Оберіть трек для відтворення

ਹੱਮ ਹੱਮ ਹੱਮ ਹੱਮ ਜਦੋਂ ਕੁੜੀਆਂ ਦੇ ਵਿਚ ਬਹਿਨੀ ਆ
ਤੇਰਾ ਨਾਮ ਤਾਂ ਸੋਹਣੇਯਾ ਲੈਣੀ ਆ
ਵੇ ਮੈਂ ਤੇਰੇ ਉੱਤੇ ਮਰਦੀ ਆ
ਪਰ ਪਿਆਰ ਕਰਨ ਤੋ ਡਰਦੀ ਆ
ਤੇਰੇ ਉੱਤੇ ਮਰਦੀ ਆ
ਪਰ ਪਿਆਰ ਕਰਨ ਤੋ ਡਰਦੀ ਆ
ਮੁੰਡਾ ਨਿੱਤ ਪੁੱਛਦਾ ਏ ਮੇਰਾ ਹਾਲ
ਨੀ ਮੈਂ ਕੀ ਕਰਾ
ਮੁੰਡਾ ਪੜਦਾ ਰਿਹਾ ਏ ਓਹ ਮੇਰੇ ਨਾਲ ਨੀ ਮੈਂ ਕੀ ਕਰਾ
ਅੱਧੀ ਰਾਤ ਨੂ ਲਾਵੇ ਕਾਲ ਨੀ ਮੈਂ ਕੀ ਕਰਾ
ਕਹਿੰਦਾ ਰੱਖਨੀ ਨਾ ਕੋਈ ਚੋਰੀ
ਪਉਣੀ ਸਟੋਰੀ ਪਉਣੀ ਕੱਠੇਯਾਂ ਦੀ
ਉੱਡਜੇ ਨਾ ਗੱਲ ਬਾਤ ਸਾਡੀ
ਰਾਤੋ ਰਾਤ ਇਸ਼ਕ ਦੇ ਪੱਟਿਆ ਦੀ
ਮਗਰ ਮੇਰੇ ਓਹ ਪੈ ਗਿਆ ਕੁੜੀਆਂ
ਮੂਵੀ ਦੇਖਣ ਲੈ ਗਿਆ ਕੁੜੀਆਂ
ਮਗਰ ਮੇਰੇ ਓਹ ਪੈ ਗਿਆ ਕੁੜੀਆਂ
ਮੂਵੀ ਦੇਖਣ ਲੈ ਗਿਆ ਕੁੜੀਆਂ
ਦੱਸ ਕਿਵੇਂ ਦਿੰਦੀ ਮੈਂ ਟਾਲ
ਨੀ ਮੈਂ ਕੀ ਕਰਾ
ਮੁੰਡਾ ਪੜਦਾ ਰਿਹਾ ਏ ਓਹ ਮੇਰੇ ਨਾਲ ਨੀ ਮੈਂ ਕੀ ਕਰਾ
ਅੱਧੀ ਰਾਤ ਨੂ ਲਾਵੇ ਕਾਲ ਨੀ ਮੈਂ ਕੀ ਕਰਾ
ਹੋ ਪੁੱਛਨ ਫ੍ਰੇਂਡਾਂ ਦੱਸ ਕੀ ਕਹਿੰਦਾ ਓਲੇ ਓਲੇ
ਓਹਦਾ ਏਰੀਏ ਦੇ ਵਿਚ ਦੱਬਕਾ ਮੇਰੇ ਨਾਲ ਮਿੱਠਾ ਬੋਲੇ
ਹਾਏ ਪੁੱਛਨ ਫ੍ਰੇਂਡਾਂ ਦੱਸ ਕੀ ਕਹਿੰਦਾ ਓਲੇ ਓਲੇ
ਓਹਦਾ ਏਰੀਏ ਦੇ ਵਿਚ ਦੱਬਕਾ ਮੇਰੇ ਨਾਲ ਮਿੱਠਾ ਬੋਲੇ
ਕਹਿੰਦਾ ਕੀ ਖਾਣਾ ਜੀ ਕੈਫੇ ਤੇ ਜਾਣਾ ਜੀ
ਮੈਂ ਤਾਂ ਸੰਗ ਸੰਗ ਹੋ ਗਈ ਲਾਲ
ਨੀ ਮੈਂ ਕੀ ਕਰਾ
ਮੁੰਡਾ ਪੜਦਾ ਰਿਹਾ ਏ ਓਹ ਮੇਰੇ ਨਾਲ ਨੀ ਮੈਂ ਕੀ ਕਰਾ
ਅੱਧੀ ਰਾਤ ਨੂ ਲਾਵੇ ਕਾਲ ਨੀ ਮੈਂ ਕੀ ਕਰਾ