Оберіть трек для відтворення
ਆ ਹਾ ਲੋ ਜੀ Western Pendu ਵਾਲੇ ਮੁੰਡੇ
ਤੇ ਔਕਲੈਡ ਬ੍ਰਾਡ ਆ ਸੁਣ ਕ ਬੀਬਾ
ਵੇ ਮੈ ਲਾਡਾ ਨਾਲ ਪਾਲੀ ਮੈਨੂੰ ਸਾਕ ਆਉਦੇ 40
ਆਖਦੇ ਨੇ ਸਾਰੇ ਮੈਨੂੰ ਰਫਲ ਦੁਨਾਲੀ
ਆਖਦੇ ਨੇ ਸਾਰੇ ਮੈਨੂੰ ਰਫਲ ਦੁ
ਲਾਡਾ ਨਾਲ ਪਾਲੀ ਮੈਨੂੰ ਸਾਕ ਆਉਦੇ 40
ਆਖਦੇ ਨੇ ਸਾਰੇ ਮੈਨੂੰ ਰਫਲ ਦੁਨਾਲੀ
ਹੋ ਬਿੱਲੀ ਅੱਖ ਮੇਰੀ ਕਰਦੀ ਏ shoot ਵੇ
ਹੋ ਜਾਨ ਕੱਢ ਲੈਂਦੀ ਉਡ ਦੇ ਸ਼ਿਕਾਰ ਦੀ
ਜਾਨ ਕੱਢ ਲੈਦੀ ਉੱਡ ਦੇ ਸ਼ਿਕਾਰ ਦੀ
ਵੇ ਤੂੰ ਅੜਬ ਸਿਰੇ ਦਾ ਸਿਰ ਪੰਜ ਪਰਚੇ
ਮੈ ਕੱਲੀ ਕਹਿਰੀ ਕੁੜੀ ਆ ਵੇ ਥਾਣੇਦਾਰ ਦੀ
ਅੜਬ ਸਿਰੇ ਦਾ ਸਿਰ ਪੰਜ ਪਰਚੇ
ਮੈ ਕੱਲੀ ਕਹਿਰੀ ਕੁੜੀ ਆ ਵੇ ਥਾਣੇਦਾਰ ਦੀ
ਨੀ ਅੜ ਦੀਆਂ ਜਦੋਂ ਕਿਤੇ ਵੀ ਗਰਾਰੀਆਂ
ਜੱਟ ਪੈਰਾਂ ਥੱਲੇ ਰੋਲ਼ ਦੇ ਨੇ ਥਾਣੇਂਦਾਰੀਆ
ਪੈਰਾਂ ਥੱਲੇ ਰੋਲ਼ ਦੇ ਨੇ
ਅੜ ਦੀਆਂ ਜਦੋਂ ਕਿਤੇ ਵੀ ਗਰਾਰੀਆਂ
ਜੱਟ ਪੈਰਾਂ ਥੱਲੇ ਰੋਲ਼ ਦੇ ਨੇ ਥਾਣੇਂਦਾਰੀਆ
ਹੋ ਆਧੇ ਫੁੱਟ ਦੀ ਜੋ ਲੈ ਕੇ ਹਵਾ ਕਰਦੇ
ਹੋ ਲੁਕ ਜਾਂਦੇ ਤੀਵੀਆਂ ਦੀ ਬੁੱਕਲ ਚ ਵੜ ਕੇ
25 ਪਿੰਡ 36 ਥਾਣੇ ਹਿਲ ਜਾਂਦੇ ਆ
ਜਿੱਥੇ ਤੇਰਾ ਯਾਰ ਨੀ ਕਰਾਉਦਾ ਖੜਕੇ
25 ਪਿੰਡ 36 ਥਾਣੇ ਹਿਲ ਜਾਂਦੇ ਆ
ਜਿੱਥੇ ਤੇਰਾ ਯਾਰ ਨੀ ਕਰਾਉਦਾ ਖੜਕੇ
