ ਮੇਰੀ
ਲਾਹ ਲਈ ਓ ਮੁੰਦਰੀ ਮੇਰੀ
ਛੱਲਾ ਦੇ ਨਾਲ ਵਾ ਵਾ
ਹੁਣ ਕਯੋਂ ਨੀ ਦਿੰਦਾ ਮੈਨੂੰ ਆਪਣਾ ਰੁਮਾਲ ਵਾ ਵਾ
ਆਪਣਾ ਰੁਮਾਲ ਵਾ ਵਾ
ਲਾਹ ਲਈ ਓ ਮੁੰਦਰੀ ਮੇਰੀ
ਵੀਣੀ ਮਚਕੋੜ ਗਯੋਂ ਤੂੰ
ਵੰਗਾਂ ਨੂੰ ਤੋੜ ਗਯੋਂ ਤੂੰ
ਵੀਣੀ ਮਚਕੋੜ ਗਯੋਂ ਤੂੰ
ਵੰਗਾਂ ਨੂੰ ਤੋੜ ਗਯੋਂ ਤੂੰ
ਇਸ ਉਮਰੇ ਮੈਨੂੰ ਦੁਣਗੇ ਵਾਨਾ ਵਿਚ ਰੋਲ ਗਯੋਂ ਤੂੰ
ਹੋ ਵੀਣੀ ਮਚਕੋੜ ਗਯੋਂ ਤੂੰ
ਵੰਗਾਂ ਨੂੰ ਤੋੜ ਗਯੋਂ ਤੂੰ
ਇਸ ਉਮਰੇ ਮੈਨੂੰ ਦੁਣਗੇ ਵਾਨਾ ਵਿਚ ਰੋਲ ਗਯੋਂ ਤੂੰ
ਅੱਲੜ ਅੰਪੋਲ ਜਵਾਨੀ
ਅੱਲੜ ਅੰਪੋਲ ਜਵਾਨੀ
ਪੰਦਰਵਾ ਸਾਲ ਵਾ ਵਾ
ਹੁਣ ਕਯੋਂ ਨੀ ਦਿੰਦਾ ਮੈਨੂੰ ਆਪਣਾ ਰੁਮਾਲ ਵਾ ਵਾ
ਆਪਣਾ ਰੁਮਾਲ ਵਾ ਵਾ
ਲਾਹ ਲਈ ਓ ਮੁੰਦਰੀ ਮੇਰੀ
ਤੂੰ ਤੇ ਮੈਂ ਹਾਨੋ ਹਾਨੀ
ਦਿਲ ਨੇ ਗੱਲ ਦਿਲ ਦੀ ਜਾਣੀ
ਤੂੰ ਤੇ ਮੈਂ ਹਾਨੋ ਹਾਨੀ
ਦਿਲ ਨੇ ਗੱਲ ਦਿਲ ਦੀ ਜਾਣੀ
ਮੈਂ ਤੈਨੂੰ ਤੱਕਦੀ ਰਿਹ ਗਈ
ਰੁਲ ਗਈ ਰੂਹ ਨੈਨਾ ਥਾਨੀ
ਹੋ ਤੂੰ ਤੇ ਮੈਂ ਹਾਨੋ ਹਾਨੀ
ਦਿਲ ਨੇ ਗੱਲ ਦਿਲ ਦੀ ਜਾਣੀ
ਮੈਂ ਤੈਨੂੰ ਤੱਕਦੀ ਰਿਹ ਗਈ
ਰੁਲ ਗਈ ਰੂਹ ਨੈਨਾ ਥਾਨੀ
ਰੁੜ ਜਾਣੀ ਚੀਜ਼ ਨਾ ਸਾਥੋਂ
ਰੁੜ ਜਾਣੀ ਚੀਜ਼ ਨਾ ਸਾਥੋਂ
ਹੁੰਦੀ ਸਾਂਭਾਲ ਵਾ ਵਾ
ਹੁਣ ਕਯੋਂ ਨੀ ਦਿੰਦਾ ਮੈਨੂੰ ਆਪਣਾ ਰੁਮਾਲ ਵਾ ਵਾ
