Оберіть трек для відтворення
ਅੱਲਾਹ ਵੇ
ਅੱਲਾਹ ਵੇ ਵੇ ਅੱਲਾਹ
ਹਾਂ ਜ਼ਿੰਦਗੀ ਸਿੱਧੀ ਕਰ ਦੇਂਦਾ ਆਂ
ਹਾਂ ਜ਼ਿੰਦਗੀ ਸਿੱਧੀ ਕਰ ਦੇਂਦਾ
ਸਬ ਕੁੱਜ ਪੂਠਾਂ ਹੀ ਰਿਹ ਗਿਆ
ਹੋ ਸਾਡੀ ਬਾਰੀ ਤੇ ਲਗਦੇ ਤੁ ਰੱਬਾ ਸੁੱਤਾ ਹੀ ਰਿਹ ਗਿਆ
ਹੋ ਸਾਡੀ ਬਾਰੀ ਤੇ ਲਗਦੇ ਤੁ ਰੱਬਾ ਸੁੱਤਾ ਹੀ ਰਿਹ ਗਿਆ
ਨਾ ਦਿੱਤਾ ਪਿਆਰ ਨਾ ਦਿੱਤਾ ਸਕੂਨ
ਸਾਡੀਆਂ ਰਗਾ ਚ ਕਾਲਾ ਖੂਨ
ਹੋ ਦਿਲ ਸਾਡਾ ਟੁਟਿਆਂ ਟੁਟਿਆਂ ਟੁਟਿਆਂ ਟੁਟਿਆਂ
ਟੁੱਟਾ ਹੀ ਰਿਹ ਗਿਆ
ਹੋ ਸਾਡੀ ਬਾਰੀ ਤੇ ਲਗਦੇ ਤੂੰ ਰੱਬਾ ਸੁੱਤਾ ਹੀ ਰਿਹ ਗਿਆ
ਹੈ ਸਾਡੀ ਬਾਰੀ ਤੇ ਲਗਦੇ ਤੂੰ ਰੱਬਾ ਸੁੱਤਾ ਹੀ ਰਿਹ ਗਿਆ
ਖਾਲੀ ਖਾਲੀ ਖਾਲੀ ਪੰਨੇਯਾ ਵਰਗੀ ਜ਼ਿੰਦਗੀ
ਅੱਖਾਂ ਸਾਡੇ ਕੋਲ ਨੇ ਪਰ ਅੰਨੇਯਾ ਵਰਗੀ ਜ਼ਿੰਦਗੀ
ਯਾਰ ਦੇ ਪੈਰਾ ਦਾ ਬਣਕੇ
ਯਾਰ ਦੇ ਪੈਰਾ ਦਾ ਬਣਕੇ ਜਾਣੀ ਜੁਤਾ ਹੀ ਰਿਹ ਗਿਆ
ਹੋ ਸਾਡੀ ਬਾਰੀ ਤੇ ਲਗਦੇ ਤੂੰ ਰੱਬਾ ਸੁੱਤਾ ਹੀ ਰਿਹ ਗਿਆ
ਹੋ ਸਾਡੀ ਬਾਰੀ ਤੇ ਲਗਦੇ ਤੂੰ ਰੱਬਾ ਸੁੱਤਾ ਹੀ ਰਿਹ ਗਿਆ
ਮੇਰੇ ਹੀ ਆਪਨੇਯਾ ਨੂੰ ਮੇਰੀ ਹੀ ਨਈ ਜਰੂਰਤ
ਮੈਨੂੰ ਅੱਜ ਤੱਕ ਕਦੇ ਨੀ ਆਏ ਸੁਪਨੇ ਖੂਬਸੂਰਤ
ਸੁਪਨੇ ਖੂਬਸੂਰਤ
ਜੀਨੁ ਮੈਂ ਚਾਹਿਆ ਮੈਂ ਓਹੀ ਗਵਾਯਾ
ਮੈਨੂੰ ਐਥੇ ਕੋਈ ਸਮਝ ਨਾ ਪਾਯਾ
ਹੋ ਗੱਲ ਸਾਡਾ ਘੁੱਟੇਯਾ ਘੁੱਟੇਯਾ ਘੁੱਟੇਯਾ ਘੁੱਟੇਯਾ
ਘੁੱਟਾ ਹੀ ਰਿਹ ਗਿਆ
ਸਾਡੀ ਬਾਰੀ ਤੇ ਲਗਦੇ ਤੂੰ ਅੱਲਾਹ ਸੁੱਤਾ ਹੀ ਰਿਹ ਗਿਆ
ਸਾਡੀ ਬਾਰੀ ਤੇ ਲਗਦੇ ਤੂੰ ਅੱਲਾਹ ਸੁੱਤਾ ਹੀ ਰਿਹ ਗਿਆ