Оберіть трек для відтворення
ਹੋ ਜੀਦੀ ਗੁਤ ਨੂ ਵਜੀਫਾ ਹੋਵੇ ਲੱਗਿਆ
ਹੋ ਲੜ ਚੁੰਨੀ ਦਾ ਬੁਲਾ ਚ ਹੋਵੇ ਦਬਿਆ
ਹੋ ਜੀਦੀ ਗੁਤ ਨੂ ਵਜੀਫਾ ਹੋਵੇ ਲੱਗਿਆ
ਹੋ ਲੜ ਚੁੰਨੀ ਦਾ ਬੁਲਾ ਚ ਹੋਵੇ ਦਬਿਆ
ਓ ਮੈਨੂ ਓਟੀਯਾਂ ਸਜਾਉਣ ਵਾਲੀ ਚਾਹੀਦੀ
ਨਾ ਕੇ ਚੰਦਰੀ ਸਜਾਉਂਦੀ ਹੋਵੇ look ਨੂ
ਓ ਕੁੜੀ ਘਰ ਨੂ ਚਲਾਉਣ ਵਾਲੀ ਚਾਹੀਦੀ
ਨਾ ਹੋਵੇ ਜਾਣਦੀ ਚਲੌਣਾ Facebook ਨੂ
ਓ ਕੁੜੀ ਘਰ ਨੂ ਚਲਾਉਣ ਵਾਲੀ ਚਾਹੀਦੀ
ਨਾ ਹੋਵੇ ਜਾਣਦੀ ਚਲੌਣਾ Facebook ਨੂ
ਤਾਰਾ ਚੌਂਦੀ ਹੋਵੇ ਗੁਠੇ ਬਾਰ ਰੱਖ ਕੇ
ਵੱਟੇ ਸੇਵਿਆਂ ਮੰਝੇ ਨੂ ਜਿੰਦੀ ਬੰਨ੍ਹ ਕੇ
ਤਾਰਾ ਚੌਂਦੀ ਹੋਵੇ ਗੁਠੇ ਬਾਰ ਰੱਖ ਕੇ
ਵੱਟੇ ਸੇਵਿਆਂ ਮੰਝੇ ਨੂ ਜਿੰਦੀ ਬੰਨ੍ਹ ਕੇ
ਓ net ਸ਼ੇਟ ਦੇ ਸਿਆਪੇ ਨਈਓਂ ਚਾਹੀਦੇ
ਹੋਵੇ ਭੰਨ੍ਹ ਦੀ ਨਿਕੰਮੀ ਚੀਜ ਮੰਨ ਕੇ
ਓ ਗੁਰੂ ਘਰ ਦੇ ਸਿਧਾਂਤਾਂ ਵਾਲੀ ਚਾਹੀਦੀ
ਨਾ ਹੋਵੇ ਨੂੜ ਦੀ ਟ੍ਵੀਤਾ ਨਾਲ ਗੁੱਟ ਨੂ
ਓ ਕੁੜੀ ਘਰ ਨੂ ਚਲਾਉਣ ਵਾਲੀ ਚਾਹੀਦੀ
ਨਾ ਹੋਵੇ ਜਾਣਦੀ ਚਲੌਣਾ Facebook ਨੂ
ਓ ਕੁੜੀ ਘਰ ਨੂ ਚਲਾਉਣ ਵਾਲੀ ਚਾਹੀਦੀ
ਨਾ ਹੋਵੇ ਜਾਣਦੀ ਚਲੌਣਾ Facebook ਨੂ
ਓ ਜੀਨਾ ਜੱਟਾ ਦੇ ਘਰਾਂ ਕਿਥੋਂ ਪੈਂਦੀਆਂ
ਸੂਟ ਪਾਵੇ ਪਾਵੇ ਪੰਦਰਾਂ ਹਜਾਰ ਦਾ
ਓ ਜੀਨਾ ਜੱਟਾ ਦੇ ਘਰਾਂ ਕਿਥੋਂ ਪੈਂਦੀਆਂ
ਸੂਟ ਪਾਵੇ ਪਾਵੇ ਪੰਦਰਾਂ ਹਜਾਰ ਦਾ
ਫੇਰ ਸੱਸ ਦੀ ਬੁੱਕਲ ਵੇ ਚ ਲੁਕ ਦੀ
ਮੈਂ ਜਦੋਂ ਸ਼ਾਮੀ ਲਲਕਾਰੇ ਹੋਵਾਂ ਮਾਰਦਾ
ਹੋ ਰੱਬਾ ਐਂਨੇ ਜੋਗਾ ਕਰਦੇ ਨਾਲਾਇਕ ਨੂ
ਕੇ ਲਾਵੇ ਮੇਰੀ ਸ਼ਿਕਾਇਤਾਂ ਮੇਰੀ ਪੁੱਤ ਨੂ
ਓ ਕੁੜੀ ਘਰ ਨੂ ਚਲਾਉਣ ਵਾਲੀ ਚਾਹੀਦੀ
ਨਾ ਹੋਵੇ ਜਾਣਦੀ ਚਲੌਣਾ Facebook ਨੂ
ਓ ਕੁੜੀ ਘਰ ਨੂ ਚਲਾਉਣ ਵਾਲੀ ਚਾਹੀਦੀ
ਨਾ ਹੋਵੇ ਜਾਣਦੀ ਚਲੌਣਾ Facebook ਨੂ
ਬੋਹਤਾਂ ਝਾੜੇ ਨਾ ਵਕੀਲ ਪੁਣਾ ਬਾਠ ਤੇ
ਕਿਥੋਂ ਆਏ ਓ ਤੇ ਕਿੱਥੇ ਨੂ ਤਿਆਰੀਆਂ
ਬੋਹਤਾਂ ਝਾੜੇ ਨਾ ਵਕੀਲ ਪੁਣਾ ਬਾਠ ਤੇ
ਕਿਥੋਂ ਆਏ ਓ ਤੇ ਕਿੱਥੇ ਨੂ ਤਿਆਰੀਆਂ
ਓ ਕੰਮ ਮੰਨੇ ਆ ਜ਼ਰੂਰੀ ਹੁੰਦੇ ਨਾਰ ਦੇ
ਪਰ ਫਾਲਤੂ ਵੀ ਹੁੰਦੀਆਂ ਨੀ ਯਾਰੀਆਂ
ਓ ਗਲ ਵਿਆਹ ਤੋਂ ਪਹਿਲਾਂ ਖੋਲਾਂ ਗੇ ਨਰਿੰਦਰਾ
ਨਾ ਝੱਲੇ ਮੇਰੇ ਪਿਛੇ ਵਰਤਾਂ ਦੀ ਭੁੱਖ ਨੂੰ
ਓ ਕੁੜੀ ਘਰ ਨੂ ਚਲਾਉਣ ਵਾਲੀ ਚਾਹੀਦੀ
ਨਾ ਹੋਵੇ ਜਾਣਦੀ ਚਲੌਣਾ Facebook ਨੂ
ਓ ਕੁੜੀ ਘਰ ਨੂ ਚਲਾਉਣ ਵਾਲੀ ਚਾਹੀਦੀ
ਨਾ ਹੋਵੇ ਜਾਣਦੀ ਚਲੌਣਾ Facebook ਨੂ