ਜੋ ਤੂੰ ਚੱਕੀ ਫਿਰੇ ਅਸਲਾ ਨਾ ਮੇਰੇ ਅੱਗੇ ਚੱਲੇ ਵੇ
ਤੇਰੇ ਜਿਹੇ ਵੱਡੇ ਵੈਲੀ ਪੁੱਠੇ ਪੈਰੀਂ ਘੱਲੇ ਵੇ
ਤੇਰੇ ਜੇਹੇ ਵੱਡੇ ਵੈਲੀ ਪੁੱਠੇ ਪੈਰੀਂ
ਕੱਲ ਦੇ ਛੱਲਾਰੂਆ ਦਾ ਟੋਲਾ ਜੇਹੜਾ ਘੁੰਮਦਾ
ਬਣ ਕੇ security ਉਹ ਮੇਰੇ ਅੱਗੇ ਚੱਲੇ ਵੇ
ਉਂਗਲਾਂ ਤੇ ਫਿਰਦੀ ਨਚਾਉਦੀ ਗੱਭਰੂ
ਕਰ ਦੇਵਾ hang ਜਦੋਂ ਰੋਬ ਮਾਰਦੀ
ਕਰ ਦੇਵਾ hang ਜਦੋਂ
ਵੇ ਤੂੰ ਅੜਬ ਸਿਰੇ ਦਾ ਸਿਰ ਪੰਜ ਪਰਚੇ
ਮੈ ਕੱਲੀ ਕਹਿਰੀ ਕੁੜੀ ਆ ਵੇ ਥਾਣੇਦਾਰ ਦੀ
ਅੜਬ ਸਿਰੇ ਦਾ ਸਿਰ ਪੰਜ ਪਰਚੇ
ਮੈ ਕੱਲੀ ਕਹਿਰੀ ਕੁੜੀ ਆ ਵੇ ਥਾਣੇਦਾਰ ਦੀ
ਹੋ Downtown ਪਿੰਡਾ ਵਾਲੇ ਚਰਚੇ ਕਰਾਉਦੇ ਆ ਨੀ
ਫੋਕੀਆਂ ਨਾ ਗੱਲਾਂ ਨੀ ਜ਼ਮਾਨਾ ਅੱਗੇ ਲਾਉਂਦੇ ਆ
ਫੋਕੀਆਂ ਨਾ ਗੱਲਾਂ ਨੀ ਜ਼ਮਾਨਾ ਅੱਗੇ ਲਾਉਂਦੇ ਆ
ਹੋ ਵਾਧੂ ਘਾਟੂ ਬੰਦਾ ਜੇ ਕੋਈ ਕਰੇ ਹੇਰਾ ਫੇਰੀਆਂ
ਚਵਲਾ ਨੂ ਤਾਰੇ ਅਸੀ ਦਿਨ ਚ ਦਿਖਾਉਂਦੇ ਏ
ਚੁੰਨੀ ਦਾ ਮੜਾਸਾ ਜਿੰਨਾ ਮਾਰਿਆ ਸਿਰਾ ਤੇ
ਕਿਵੇਂ ਖੜ ਜੂ ਕਤੀੜ ਸਾਡੇ ਮੂਹਰੇ ਅੜ ਕੇ
25 ਪਿੰਡ, 36 ਥਾਣੇ ਹਿਲ ਜਾਂਦੇ ਆ
ਜਿੱਥੇ ਤੇਰਾ ਯਾਰ ਨੀ ਕਰਾਉਦਾ ਖੜਕੇ
25 ਪਿੰਡ, 36 ਥਾਣੇ ਹਿਲ ਜਾਂਦੇ ਆ
ਜਿੱਥੇ ਤੇਰਾ ਯਾਰ ਨੀ ਕਰਾਉਦਾ ਖੜਕੇ
ਆਕਲੈਂਡ ਚਰਚੇ ਨੀ ਜੱਟੀ ਦੇ craze ਦੇ
