Оберіть трек для відтворення
ਮੈਂਨੂੰ ਅਸਲੇ ਦੇ ਵਾਂਗ ਪੱਕੀ ਰੱਖ ਲੈ ਜਿਵੇਂ ਰੱਖੀਆਂ ਲਾਇਸੈਂਸੀ ਨੇ ਤੈਂ ਗੰਨਾਂ ਵੇ
ਭਾਵੇਂ ਦਿਲੀ ਤੇ ਲਾਹੋਰ ਤੇਰੇ ਚਰਚੇ ਮੈਨੂੰ ਆਪਣੀ ਬਣਾਵੇ ਜੇ ਤੈਨੂੰ ਮੰਨਾ ਵੇ
ਤੇਰੇ ਹੌਸਲੇ ਚ ਉੱਡੇ ਬੱਗੀ ਤਿੱਤਰੀ ਮਾਨ ਭੰਨ ਜੀ ਨਾ ਅਲ੍ਹੜ ਕਵਾਰੀ ਦਾ
ਤੇਰੇ ਹੁੰਦਿਆਂ ਜੇ ਹੋਗੀ ਕਿਸੇ ਹੋਰ ਦੀ ਫਾਇਦਾ ਕੀ ਏ ਤੇਰੀ ਸਰਦਾਰੀ ਦਾ
ਤੇਰੇ ਹੁੰਦਿਆਂ ਜੇ ਹੋਗੀ ਕਿਸੇ ਹੋਰ ਦੀ ਫੇਰ ਫਾਇਦਾ ਕੀ ਐ ਤੇਰੀ ਸਰਦਾਰੀ ਦਾ
ਨਿਤ ਮੌਤ ਨਾਲ ਖੇਡਾ ਵੇ ਤੂੰ ਖੇਡ ਦਾ ਐ ਹਾਲੇ ਪਿਆਰ ਵਾਲੀ ਬਾਜ਼ੀ ਤੇਰੀ ਕੱਚੀ ਆ
ਲੱਖਾ ਚੋਬਰਾਂ ਦੇ ਸਾਕ ਫਿਰਾ ਮੋੜ ਦੀ ਤੈਨੂੰ ਪਾਉਣ ਦੀ ਵੇ ਅੱਗ ਸੀਨੇ ਮੱਚੀ ਆ
ਪਿੰਡ ਆਣਕੇ ਤੂੰ ਹਾਲ ਮੇਰਾ ਤੱਕ ਜਾ ਕੁੰਡਾ ਖੁੱਲਾ ਏ ਚੁਬਾਰੇ ਆਲੀ ਬਾਰੀ ਦਾ
ਤੇਰੇ ਹੁੰਦਿਆਂ ਜੇ ਹੋਗੀ ਕਿਸੇ ਹੋਰ ਦੀ ਫਾਇਦਾ ਕੀ ਏ ਤੇਰੀ ਸਰਦਾਰੀ ਦਾ
ਤੇਰੇ ਹੁੰਦਿਆਂ ਜੇ ਹੋਗੀ ਕਿਸੇ ਹੋਰ ਦੀ ਫੇਰ ਫਾਇਦਾ ਕੀ ਐ ਤੇਰੀ ਸਰਦਾਰੀ ਦਾ
ਜਾਨ ਕੱਢ ਦੀ Brown ਤੇਰੀ ਅੱਖ ਵੇ ਦਿਲ ਲੁੱਟ ਲੈ ਗਈ ਵੈਲੀਆਂ ਜੇਹੀ ਤੋਰ ਵੇ
ਭੱਜ ਪੌੜੀਆਂ ਬੇਗਾਨੀ ਕੋਠੇ ਚੜ੍ਹਦੀ ਤੇਰੀ ਨੁੱਕਰੀ ਦੇ ਖੜਕੇ ਜੇਹਾ ਡੋਲ ਵੇ
