Оберіть трек для відтворення

ਤੇਰੇ ਕਰਕੇ ਮੈਂ ਕਲ
ਸਾਰੀ ਰਾਤ ਸੁੱਤੀ ਨਹੀਂ
ਭੈੜੇ ਆਏ ਸੀ ਖ਼ਿਆਲ
ਪੂਰੀ ਰਾਤ ਉਠੀ ਰਹੀ
ਪੂਰੀ ਰਾਤ ਉਠੀ ਰਹੀ
ਪੂਰੀ ਰਾਤ ਉਠੀ ਰਹੀ
ਰਾਤੀਂ ਆਇਆ ਬੁਰਾ ਖਵਾਬ ਤੇ
ਦਿਲ ਵਿਚ ਸ਼ੋਰ ਸੀ
ਲੱਗਦਾ ਐ ਮੈਨੂੰ ਯਾਰਾ
ਤੂੰ ਕਿੱਤੇ ਹੋਰ ਸੀ
ਤੂੰ ਕਿੱਤੇ ਹੋਰ ਸੀ
ਐਹੀ ਗੱਲ ਮੈਨੂੰ ਪਲ ਪਲ ਡੱਸੇ
ਐਹੀ ਗੱਲ ਮੈਨੂੰ ਪਲ ਪਲ ਡੱਸੇ
ਤੂੰ ਮੈਨੂੰ ਚੁੱਪ ਚਾਪ ਦੱਸ ਦੇ
ਮੂੰਹੋਂ ਆਪ ਦੱਸ ਦੇ
ਇਹ ਤੋਂ ਪਹਿਲਾਂ ਕੋਈ ਹੋਰ ਆਕੇ ਦੱਸੇ
ਤੂੰ ਮੈਨੂੰ ਚੁੱਪ ਚਾਪ ਦੱਸ ਦੇ
ਮੂੰਹੋਂ ਆਪ ਦੱਸ ਦੇ
ਇਹ ਤੋਂ ਪਹਿਲਾਂ ਕੋਈ ਮੇਰੇ ਉੱਤੇ ਹੱਸੇ
ਤੂੰ ਮੈਨੂੰ ਚੁੱਪ ਚਾਪ ਦੱਸ ਦੇ
ਵੇ ਦਸ ਕਿੱਥੇ ਸੀ ਤੂੰ ਕਿੱਥੇ ਸੀ ਵੇ
ਦੱਸ ਕੀਹਦੇ ਨਾਲ ਸੀ
ਕਯੋ ਚੱਕਿਆ ਨੀਂ phone ਮੇਰਾ
ਮੈਂ ਕਿੱਤਾ ਕਈ ਵਾਰ ਸੀ
ਕਿੱਥੇ ਸੀ ਤੂੰ ਕਿੱਥੇ ਸੀ ਵੇ
ਦੱਸ ਕੀਹਦੇ ਨਾਲ ਸੀ
ਚੱਕਿਆ ਨੀਂ phone ਮੇਰਾ
ਮੈਂ ਕਿੱਤਾ ਕਈ ਵਾਰ ਸੀ
ਕਿੱਤਾ ਕਈ ਵਾਰ ਸੀ
ਮੇਰੀ ਸੋਂਹ ਖਾ ਕੇ ਝੂਠ ਨਾ ਤੂੰ ਬੋਲੀ
ਵੇ ਮੇਰੀ ਸੋਂਹ ਖਾ ਕੇ ਝੂਠ ਨਾ ਤੂੰ ਬੋਲੀ
ਵੇ ਸ਼ਕ਼ ਪੱਟ ਦਿੰਦਾ ਘਰ ਕਈ ਵੱਸੇ
ਤੂੰ ਮੈਨੂੰ ਚੁੱਪ ਚਾਪ ਦੱਸ ਦੇ
ਮੂੰਹੋਂ ਆਪ ਦੱਸ ਦੇ
ਇਹ ਤੋਂ ਪਹਿਲਾਂ ਕੋਈ ਹੋਰ ਆਕੇ ਦੱਸੇ
ਤੂੰ ਮੈਨੂੰ ਚੁੱਪ ਚਾਪ ਦੱਸ ਦੇ
ਮੂੰਹੋਂ ਆਪ ਦੱਸ ਦੇ
ਇਹ ਤੋਂ ਪਹਿਲਾਂ ਕੋਈ ਮੇਰੇ ਉੱਤੇ ਹੱਸੇ
ਤੂੰ ਮੈਨੂੰ ਚੁੱਪ ਚਾਪ ਦੱਸ ਦੇ
ਤੈਥੋਂ ਗ਼ਲਤੀ ਨਹੀਂ ਵੇ ਗੁਨਾਹ ਹੋ ਗਿਆ
ਮੇਰਾ ਸਭ ਕੁਝ ਸੜ ਕੇ ਸਵਾਹ ਹੋ ਗਿਆ
ਵੇ ਤੈਨੂੰ ਉਸ ਵੇਹਲੇ ਯਾਦ ਕਿਓਂ ਨਾ ਆਈ
ਤੂੰ ਕਿਸੇ ਹੋਰ ਨਾਲ ਕਿਵੇਂ ਸੋਂ ਗਿਆ
ਤੈਨੂੰ ਪਤਾ ਲੱਗੂ ਓਦੋਂ
ਜਦੋਂ ਤੇਰੇ ਨਾਲ ਹੋਈ
ਝੂਠ ਬੋਲਕੇ ਮੈਂ ਤੈਨੂੰ
ਕਿਸੇ ਹੋਰ ਨਾਲ ਹੋਈ
ਤੈਨੂੰ ਫਰਕ ਨਹੀਓਂ ਮੇਰੇ ਯਾਰਾ
ਵੱਖ ਤੇਰਾ ਮੇਰਾ ਰਾਹ ਹੋ ਗਿਆ