ਓ ਕਿਵੇਈਂ ਕਰਾਂ ਮੈਂ ਬਯਾਨ ਦੱਸ ਮੇਰੇ ਅਰਮਾਨ
ਕਿੰਨੇ ਲੰਘ ਗਏ ਨੇ ਸਾਲ ਤੁੱਸੀ ਦਿੱਤਾ ਨੀ ਧਯਾਨ
ਤੇਰੇ ਇਕ ਤੜਫੇ ਜਿਹੇ ਆਸ਼ਿਕ਼ ਨੂ ਕਿੱਤੇ ਮਾਰ ਨਾ ਦੇਵੀ
ਖਤ ਤੈਨੂ ਜਿਹਦੇ ਪਾਏ ਪਾਢੇ ਬਿਨ ਸਾਡ ਨਾ ਦੇਵੀ
ਦਿਨ ਛਡ'ਦਾ ਜਦ ਸੱਜਣਾ ਤੇਰਾ ਦਿਸ੍ਦਾ ਏ ਚਿਹਰਾ
ਕਿੰਝ ਦੱਸਾ ਮੈਂ ਤੈਨੂ ਕਿੰਨਾ ਕਰਦਾ ਆ ਤੇਰਾ
ਮੈਨੂ ਦੁਨਿਯਾ ਮਾਰੇ ਤਾਣੇ ਇਸ਼੍ਕ਼ ਇਕ ਤਰਫਾ ਹੈ ਮੇਰਾ
ਕਿੰਝ ਦੱਸਾ ਮੈਂ ਤੈਨੂ ਕਿੰਨਾ ਕਰਦੇ ਆ ਤੇਰਾ
ਕਿੰਜ ਦੱਸਾ ਮੈਂ ਤੈਨੂ ਕਿੰਨਾ ਕਰਦੇ ਆ ਤੇਰਾ
ਸਾਡੀ ਅੱਖਾਂ ਦੇ ਵਿਚ ਖ੍ਵਾਬ ਬੜੇ ਨੇ
ਲੋਕ ਵੀ ਸਾਥੋਂ ਨਾਰਾਜ ਬੜੇ ਨੇ
ਵਕ਼ਤ ਨੀ ਕਦ'ਦਾ ਯਾਰਾਂ ਲਯਿਂ
ਤੇ ਹੱਥਾਂ ਵਿਚ ਗੁਲਾਬ ਫੇਡ ਨੇ
ਮੁੱਕ ਗਏ ਨੇ ਅਲਫਾਜ਼ ਤੇਰੇ ਲਯੀ
ਦੁਨਿਯਾ ਆਏ ਤੈਥੋਂ ਬਾਦ ਮੇਰੇ ਲਯੀ
ਇਕ ਬੋਲ ਤੇ ਤੇਰੇ ਯਾਰਾ
ਹੋ ਜਾਣਗੇ ਬਰਬਾਦ ਤੇਰੇ ਲਯੀ
ਸ਼ਾਯਰਾ ਦੀ ਸ਼ਯਰੀ ਏ ਮੁੱਕ ਗਯੀ
ਗੱਲ ਆਕੇ ਤੇਰੇ ਤੇ ਰੁਕ ਗਯੀ
ਪੁਨ ਖਤ ਲੇ ਕੱਮ ਕਰ ਜਹਾਜ਼ ਕਾ ਹਥ ਫਡ ਲੇ ਮੇਰਾ
ਕਿੰਝ ਦੱਸਾ ਮੈਂ ਤੈਨੂ ਕਿੰਨਾ ਕਰਦਾ ਆ ਤੇਰਾ
ਮੈਨੂ ਦੁਨਿਯਾ ਮਾਰੇ ਤਾਣੇ ਇਸ਼੍ਕ਼ ਇਕ ਤਰਫਾ ਹੈ ਮੇਰਾ
ਕਿੰਝ ਦੱਸਾ ਮੈਂ ਤੈਨੂ ਕਿੰਨਾ ਕਰਦੇ ਆ ਤੇਰਾ
ਮੈਨੂ ਦੁਨਿਯਾ ਮਾਰੇ ਤਾਣੇ ਇਸ਼੍ਕ਼ ਇਕ ਤਰਫਾ ਹੈ ਮੇਰਾ
ਸੁਣ ਮਾਰਦੇ ਤਾਂ ਨੀ ਕੱਟ ਲਵਾਂਗੇ
ਤੇਰੇ ਬਿਨ ਵੀ ਸਜ੍ਣਾ ਓਏ
ਸਚ ਜਾਣੀ ਜਦ ਚਲੇ ਗਏ
ਤੇਰਾ ਭੀ ਦਿਲ ਨਹੀ ਲਗਨਾ ਓਏ
ਇਕ ਤੜਫੇ ਜਿਹੇ ਇਸ਼੍ਕ਼ ਦੇ ਕਿੱਸੇ
ਰਿਹ ਜਾਂਦੇ ਗੁਮਨਾਂ ਯਾਰਾ
ਬਾਡਾ ਲਖੋ ਲੇਯਾ ਜਾਗ ਤੋਂ ਸੀ
ਅੱਜ ਦਸਦੇ ਆ ਸਰੇਆਮ ਯਾਰਾ
ਤੇਰੇ ਬਿਨ ਨਾ ਚੰਗੀ ਲਗਦੀ
ਕੋਯੀ ਸਾਨੂ ਸ਼ਾਮ ਯਾਰਾ
ਤੇਰੇ ਬਿਨ ਨਾ ਚੰਗਾ ਲਗਦਾ
ਹੱਥ ਵਿਚ ਫਡੇਯਾ ਜਾਂ ਯਾਰਾ
ਤੇਰੇ ਬਿਨ ਨਾ ਚੰਗੀ ਲਗਦੀ
ਗਲ ਤੁਰਦੀ ਜਦ ਪ੍ਯਾਰਾ ਦੀ
ਤੇਰੇ ਹੱਥ ਵਿਚ ਦੂਰ ਅੱਜੇ
ਭਵੇਈਂ ਗੁੱਡੀ ਛਡ ਗਾਯੀ ਯਾਰ ਦੀ
ਨੀ ਅੱਜ ਲਾਇਨ ਲਗੀ ਏ ਅੱਗੇ ਪਿਛੇ
ਤਾਂ ਵੀ ਤੇਰੇ ਪਿਛੇ ਮੈਂ ਹੋਰ ਕਿੰਨੇ ਐੱਨਾ ਕਰਨਾ ਸੀ
ਏ ਤਾਂ ਸਂਢੂਆ ਦਾ ਜੇਰਾ
ਹੋਰ ਕਿੰਨੇ ਐੱਨਾ ਕਰਨਾ ਸੀ
ਏ ਤਾਂ ਸਾਡਾ ਦਾ ਜੇਰਾ
ਕਿੰਝ ਦੱਸਾ ਮੈਂ ਤੈਨੂ ਕਿੰਨਾ ਕਰਦਾ ਆ ਤੇਰਾ
ਮੈਨੂ ਦੁਨਿਯਾ ਮਾਰੇ ਤਾਣੇ ਇਸ਼੍ਕ਼ ਇਕ ਤਰਫਾ ਹੈ ਮੇਰਾ
ਕਿੰਝ ਦੱਸਾ ਮੈਂ ਤੈਨੂ ਕਿੰਨਾ ਕਰਦੇ ਆ ਤੇਰਾ
ਮੈਨੂ ਦੁਨਿਯਾ ਮਾਰੇ ਤਾਣੇ ਇਸ਼੍ਕ਼ ਇਕ ਤਰਫਾ ਹੈ ਮੇਰਾ