Оберіть трек для відтворення
ਤੂੰ ਆਪਣਾ ਹੋ ਕੇ ਬੇਕਦਰਾ, ਬੇਗਾਨੀਆਂ ਵਾਲੀ ਕੀਤੀ
ਤੂੰ ਅੰਮ੍ਰਿਤ ਕਹਿ ਕੇ ਜ਼ਹਿਰ ਦਿੱਤੀ, ਅਸੀਂ ਓਹ ਵੀ ਹੱਸ ਕੇ ਪੀਤੀ
ਤੂੰ ਆਪਣਾ ਹੋ ਕੇ ਬੇਕਦਰਾ, ਬੇਗਾਨੀਆਂ ਵਾਲੀ ਕੀਤੀ
ਤੂੰ ਅੰਮ੍ਰਿਤ ਕਹਿ ਕੇ ਜ਼ਹਿਰ ਦਿੱਤੀ, ਅਸੀਂ ਓਹ ਵੀ ਹੱਸ ਕੇ ਪੀਤੀ
ਗੈਰਾਂ ਤੇ ਸ਼ਿਕਵਾ ਕੀ ਕਰਨਾ
ਗੈਰਾਂ ਤੇ ਸ਼ਿਕਵਾ ਕੀ ਕਰਨਾ, ਅਸੀਂ ਹੋਰ ਕਿਸੇ ਨੂੰ ਕੀ ਕਹਿਣਾ
ਸਾਨੂੰ ਤੇਰੇ ਦੁੱਖ ਨੇ ਲੈ ਬਹਿਣਾ
ਤੇਰੇ ਦੁੱਖ ਨੇ ਲੈ ਬਹਿਣਾ
ਤੇਰੇ ਦੁੱਖ ਨੇ ਲੈ ਬਹਿਣਾ
ਤੇਰੇ ਦੁੱਖ ਨੇ ਲੈ ਬਹਿਣਾ
ਜਿਹਾ ਦਿਲਾਂ ਨੂੰ ਖਿਡੌਣਾ ਸਮਝ ਲਵੇ, ਦਿਲਦਾਰ ਤੇ ਨਾ ਹੋਇਆ
ਅੱਜ ਏਦੇ ਨਾਲ ਕੱਲ੍ਹ ਓਹਦੇ ਨਾਲ ਏ ਪਿਆਰ ਤੇ ਨਾ ਹੋਇਆ
ਜਿਹਾ ਦਿਲਾਂ ਨੂੰ ਖਿਡੌਣਾ ਸਮਝ ਲਵੇ, ਦਿਲਦਾਰ ਤੇ ਨਾ ਹੋਇਆ
ਅੱਜ ਏਦੇ ਨਾਲ ਕੱਲ੍ਹ ਓਹਦੇ ਨਾਲ ਏ ਪਿਆਰ ਤੇ ਨਾ ਹੋਇਆ
ਤੇਰੀ ਆਦਤ ਸਿਰਤ ਨਾ ਤੱਕਣੀ
ਤੇਰੀ ਆਦਤ ਸਿਰਤ ਨਾ ਤੱਕਣੀ, ਸੂਰਤ ਨਾਲ ਦਿਲ ਬਦਲਾ ਲੈਣਾ
ਸਾਨੂੰ ਇਸੇ ਦੁੱਖ ਨੇ ਲੈ ਬਹਿਣਾ
ਤੇਰੇ ਦੁੱਖ ਨੇ ਲੈ ਬਹਿਣਾ
ਤੇਰੇ ਦੁੱਖ ਨੇ ਲੈ ਬਹਿਣਾ
ਤੇਰੇ ਦੁੱਖ ਨੇ ਲੈ ਬਹਿਣਾ
ਤੇਰੇ ਸੱਜਣ ਬੇਲੀ ਰੋਜ਼ ਨਵੇਂ, ਅਸੀਂ ਕੱਲੇ ਰਹਿ ਗਏ ਆਂ
ਤੂੰ ਉੱਚੀਆਂ ਹਵਾਵਾਂ ਵਿੱਚ ਉੱਡਦਾ ਹੈਂ, ਅਸੀਂ ਥੱਲੇ ਰਹਿ ਗਏ ਆਂ
ਵੇ ਤੇਰੇ ਸੱਜਣ ਬੇਲੀ ਰੋਜ਼ ਨਵੇਂ, ਅਸੀਂ ਕੱਲੇ ਰਹਿ ਗਏ ਆਂ
ਤੂੰ ਉੱਚੀਆਂ ਹਵਾਵਾਂ ਵਿੱਚ ਉੱਡਦਾ ਹੈਂ, ਅਸੀਂ ਥੱਲੇ ਰਹਿ ਗਏ ਆਂ
ਅਸੀਂ ਮੁੜ ਤੋਂ ਗਲਤੀ ਕਰ ਬੈਠੇ
ਅਸੀਂ ਮੁੜ ਤੋਂ ਗਲਤੀ ਕਰ ਬੈਠੇ, ਦੁੱਖ ਸਹਿ ਲੈਣਾ ਚੁੱਪ ਰਹਿ ਲੈਣਾ
ਸਾਨੂੰ ਇਸੇ ਦੁੱਖ ਨੇ ਲੈ ਬਹਿਣਾ
ਤੇਰੇ ਦੁੱਖ ਨੇ ਲੈ ਬਹਿਣਾ
ਤੇਰੇ ਦੁੱਖ ਨੇ ਲੈ ਬਹਿਣਾ
ਤੇਰੇ ਦੁੱਖ ਨੇ ਲੈ ਬਹਿਣਾ
ਦਿਲ ਜਾਨ ਤੇਰੇ ਤੋਂ ਵਾਰ ਦਿਆਂ, ਤੈਨੂੰ ਪਿਆਰ ਜੋ ਕਰਦੇ ਆਂ
ਤੂੰ ਝੂਠ ਨੂੰ ਵੀ ਸੱਚ ਦੱਸਦਾ ਐ, ਇਤਬਾਰ ਜੋ ਕਰਦੇ ਆਂ
ਦਿਲ ਜਾਨ ਤੇਰੇ ਤੋਂ ਵਾਰ ਦਿਆਂ, ਤੈਨੂੰ ਪਿਆਰ ਜੋ ਕਰਦੇ ਆਂ
ਤੂੰ ਝੂਠ ਨੂੰ ਵੀ ਸੱਚ ਦੱਸਦਾ ਐ, ਇਤਬਾਰ ਜੋ ਕਰਦੇ ਆਂ
ਜੱਗੀ ਤੂੰ ਠੋਕਰਾਂ ਮਾਰ ਭਾਵੇਂ
ਜੱਗੀ ਤੂੰ ਠੋਕਰਾਂ ਮਾਰ ਭਾਵੇਂ, ਤੇਰੀਆਂ ਤੇਰੇ ਹੀ ਰਹਿਣਾਂ
ਸਾਨੂੰ ਤੇਰੇ ਦੁੱਖ ਨੇ ਲੈ ਬਹਿਣਾ
ਇਸੇ ਦੁੱਖ ਨੇ ਲੈ ਬਹਿਣਾ
ਤੇਰੇ ਦੁੱਖ ਨੇ ਲੈ ਬਹਿਣਾ
ਤੇਰੇ ਦੁੱਖ ਨੇ ਲੈ ਬਹਿਣਾ