Оберіть трек для відтворення
ਦੋ ਦੋ ਡਿਮਗਨ ਵਾਲੇ ਦੋ ਦੋ ਮੂੰਹਾਂ ਵਾਲੇ
ਓਹਨਾ ਲਈ ਦੋਨਾਲੀ ਭਾਵੇਂ ਨਾਲ ਰੱਖਦਾ
ਰਾਗਾਂ ਨੂੰ ਬਿਠਾ ਕੇ ਬਿੱਲੋ ਕੁੜਤਾ ਖੜ੍ਹਾ ਕੇ
ਤੀਜੀ ਅੱਖ ਝੱਟ ਖੜੀ ਮਾਵੇ ਨਾਲ ਰੱਖਦਾ
ਜਿਦੀ ਨੀਤ ਉੱਤੇ ਲੱਗੀ ਟੋਪ ਹੁੰਦੀ ਐ
ਓਹਨੂੰ ਚੰਗੀ ਮਾੜੀ ਚੀਜ਼ ਕੋਲੋਂ ਟੋਕੇਯਾ ਈ ਨਹੀਂ
ਹੋ ਸਾਡੇ ਬਾਰੇ ਸਾਲਾ ਕੋਈ ਕੀ ਸੋਚੜਾਏ
ਹੋ ਸਾਡੇ ਬਾਰੇ ਸਾਲਾ ਕੋਈ ਕੀ ਸੋਚੜਾਏ
ਮਿੱਤਰਾਂ ਨੇ ਕਦੇ ਏਨਾ ਸੋਚਿਆ ਈ ਨਹੀਂ
ਸਾਡੇ ਬਾਰੇ ਸਾਲਾ ਕੋਈ ਕੀ ਸੋਚੜਾਏ
ਮਿੱਤਰਾਂ ਨੇ ਕਦੇ ਏਨਾ ਸੋਚਿਆ ਈ ਨਹੀਂ
ਕੌੜੀ ਦੇ ਬੰਦੇ ਤੇ ਅੱਧੀ ਕੌੜੀ ਲਾ ਕੇ ਜੱਟ ਫੋਕਾ ਸਹਾਇ ਨੀ ਕਦੇ
ਬਾਹਰ ਚਾਹੇ ਵੈਰ ਅਸੀਂ ਥਾਂ ਅਤੇ ਨਾ ਦੇਖ ਪਾਏ ਨੀ ਕਦੇ
ਖੋਰੂ ਕਦੇ ਵੇਖ ਕੇ ਨੀ ਪਾਇਆ ਜੱਟ ਨੇ
ਓਏ ਸੋਚ ਕੇ ਅੱਡਾ ਈ ਨਹੀਓ ਮਾਇਆ ਜੱਟ ਨੇ
ਹੋ ਸਾਡੇ ਨਾਲ ਬਣਾਕੇ ਕਈ ਵੱਡੇ ਬੰਨ ਗਏ
ਜੇ ਵੱਧ ਬਣਨ ਲਈ ਲਿੰਕ ਨੀ ਬਣਾਇਆ ਜੱਟ ਨੇ
ਭਾਵੇਂ ਹੁਣ ਓਹਦੇ ਬਿਨਾਂ ਸਾਹ ਰੁੱਕ ਜੇ
ਪਰ ਜਿਹੜਾ ਜਾਣਾ ਚਾਹੋੰਦਾ ਓਹਨੂੰ ਰੋਕਿਆ ਈ ਨਹੀਂ
ਹੋ ਸਾਡੇ ਬਾਰੇ ਸਾਲਾ ਕੋਈ ਕੀ ਸੋਚਦੇ
ਮਿੱਤਰਾਂ ਨੇ ਕਦੇ ਏਨਾ ਸੋਚਿਆ ਈ ਨਹੀਂ
ਸਾਡੇ ਬਾਰੇ ਸਾਲਾ ਕੋਈ ਕੀ ਸੋਚਦਾ
ਮਿੱਤਰਾਂ ਨੇ ਕਦੇ ਏਨਾ ਸੋਚਿਆ ਈ ਨਹੀਂ
ਹੋ ਪੈਸੇ ਮੇਰੇ ਸਾਲਿਆਨ ਤੋਂ ਮੋਰਚੇ ਨੀ ਗਏ
ਜਾਂਦੇ ਜਾਂਦੇ ਸੀ ਉਹ ਬੱਸ ਮੁਖ ਮੋੜ ਗਏ
ਹੋ ਬਿਨਾਂ ਗੱਲੋਂ ਯਾਰ ਤੋਂ ਉਹ ਵੈਰੀ ਨੀ ਬਣੇ ਸੀ
ਕਦੇ ਜਿਗਰ ਦੇ ਤੋਤੇ ਅੱਜ ਦਿਲ ਤੋੜ ਗਏ
ਹੁਣ ਰੋਟੀ ਕਿਥੇ ਖਾਂਦੇ ਸਾਲੇ ਖ਼ਾਰ ਖਾਂਦੇ ਆ
ਅੱਜ ਕਲ ਨੀ ਪ੍ਰੀਤੇ ਕੋਲੋਂ ਯਾਰ ਖਾਂਦੇ ਆ
ਸਾਡੀ ਕੱਲੀ ਖ਼ਬਰ ਦੇ ਮਾਰੇ ਬੱਲੀਏ ਨੀ
ਘਰੇ ਦੱਲਿਆਨ ਦੇ ਪੱਕੇ ਅਖਬਾਰ ਜਾਂਦੇ ਆ
ਜੇ ਕੋਈ ਘਰੋਂ ਆਇਆ ਹੋਵੇ ਸਾਨੂ ਡੱਕਾਂ ਲਈ
ਮੇਹਰ ਬਾਬੇ ਦੀ ਉਹ ਸਾਡੇ ਤਕ ਪਹੁੰਚਿਆਂ ਈ ਨਹੀਂ
ਹੋ ਸਾਡੇ ਬਾਰੇ ਸਾਲਾ ਕੋਈ ਕੀ ਸੋਚਦਾ
ਮਿੱਤਰਾਂ ਨੇ ਕਦੇ ਏਨਾ ਸੋਚਿਆ ਈ ਨਹੀਂ
ਸਾਡੇ ਬਾਰੇ ਸਾਲਾ ਕੋਈ ਕੀ ਸੋਚਦਾ
ਮਿੱਤਰਾਂ ਨੇ ਕਦੇ ਏਨਾ ਸੋਚਿਆ ਈ ਨਹੀਂ
ਮਿੱਤਰਾਂ ਨੇ ਕਦੇ ਏਨਾ ਸੋਚਿਆ ਈ ਨਹੀਂ