ਦੇਖੀ ਪੈ ਜਵੇ ਨ ਰੋਹਬ ਫਿੱਕਾ ਹਾਣੀਆ ਤੇਰੀ ਮੇਰੇ ਉੱਤੇ ਅੜੀ ਹੋਈ ਗਰਾਰੀ ਦਾ
ਤੇਰੇ ਹੁੰਦਿਆਂ ਜੇ ਹੋਗੀ ਕਿਸੇ ਹੋਰ ਦੀ ਫਾਇਦਾ ਕੀ ਏ ਤੇਰੀ ਸਰਦਾਰੀ ਦਾ
ਤੇਰੇ ਹੁੰਦਿਆਂ ਜੇ ਹੋਗੀ ਕਿਸੇ ਹੋਰ ਦੀ gill ਫਾਇਦਾ ਕੀ ਐ ਤੇਰੀ ਸਰਦਾਰੀ ਦਾ
ਸਾਰਾ ਦਿਨ ਹੀ ਏ ਖਵਾਬ ਤੇਰੇ ਵੇਖਦੀ ਕੁੜੀ ਮਰਦੀ ਏ ਤੇਰੀ ਤੇ ਸਿਆਲ ਦੀ
ਬਣ ਮਿਰਜ਼ਾ ਵੇ ਲੈਜਾ ਕਿਤੇ ਕਾਂਜੀ ਆ ਨੂੰਹ ਜੱਟੀ ਨੂੰ ਬਣਾ ਲੈ ਘੁੰਮਿਆਲ ਦ
ਮੁੱਛ ਚਾੜ ਕੇ ਸੁਣਾ ਦੇ ਪੱਕਾ ਫ਼ੈਸਲਾ ਹੱਲ ਕਰਦੇ ਵੇ ਕੇਸ ਮੇਰੀ ਯਾਰੀ ਦਾ
ਤੇਰੇ ਹੁੰਦਿ ਜੇ ਹੋਗੀ ਕਿਸੇ ਹੋਰ ਦੀ ਫਾਇਦਾ ਕੀ ਏ ਤੇਰੀ ਸਰਦਾਰੀ ਦਾ
ਤੇਰੇ ਹੁੰਦਿਆਂ ਜੇ ਹੋਗੀ ਕਿਸੇ ਹੋਰ ਦੀ ਫੇਰ ਫਾਇਦਾ ਕੀ ਐ ਤੇਰੀ
ਮੇਨੂ ਸਮਝੀ ਨਾ ਵਾਂਗ ਤੂ ਸੇਹਰਨਾ ਦਿਤੀ ਦਾਗਾ ਤੇ ਮੈਂ ਜੁਡ਼ ਵਾਂਗੂ ਵਾਡਦੁ
ਤੁੰਨ LG ਦੇ ਰੋਦ ਬਾਰਾ ਬੋਰ ਚ ਤੇਰੀ ਹਿਕ਼ ਦੇ ਵਿਚਾਲੇ ਜੱਟਾ ਗ੍ਡਦੂ
ਕਂਬੂ ਲ੍ਖਨੂਰ ਜੱਟੀ ਦੇ ਖੜਾਕ ਤੋ ਕ੍ਰ ਕ੍ਬੇ ਖੜਕੀ ਲਾਰੀ ਦਾ ਆ
ਤੇਰੇ ਹੁੰਦਿ ਜੇ ਹੋਗੀ ਕਿਸੇ ਹੋਰ ਦੀ ਫਾਇਦਾ ਕੀ ਏ ਤੇਰੀ ਸਰਦਾਰੀ ਦਾ
ਤੇਰੇ ਹੁੰਦਿਆਂ ਜੇ ਹੋਗੀ ਕਿਸੇ ਹੋਰ ਦੀ gill ਫਾਇਦਾ ਕੀ ਐ ਤੇਰੀ ਸਰਦਾਰੀ ਦਾ ਆ