Оберіть трек для відтворення
ਕੰਨ ਕਰ ਗੱਲ ਸੁਣ (ਗੱਲ ਸੁਣ ਗੱਲ ਸੁਣ)
ਕੰਨ ਕਰ ਗੱਲ ਸੁਣ
1GMOR
ਕੰਨ ਕਰ ਗੱਲ ਸੁਣ ਮਖਣਾ
ਪ੍ਯਾਰ ਦਾ ਤੈਨੂੰ ਮੈਂ ਵਲ ਦੱਸਣਾ
ਕੰਨ ਕਰ ਗੱਲ ਸੁਣ ਮਖਣਾ
ਪ੍ਯਾਰ ਦਾ ਤੈਨੂੰ ਮੈਂ ਵਲ ਦੱਸਣਾ
ਤਾਰੇਆ ਦੀ ਲੋਏ ਬਾਤਾ ਪਾਈਏ ਬੇਹਿਕੇ ਦੋਏ
ਤਾਰੇਆ ਦੀ ਲੋਏ ਬਾਤਾ ਪਾਈਏ ਬੇਹਿਕੇ ਦੋਏ
ਤੈਨੂੰ ਹਿੱਕ ਦੇ ਤਵੀਤ ਵਾਂਗੂ ਰਖਣਾ
ਕੰਨ ਕਰ ਗੱਲ ਸੁਣ
ਹੋ ਕੰਨ ਕਰ ਗੱਲ ਸੁਣ ਸੋਨਿਏ
ਅੱਖ ਦੇ ਇਸ਼ਾਰੇ ਨਾਲ ਮੋਹਨੀਏ
ਹੋ ਕੰਨ ਕਰ ਗੱਲ ਸੁਣ ਸੋਨਿਏ
ਅੱਖ ਦੇ ਇਸ਼ਾਰੇ ਨਾਲ ਮੋਹਨੀਏ
ਹੋ ਬੁੱਲੀਯਾ ‘ਚ ਹੱਸ ਲੇਯਾ ਨਾਗ ਵਾਂਗੂ ਡੱਸ
ਜਿੰਦ ਕਢ ਲਯੀ ਯਾਰਾਂ ਦੀ ਪੱਟ ਹੋਣਿਏ
ਕੰਨ ਕਰ ਗੱਲ ਸੁਣ ਸੋਨਿਏ
ਜਿੰਦ ਕਢ ਲਯੀ ਯਾਰਾਂ ਦੀ ਪੱਟ ਹੋਣਿਏ
ਆਹ
ਕਰੇ ਉਡੂ ਉਡੂ ਚਿੱਤ ਖ਼ਾਮਬ ਲਾ ਲਵਾਂ
ਬਾਹਵਾਂ ਤੇਰੇ ਵੇ ਗੱਲੇ ਦੇ ਵਿੱਚ ਪਾਹ ਲਵਾ
ਕਰੇ ਉਡੂ ਉਡੂ ਚਿੱਤ ਖ਼ਾਮਬ ਲਾ ਲਵਾਂ
ਬਾਹਵਾਂ ਤੇਰੇ ਵੇ ਗੱਲੇ ਦੇ ਵਿੱਚ ਪਾਹ ਲਵਾ
ਰੱਖ ਦੇ ਰੱਖ ਦੇ ਕਾਲਜੇ ਤੇ ਹੱਥ ਚਨਾ ਰੱਖ ਵੇ
ਵੈਰੀ ਕਜਲੇ ਦੀ ਧਾਰ ਬਣ ਚਲੀ ਤਲਵਾਰ
ਮੈਂ ਪੱਕਿਆ ਦੇ ਵਾਰ ਕੋਲੋ ਬਚਨਾ
ਕੰਨ ਕਰ ਗੱਲ ਸੁਣ ਮਖਣਾ
ਪ੍ਯਾਰ ਦਾ ਤੈਨੂੰ ਮੈਂ ਵੱਲ ਦਸਣਾ
ਆਹ
ਅੱਖ ਤਿਲਕੇ ਤੇਰੇ ਨੀ ਗੋਰੇ ਰੰਗ ਤੋਂ
ਹੋ ਮਿਹਕ ਛਿੜ ਦੀ ਬਿਲੋ ਨੀ ਅੰਗ ਅੰਗ ਚੋ
ਅੱਖ ਤਿਲਕੇ ਬਿੱਲੋ ਨੀ ਗੋਰੇ ਰੰਗ ਤੋਂ
ਹੋ ਮਿਹਕ ਛਿੜ ਦੀ ਬਿਲੋ ਨੀ ਅੰਗ ਅੰਗ ਚੋ
