Оберіть трек для відтворення
ਨਾ ਤੂੰ ਸੋਹਣੀਆ ਕਿਸੇ ਦੇ ਕੋਲੋਂ ਡਰਦਾ
ਸਾਡੀ ਬੂਹਾ ਅੱਗੇ ਆਵਾਜ਼ ਫੁੱਲ ਕਰਦਾ
ਨਾ ਤੂੰ ਸੋਹਣੀਆ ਕਿਸੇ ਦੇ ਕੋਲੋਂ ਡਰਦਾ
ਸਾਡੀ ਬੂਹਾ ਅੱਗੇ ਆਵਾਜ਼ ਫੁੱਲ ਕਰਦਾ
ਸਾਡੀ ਬੂਹਾ ਅੱਗੇ ਆਵਾਜ਼ ਫੁੱਲ ਕਰਦਾ
ਵੇ ਘਰ ਦੇ ਨੇ ਇਹੋ ਜ਼ਰਰਡ
ਤੇਰਾ ਘੇਰਨਾ ਟ੍ਰੈਕਟਰ ਵੀਰਾ ਵੇ ਡੈੱਕ ਲਾਉਣਾ
ਵੇ ਡੈੱਕ ਲਾਉਣਾ ਬੰਦ ਕਰ ਦੇ
ਤੇਰਾ ਘੇਰਨਾ ਟ੍ਰੈਕਟਰ ਵੀਰਾ
ਵੇ ਡੈੱਕ ਲਾਉਣਾ ਬੰਦ ਕਰ ਦੇ
ਸੁਣ ਸੋਹਣੀਏ ਨੀ ਪੁੱਤ ਮੈਂ ਵੀ ਜੱਟ ਦਾ
ਸੋਨਾਲਿਕਾ ਉੱਤੇ ਡੈੱਕ ਲਾਈ ਰੱਖਦਾ
ਸੁਣ ਸੋਹਣੀਏ ਨੀ ਪੁੱਤ ਮੈਂ ਵੀ ਜੱਟ ਦਾ
ਸੋਨਾਲਿਕਾ ਉੱਤੇ ਡੈੱਕ ਲਾਈ ਰੱਖਦਾ
ਸੋਨਾਲਿਕਾ ਉੱਤੇ ਡੈੱਕ ਲਾਈ
ਰੱਖਦਾ ਤੇ ਆਵਾਜ਼ ਮੈਂ ਤਾਂ ਫੁੱਲ ਕਰਦਾ
ਜਿੰਨੇ ਵੇਖਣਾ ਆ ਜੇ
ਸਾਲਾ ਸਾਹਮਣੇ ਨੀ ਜੱਟ ਨਈਂ
ਨੀ ਜੱਟ ਨਈਂ ਕਿਸੇ ਤੋਂ ਡਰਦਾ
ਜਿੰਨੇ ਵੇਖਣਾ ਆ ਜੇ ਸਾਲਾ
ਸਾਹਮਣੇ ਨੀ ਜੱਟ ਨਈਂ ਕਿਸੇ ਤੋਂ ਡਰਦਾ
ਆਜਾ ਆਪਣੀ ਆਦਤਾਂ ਤੋਂ ਬਾਜ਼
ਵੇ ਬਿੱਟੂ ਕਰਿਆ ਨਾ ਕਰ ਉੱਚੀ ਆਵਾਜ਼ ਵੇ
ਆਜਾ ਆਪਣੀ ਆਦਤਾਂ ਤੋਂ ਬਾਜ਼
ਵੇ ਬਿੱਟੂ ਕਰਿਆ ਨਾ ਕਰ ਉੱਚੀ ਆਵਾਜ਼ ਵੇ
ਪਿੰਡ ਬਸਾਰਕੇ ਭਾਣੀ ਵਾਲੇ ਸਾਰੇ
ਪਿੰਡ ਬਸਾਰਕੇ ਭਾਣੀ ਵਾਲੇ
ਸਾਰੇ ਵੇ ਤੇਰੇ ਉੱਤੇ ਰਹਿੰਦੇ ਸੜ੍ਹਦੇ
ਤੇਰਾ ਘੇਰਨਾ ਟ੍ਰੈਕਟਰ ਵੀਰਾ ਵੇ ਡੈੱਕ ਲਾਉਣਾ
ਵੇ ਡੈੱਕ ਲਾਉਣਾ ਬੰਦ ਕਰ ਦੇ
ਤੇਰਾ ਘੇਰਨਾ ਟ੍ਰੈਕਟਰ ਵੀਰਾ
ਵੇ ਡੈੱਕ ਲਾਉਣਾ ਬੰਦ ਕਰ ਦੇ
ਦਿਲ ਵਿਚੋਂ ਸੋਹਣੀਏ ਕੱਢ ਦੇ ਤੂੰ ਸ਼ੱਕ
ਨੀ ਕੇੜਾ ਹੈ ਦਿਲੇਰ ਪਾਉ ਜੱਟ ਨੂੰ ਜੋ ਹੱਥ ਨੀ
ਦਿਲ ਵਿਚੋਂ ਸੋਹਣੀਏ ਕੱਢ ਦੇ ਤੂੰ ਸ਼ੱਕ