ਆਪਣਾ ਰੁਮਾਲ ਵਾ ਵਾ
ਲਾਹ ਲਈ ਓ ਮੁੰਦਰੀ ਮੇਰੀ
ਕਿੱਥੇ ਮੈਂ ਬਰਿਹ ਬਹਾਨੇ
ਭਾਭੀ ਕਹੇ ਦੱਸ ਨਨਾਨੇ
ਕਿੱਥੇ ਮੈਂ ਬਰਿਹ ਬਹਾਨੇ
ਭਾਭੀ ਕਹੇ ਦੱਸ ਨਨਾਨੇ
ਕੀਤੇ ਗਈ ਮੁੰਦਰੀ ਤੇਰੀ
ਮੈਥੋਂ ਕੀ ਗੂਪਤ ਰਕਾਨੇ
ਹਾਏ ਕਿੱਥੇ ਮੈਂ ਬਰਿਹ ਬਹਾਨੇ
ਭਾਭੀ ਕਹੇ ਦੱਸ ਨਨਾਨੇ
ਕੀਤੇ ਗਈ ਮੁੰਦਰੀ ਤੇਰੀ
ਮੈਥੋਂ ਕੀ ਗੂਪਤ ਰਕਾਨੇ
ਏ ਗੱਲ ਪਰ ਗਲੀ ਬਾਤੀ
ਏ ਗੱਲ ਪਰ ਗਲੀ ਬਾਤੀ
ਦਿੱਤੀ ਮੈਂ ਟਾਲ ਵਾ ਵਾ
ਹੁਣ ਕਯੋਂ ਨੀ ਦਿੰਦਾ ਮੈਨੂੰ ਆਪਣਾ ਰੁਮਾਲ ਵਾ ਵਾ
ਆਪਣਾ ਰੁਮਾਲ ਵਾ ਵਾ
ਲਾਹ ਲਈ ਓ ਮੁੰਦਰੀ ਮੇਰੀ
ਦੁਨੀਆ ਤੋ ਡਰਦੇ ਰਹੀਏ
ਲੋਕਾ ਨੂੰ ਦੱਸ ਕੀ ਕਹੀਏ
ਦੁਨੀਆ ਤੋ ਡਰਦੇ ਰਹੀਏ
ਲੋਕਾ ਨੂੰ ਦੱਸ ਕੀ ਕਹੀਏ
ਆ ਆਪਣੇ ਰਿਸ਼ਤੇ ਦਾ ਹੁਣ ਕੋਈ ਨਾ ਕੋਈ ਨਾਮ ਰਖ ਲਈਏ
ਹੋ ਦੁਨੀਆ ਤੋ ਡਰਦੇ ਰਹੀਏ
ਲੋਕਾ ਨੂੰ ਦੱਸ ਕੀ ਕਹੀਏ
ਆ ਆਪਣੇ ਰਿਸ਼ਤੇ ਦਾ ਹੁਣ ਕੋਈ ਨਾ ਕੋਈ ਨਾਮ ਰਖ ਲਈਏ
ਅਕਸਰ ਜੱਗ ਵਾਲੇ ਸਾਨੂੰ
ਅਕਸਰ ਜੱਗ ਵਾਲੇ ਸਾਨੂੰ
ਕਰਦੇ ਸਵਾਲ ਵਾ ਵਾ
ਹੁਣ ਕਯੋਂ ਨੀ ਦਿੰਦਾ ਮੈਨੂੰ ਆਪਣਾ ਰੁਮਾਲ ਵਾ ਵਾ
ਆਪਣਾ ਰੁਮਾਲ ਵਾ ਵਾ
ਲਾਹ ਲਈ ਓ ਮੁੰਦਰੀ ਮੇਰੀ ਚਾਲਾਂ ਦੇ ਨਾਲ ਵਾ ਵਾ
ਹੁਣ ਕਯੋਂ ਨੀ ਦਿੰਦਾ ਮੈਨੂੰ ਆਪਣਾ ਰੁਮਾਲ ਵਾ ਵਾ
ਆਪਣਾ ਰੁਮਾਲ ਵਾ ਵਾ