ਹੋ ਪਟੈਯਾ ਨੀ ਤੇਹ ਪਟੈਯਾ
ਕੱਖ ਨਾ ਯਾਰਾਂ ਦੇ ਪੱਲੇ ਰਖੇਯਾ
ਤੇਰੇ ਉਤੋਂ ਜਿੰਦ ਜਾਣ ਕਰ ਦੇਵਾਂ ਕੁਰਬਾਨ
ਗੱਲ ਲੱਗਕੇ ਯਾਰਾਂ ਦੇ ਦੁਖ ਰੋਨੀ ਏ
ਕੰਨ ਕਰ ਗੱਲ ਸੁਣ ਸੋਨਿਏ
ਜਿੰਦ ਕਢ ਲਯੀ ਯਾਰਾਂ ਦੀ ਪੱਟ ਹੋਣਿਏ
ਆਹ
ਹੋ ਲਾਯੀ ਜਦੋ ਦੀ ਲੱਗੇ ਵੇ ਚੰਨਾ ਅੱਖ ਨਾ
ਪੱਲੇ ਛਡੇਯਾ ਤੂੰ ਵੈਰਿਯਾ ਵੇ ਦਾ ਕਖ ਨਾ
ਲਾਯੀ ਜਦੋ ਦੀ ਲੱਗੇ ਵੇ ਚੰਨਾ ਅੱਖ ਨਾ
ਪੱਲੇ ਛਡੇਯਾ ਤੂੰ ਵੈਰਿਯਾ ਵੇ ਦਾ ਕਖ ਨਾ
ਘੁੱਟ ਵੇ ਵੀਣੀ ਘੁੱਟ ਵੇ
ਹਿੱਕ ਨਾਲ ਲਾਕੇ ਤੋੜ ਦੁਖ ਵੇ
ਕਾਲੀ ਬੋਲੀ ਰਾਤ ਪਾਕੇ ਇਸ਼ਕ਼ੇ ਦੀ ਬਾਤ
ਸਿਖੇਯਾ ਤੂ ਅੱਲੜਾ ਨੂ ਪੱਟਣਾ
ਕੰਨ ਕਰ ਗੱਲ ਸੁਣ ਮਖਣਾ
ਪ੍ਯਾਰ ਦਾ ਤੈਨੂੰ ਮੈਂ ਵਲ ਦਸਣਾ
ਆਹ
ਲਾਈ ਯਾਂ ਲੁੱਕ ਲੁੱਕ ਭੇਦ ਜਾਨ ਖੁਲ ਨੀ
ਹੋ ਪਾਦੇ ਸੋਹਣੀਏ ਮੋਹਬੱਤਾਂ ਦਾ ਮੁੱਲ ਨੀ
ਲਾਈ ਯਾਂ ਲੁਕ ਲੁਕ ਭੇਦ ਜਾਨ ਖੁਲ ਨੀ
ਓ ਪਾਦੇ ਸੋਹਣੀਏ ਮੋਹਬੱਤਾਂ ਦਾ ਮੁੱਲ ਨੀ
ਹੋ ਝੱਲੀਏ ਨੀ ਉਠ ਚਲੀਏ
ਹਾਂ ਕਰ ਇਕ ਵਾਰੀ ਬੱਲੀਏ
ਹੋ ਕੱਰ ਕੋਈ ਹੀਲਾ ਤੇਰਾ ਯਾਰ ਚਮਕੀਲਾ
ਢਾਕੇ ਮਿੱਤਰਾਂ ਨੂ ਪਿੰਡ ਪਾਣੀ ਪੌਣਿਏ
ਕੰਨ ਕਰ ਗੱਲ ਸੁਣ ਸੋਨਿਏ
ਜਿੰਦ ਕਢ ਲਯੀ ਯਾਰਾਂ ਦੀ ਪੱਟ ਹੋਣਿਏ
ਆਹ
ਕੰਨ ਕਰ ਗੱਲ ਸੁਣ ਮਖਣਾ
ਪ੍ਯਾਰ ਦਾ ਤੈਨੂੰ ਮੈਂ ਵੱਲ ਦਸਣਾ
ਕੰਨ ਕਰ ਗੱਲ ਸੁਣ ਸੋਨਿਏ
ਜਿੰਦ ਕਢ ਲਯੀ ਯਾਰਾਂ ਦੀ ਪੱਟ ਹੋਣਿਏ
ਕੰਨ ਕਰ ਗੱਲ ਸੁਣ ਮਖਣਾ
ਪ੍ਯਾਰ ਦਾ ਤੈਨੂੰ ਮੈਂ ਵੱਲ ਦਸਣਾ