Оберіть трек для відтворення
ਅਸੀ ਇਸ਼ਕ਼ ਤੇਰੇ ਵਿੱਚ ਬੌਤ ਰੋਏ
ਰੋ-ਰੋ ਕੇ ਦਿਲ ਤੇ ਜ਼ਖ਼ਮ ਹੋਏ
ਅਸੀ ਇਸ਼ਕ਼ ਤੇਰੇ ਵਿੱਚ ਬੌਤ ਰੋਏ
ਰੋ-ਰੋ ਕੇ ਦਿਲ ਤੇ ਜ਼ਖ਼ਮ ਹੋਏ
ਹਰ ਜ਼ਖਮ ਦਿਲ ਦਾ ਨਾਲ
ਸਬਰ ਦੇ ਸਿਯੋਣਾ ਚਾਹੁੰਦੇ ਆ
ਤੂੰ ਨਾ ਆਇਆ ਕਰ ਯਾਦ
ਅਸੀ ਹੁਣ ਜੀਉਣਾ ਚਾਹੁੰਦੇ ਆ
ਹੋ ਨਾ ਆਇਆ ਕਰ ਯਾਦ
ਅਸੀ ਹੁਣ ਜੀਉਣਾ ਚਾਹੁੰਦੇ ਆ
ਜਦੋਂ ਯਾਦ ਤੇਰੀ ਵਿੱਚ ਪੀਂਦਾ ਹਾਂ
ਮੈਨੂੰ ਲੋਕ ਸ਼ਰਾਬੀ ਕਹਿੰਦੇ ਨੇ
ਜਦੋਂ ਯਾਦ ਤੇਰੀ ਵਿੱਚ ਪੀਂਦਾ ਹਾਂ
ਮੈਨੂੰ ਲੋਕ ਸ਼ਰਾਬੀ ਕਹਿੰਦੇ ਨੇ
ਮੇਰੀ ਬਚੀ-ਕੁਚੀ ਇਸ ਜ਼ਿੰਦਗੀ ਦੀ
ਦਾ ਰੂਹ ਹਕਤਾਬੀ ਕਹਿੰਦੇ ਨੇ
ਇਹਨਾਂ ਤਾਨਿਆ ਵਾਲਾ ਹੋਰ
ਨਾ ਭਾਰ ਉਠਾਉਣਾ ਚਾਹੁੰਦੇ ਆ
ਤੂੰ ਨਾ ਆਇਆ ਕਰ ਯਾਦ
ਅਸੀ ਹੁਣ ਜੀਉਣਾ ਚਾਹੁੰਦੇ ਆ
ਹੋ ਨਾ ਆਇਆ ਕਰ ਯਾਦ
ਅਸੀ ਹੁਣ ਜੀਉਣਾ ਚਾਹੁੰਦੇ ਆ
ਹੋ ਤੇਰਾ ਪਿਆਰ ਸੀ ਸਿਖਰ ਦੁਪਹਿਰ ਜੇਹਾ
ਜਿਹੜਾ ਨਾਲ ਸਮੇ ਦੇ ਢੱਲ ਗਿਆ ਨੀ
ਹੋ ਤੇਰਾ ਪਿਆਰ ਸੀ ਸਿਖਰ ਦੁਪਹਿਰ ਜੇਹਾ
ਜਿਹੜਾ ਨਾਲ ਸਮੇ ਦੇ ਢੱਲ ਗਿਆ ਨੀ
ਇਸ ਧੁੱਪ ਦੀ ਸੇਕ ਵਿੱਚ ਨੀ ਅੜੀਏ
ਸਾਡਾ ਤੇ ਸਭ ਕੁਝ ਜਲ ਗਿਆ ਨੀ
ਅੱਗ ਵਰਗੀਏ ਤੈਥੋਂ ਅਪਣਾ
ਆਪ ਬਚਾਉਣਾ ਚਾਹੁੰਦੇ ਆ
ਤੂੰ ਨਾ ਆਇਆ ਕਰ ਯਾਦ
ਅਸੀ ਹੁਣ ਜੀਉਣਾ ਚਾਹੁੰਦੇ ਆ
ਹੋ ਨਾ ਆਇਆ ਕਰ ਯਾਦ
ਅਸੀ ਹੁਣ ਜੀਉਣਾ ਚਾਹੁੰਦੇ ਆ
ਹੁਣ ਤੇਰਾ ਸਾਡਾ ਕੀ ਰਿਸ਼ਤਾ?
ਜੋ ਰਿਸ਼ਤਾ ਸੀ ਤੂ ਤੋੜ ਲਿਆ
ਹੁਣ ਤੇਰਾ ਸਾਡਾ ਕੀ ਰਿਸ਼ਤਾ?
ਜੋ ਰਿਸ਼ਤਾ ਸੀ ਤੂ ਤੋੜ ਲਿਆ
ਤੈਨੂੰ ਕੀ ਅਜਮਈਏ ਮੁੜ-ਮੁੜ ਕੇ
ਜੱਦ ਇੱਕ ਵਾਰੀ ਮੁੱਖ ਮੋੜ ਲਿਆ
ਹੁਣ ਮੰਗਲ ਵਾਂਗੂੰ ਗੀਤ
ਗਮਾ ਦੇ ਗਾਉਣਾ ਚਾਹੁੰਦੇ ਆ
ਤੂੰ ਨਾ ਆਇਆ ਕਰ ਯਾਦ
ਅਸੀ ਹੁਣ ਜੀਉਣਾ ਚਾਹੁੰਦੇ ਆ
ਹੋ ਨਾ ਆਇਆ ਕਰ ਯਾਦ
ਅਸੀ ਹੁਣ ਜੀਉਣਾ ਚਾਹੁੰਦੇ ਆ
ਅਸੀ ਇਸ਼ਕ਼ ਤੇਰੇ ਵਿੱਚ ਬੌਤ ਰੋਏ
ਰੋ-ਰੋ ਕੇ ਦਿਲ ਤੇ ਜ਼ਖ਼ਮ ਹੋਏ
ਅਸੀ ਇਸ਼ਕ਼ ਤੇਰੇ ਵਿੱਚ ਬੌਤ ਰੋਏ
ਰੋ-ਰੋ ਕੇ ਦਿਲ ਤੇ ਜ਼ਖ਼ਮ ਹੋਏ
ਹਰ ਜ਼ਖਮ ਦਿਲ ਦਾ ਨਾਲ
ਸਬਰ ਦੇ ਸਿਯੋਣਾ ਚਾਹੁੰਦੇ ਆ
ਤੂੰ ਨਾ ਆਇਆ ਕਰ ਯਾਦ
ਅਸੀ ਹੁਣ ਜੀਉਣਾ ਚਾਹੁੰਦੇ ਆ
ਹੋ ਨਾ ਆਇਆ ਕਰ ਯਾਦ
ਅਸੀ ਹੁਣ ਜੀਉਣਾ ਚਾਹੁੰਦੇ ਆ
ਨਾ ਆਇਆ ਕਰ ਯਾਦ
ਅਸੀ ਹੁਣ ਜੀਉਣਾ ਚਾਹੁੰਦੇ ਆ
ਹੋ ਨਾ ਆਇਆ ਕਰ ਯਾਦ
ਅਸੀ ਹੁਣ ਜੀਉਣਾ ਚਾਹੁੰਦੇ ਆ