ਕਿਸੇ ਤੋਂ ਨੀ follow ਹੁੰਦੇ ਨਖਰੇ high range ਦੇ
ਕਿਸੇ ਤੋਂ ਨੀ follow ਹੁੰਦੇ ਨਖਰੇ
ਹੋ ਸੁਣ ਵੇ ਬਰਾੜਾਂ ਤੂੰ ਸਮਝੇ ਕੀ ਆਪ ਨੂ
ਤੇਰੇ ਜਿਹੇ 35 request ਆ ਨੇ ਭੇਜ ਦੇ
ਹੋ ਜੱਟਾਂ ਤੇਰੇ ਬਾਰੇ ਬਹੁਤ ਸੁਣਿਆ ਮੈਂ ਲੋਕਾਂ ਤੋ
ਟੌਹਰ ਮੇਰੀ ਵੀ ਏ ਕੁੜੀਆ ਦੇ ਸੀਨੇ ਸਾੜ ਦੀ
ਮੇਰੀ ਵੀ ਏ ਕੁੜੀਆ ਦੇ ਸੀਨੇ ਸਾੜ ਦੀ
ਵੇ ਤੂੰ ਅੜਬ ਸਿਰੇ ਦਾ ਸਿਰ ਪੰਜ ਪਰਚੇ
ਮੈ ਕੱਲੀ ਕਹਿਰੀ ਕੁੜੀ ਆ ਵੇ ਥਾਣੇਦਾਰ ਦੀ
ਅੜਬ ਸਿਰੇ ਦਾ ਸਿਰ ਪੰਜ ਪਰਚੇ
ਮੈ ਕੱਲੀ ਕਹਿਰੀ ਕੁੜੀ ਆ ਵੇ ਥਾਣੇਦਾਰ ਦੀ
ਬਲਬਗੜ ਪਿੰਡ ਮੇਰਾ ਵੈਲੀਆਂ ਦਾ ਗੜ੍ਹ ਨੀ
PB 30 ਵਾਲੇ ਜਿੱਥੇ ਦਿੰਦੇ ਜੈਕ ਜੜ ਨੀ
PB 30 ਵਾਲੇ ਜਿੱਥੇ ਦਿੰਦੇ
ਗੰਨਾ ਦੀਆਂ ਪਾਵਰਾ ਵੀ ਉੱਥੇ ਮੁੱਕ ਜਾਂਦੀਆਂ
ਸੁੱਖ ਮੁਕਤਸਰ ਜਾਂਦਾ ਜਿੱਥੇ ਖੜ ਨੀ
ਮਾਝਾ ਮਾਲਵਾ ਦੋਆਬਾ ਸਾਡਾ ਪਾਣੀ ਭਰਦਾ
ਸਰਪੰਚੀਆ ਵੀ ਰੋਲ ਦਿੰਦਾ ਜੱਟ ਅੜਕੇ
25 ਪਿੰਡ, 36 ਥਾਣੇ ਹਿਲ ਜਾਂਦੇ ਆ
ਜਿੱਥੇ ਤੇਰਾ ਯਾਰ ਨੀ ਕਰਾਉਦਾ ਖੜਕੇ
ਵੇ ਤੂੰ ਅੜਬ ਸਿਰੇ ਦਾ ਸਿਰ ਪੰਜ ਪਰਚੇ
ਮੈ ਕੱਲੀ ਕਹਿਰੀ ਕੁੜੀ ਆ ਵੇ ਥਾਣੇਦਾਰ ਦੀ
25 ਪਿੰਡ, 36 ਥਾਣੇ ਹਿਲ ਜਾਂਦੇ ਆ
ਜਿੱਥੇ ਤੇਰਾ ਯਾਰ ਨੀ ਕਰਾਉਦਾ ਖੜਕੇ
ਅੜਬ ਸਿਰੇ ਦਾ ਸਿਰ ਪੰਜ ਪਰਚੇ
ਮੈ ਕੱਲੀ ਕਹਿਰੀ ਕੁੜੀ ਆ ਵੇ ਥਾਣੇਦਾਰ ਦੀ