ਨੀ ਕੇੜਾ ਹੈ ਦਿਲੇਰ ਪਾਉ ਜੱਟ ਨੂੰ ਜੋ ਹੱਥ ਨੀ
ਐਵੇਂ ਦੂਰੋ ਦੂਰੋ ਰਹਿੰਦੇ ਸਾਲੇ ਭੋਂਕਦੇ
ਐਵੇਂ ਦੂਰੋ ਦੂਰੋ ਰਹਿੰਦੇ ਸਾਲੇ
ਭੋਂਕਦੇ ਨੀ ਸਾਹਮਣੇ ਕੋਈ ਨਾ ਖੜਦਾ
ਜਿੰਨੇ ਵੇਖਣਾ ਆ ਜੇ
ਸਾਲਾ ਸਾਹਮਣੇ ਨੀ ਜੱਟ ਨਈਂ
ਨੀ ਜੱਟ ਨਈਂ ਕਿਸੇ ਤੋਂ ਡਰਦਾ
ਜਿੰਨੇ ਵੇਖਣਾ ਆ ਜੇ ਸਾਲਾ
ਸਾਹਮਣੇ ਨੀ ਜੱਟ ਨਈਂ ਕਿਸੇ ਤੋਂ ਡਰਦਾ
ਧੂੜਾ ਪੱਟ ਦਾ ਤੂੰ ਪਿੰਡ ਵਿਚ ਆਵੇ
ਵੇ ਰੀਲ ਮੋੜ ਮੋੜ ਬੁੱਗੇ ਵਾਲੀ ਲਾਵੇ ਵੇ
ਧੂੜਾ ਪੱਟ ਦਾ ਤੂੰ ਪਿੰਡ ਵਿਚ ਆਵੇ
ਵੇ ਰੀਲ ਮੋੜ ਮੋੜ ਬੁੱਗੇ ਵਾਲੀ ਲਾਵੇ ਵੇ
ਕਹਿੰਦੇ ਜਾਨ ਨਹੀਂਓ ਦੇਣਾ ਅੱਜ ਸੁੱਕਾ
ਕਹਿੰਦੇ ਜਾਨ ਨਹੀਂਓ ਦੇਣਾ ਅੱਜ
ਸੁੱਕਾ ਵੇ ਘਰ ਦੇ ਸੀ ਗੱਲਾਂ ਕਰਦੇ
ਤੇਰਾ ਘੇਰਨਾ ਟ੍ਰੈਕਟਰ ਵੀਰਾ ਵੇ ਡੈੱਕ ਲਾਉਣਾ
ਵੇ ਡੈੱਕ ਲਾਉਣਾ ਬੰਦ ਕਰ ਦੇ
ਤੇਰਾ ਘੇਰਨਾ ਟ੍ਰੈਕਟਰ ਵੀਰਾ
ਵੇ ਡੈੱਕ ਲਾਉਣਾ ਬੰਦ ਕਰ ਦੇ
ਥਾਣੇ ਤੇ ਕਚਹਿਰੀਆਂ ਤੋਂ ਜੱਟ ਨਹੀਂਓ ਡਰਦੇ
ਆਣਕ ਤੇ ਜ਼ਮੀਨਾਂ ਪਿੱਛੇ ਲੜ ਲੜ ਮਰਦੇ
ਥਾਣੇ ਤੇ ਕਚਹਿਰੀਆਂ ਤੋਂ ਜੱਟ ਨਹੀਂਓ ਡਰਦੇ
ਆਣਕ ਤੇ ਜ਼ਮੀਨਾਂ ਪਿੱਛੇ ਲੜ ਲੜ ਮਰਦੇ
ਹਾਏ ਨੀ ਰੋਬ ਜੇੜਾ ਪਾਉ ਹੁਣ ਸੋਹਣੀਏ
ਹਾਏ ਨੀ ਰੋਬ ਜੇੜਾ ਪਾਉ ਹੁਣ
ਸੋਹਣੀਏ ਨੀ ਜੱਟ ਨੀ ਕਿਸੇ ਦਾ ਜਰਦਾ
ਜਿੰਨੇ ਵੇਖਣਾ ਆ ਜੇ
ਸਾਲਾ ਸਾਹਮਣੇ ਨੀ ਜੱਟ ਨਈਂ
ਨੀ ਜੱਟ ਨਈਂ ਕਿਸੇ ਤੋਂ ਡਰਦਾ
ਜਿੰਨੇ ਵੇਖਣਾ ਆ ਜੇ ਸਾਲਾ
ਸਾਹਮਣੇ ਨੀ ਜੱਟ ਨਈਂ ਕਿਸੇ ਤੋਂ ਡਰਦਾ
ਤੇਰਾ ਘੇਰਨਾ ਟ੍ਰੈਕਟਰ ਵੀਰਾ
ਵੇ ਡੈੱਕ ਲਾਉਣਾ ਬੰਦ ਕਰ ਦੇ
ਜਿੰਨੇ ਵੇਖਣਾ ਆ ਜੇ ਸਾਲਾ
ਸਾਹਮਣੇ ਨੀ ਜੱਟ ਨਈਂ ਕਿਸੇ ਤੋਂ ਡਰਦਾ