Оберіть трек для відтворення
ਬਸ ਮਿਲਜੇ ਔਜਲਾ ਕਹਿੰਦੀ ਆ
ਜਦ ਉੱਠਦੀ ਆ ਜਦ ਬੈਹਣੀ ਆ
ਤੇਰੇ ਸੁਪਨੇ ਸੁਪਨੇ ਈ ਰਹਿਣੇ ਨੀ
ਅੱਖਾਂ ਖੁੱਲੀਆਂ ਸੁਪਨੇ ਲੈਣੀ ਐ
ਮੈ ਕਿਹਾ ਮਿੱਤਰਾਂ ਦੇ ਮੇਚ ਦਾ ਨੀ ਕੋਈ
ਥੱਲੇ ਮੇਰੇ LV ਤੇ ਉੱਤੇ ਲੈਂਦੇ ਲੋਈ ਮਰਜਾਨੀਏ
ਫਿਰ ਨਾ ਕਹੀਂ ਤੂੰ ਮਾੜੀ ਹੋਈ
ਮਿੱਤਰਾਂ ਦੇ ਪਿਆਰ ਦੀ ਦਵਾ ਏ ਨੀ ਪਿਆਰ ਦੀ ਦਵਾ ਏ
ਕਿੰਨੇ ਦਿਨ ਹੋਗੇ ਨਹੀਂ ਸੋਈ
ਚੈਨ ਫਿਰੇ ਲੱਬਦੀ ਤੇ ਨੀਂਦ ਫਿਰੇ ਖੋਈ
ਮਰਜਾਨੀਏ ਫਿਰ ਨਾ ਕਹੀਂ ਤੂੰ ਮਾੜੀ ਹੋਈ
ਮਿੱਤਰਾਂ ਦੇ ਪਿਆਰ ਦੀ ਦਵਾ ਏ ਨੀ ਪਿਆਰ ਦੀ ਦਵਾ ਏ
ਨਿੱਤ ਘੱਟ ਦਾ ਘੱਟਦਾ ਜਾਪੁ ਗਾ
ਦਿਲ ਆਖੁ ਭੱਜ ਜਾ ਕੋਠੀਆਂ ਚੋਂ
ਮੈਂ ਦੱਸਦਾਂ ਹੰਜੂ ਨਹੀਂ ਰੁਕਣੇ
ਇਹਨਾਂ ਅੱਖੀਆਂ ਮੋਟੀਆਂ ਮੋਟੀਆਂ ਚੋਂ
ਹੁਣ ਵੱਡੀਆਂ ਗੱਲਾਂ ਮਾਰਦੀ ਐ
ਫਿਰ ਪਿਆਰ ਲੱਬੇਂ ਗੀ ਛੋਟੀਆਂ ਚੋਂ
ਮੇਰੀ ਯਾਦ ਤੇ ਕਾਂਬਾ ਐਂ ਚਿੜਨਾ
ਨਿੱਘ ਆਉਣੋ ਹੱਟ ਜੁ ਕੋਠੀਆਂ ਚੋਂ
ਸਾਡੇ ਕਦੇ ਵੀ ਕੋਈ ਨੇੜੇ ਨੀ ਖਲੋਈ
ਪੁੱਛੀ ਤੇਰੇ ਨਾਲ ਦੀ ਪੁੱਛੀ ਸੀ ਗੀ ਰੋਈ ਮਰਜਾਨੀਏ
ਫਿਰ ਨਾ ਕਹੀਂ ਤੂੰ ਮਾੜੀ ਹੋਈ
ਮਿੱਤਰਾਂ ਦੇ ਪਿਆਰ ਦੀ ਦਵਾ ਏ ਨੀ ਪਿਆਰ ਦੀ ਦਵਾ ਏ
ਕਿੰਨੇ ਦਿਨ ਹੋਗੇ ਨਹੀਂ ਸੋਈ
ਚੈਨ ਫਿਰੇ ਲੱਬਦੀ ਤੇ ਨੀਂਦ ਫਿਰੇ ਖੋਈ ਮਰਜਾਨੀਏ
ਫਿਰ ਨਾ ਕਹੀਂ ਤੂੰ ਮਾੜੀ ਹੋਈ
ਮਿੱਤਰਾਂ ਦੇ ਪਿਆਰ ਦੀ ਦਵਾ ਏ ਨੀ ਪਿਆਰ ਦੀ ਦਵਾ ਏ
ਕਿੰਨੇ ਦਿਨ ਹੋਗੇ ਨਹੀਂ ਸੋਈ
ਚੈਨ ਫਿਰੇ ਲੱਬਦੀ ਤੇ ਨੀਂਦ ਫਿਰੇ ਖੋਈ ਮਰਜਾਨੀਏ
ਫਿਰ ਨਾ ਕਹੀਂ ਤੂੰ ਮੜੀ ਹੋਈ
ਮਿੱਤਰਾਂ ਦੇ ਪਿਆਰ ਦੀ ਦਵਾ ਏ ਨੀ ਪਿਆਰ ਦੀ ਦਵਾ ਏ
ਤੂੰ ਜਦ ਦੇਖੇਗੀ ਅੱਖਿਆਂ ਨੂੰ
ਤੈਨੂੰ ਚੜੀਆਂ ਚੜੀਆਂ ਲੱਗਣ ਗਿਆਂ
ਉਡਾ ਸਿਖੇਰ ਦੁਪਹਿਰਾ ਚੜਦਾ ਹੋਉ
ਤੇਰੇ ਨੈਣੋ ਝੜੀਆਂ ਲੱਗਣ ਗਿਆਂ
ਤੈਨੂੰ ਤਰਜਾਂ ਮੋਹ ਨੀ ਲੈਣ ਗਿਆਂ
ਗੱਲਾਂ ਖਰੀਆਂ ਖਰੀਆਂ ਲੱਗਣ ਗਿਆਂ
ਤੈਨੂੰ ਮੇਰੀਆਂ line'ਆ ਲਿਖੀਆਂ ਨੀ
ਕਿੱਤੇ ਪੜਿਆਂ ਪੜਿਆਂ ਲੱਗਣ ਗਿਆਂ
ਜਿਵੇਂ ਦੀ ਕਰੀ ਤੂੰ ਅਰਜ਼ੋਈ
ਮਿੱਤਰਾਂ Do or Die ਕੰਮ ਦੋ ਈ ਮਰਜਾਨੀਏ
ਫਿਰ ਨਾ ਕਹੀਂ ਤੂੰ ਮਾੜੀ ਹੋਈ
ਔਜਲੇ ਦੀ ਪਿਆਰ ਦੀ ਦਵਾ ਏ ਨੀ ਪਿਆਰ ਦੀ ਦਵਾ ਏ