Оберіть трек для відтворення
ਕਾਲੀ ਬਕੀ ਚ ਭੰਡੋਲ ਫਾਇਰ ਸ਼ੂਕ ਦਾ
ਠੋਕੇਆ ਸ਼ਿਕਾਰੀ, ਤੈਨੂੰ ਗਬਰੂ ਨੂ ਕਹਿੰਦੇ ਆ ਸਪੇਰਾਂ
But I still think about you a lot
Do you still think about me?
ਦੱਸ ਕਿਉਂ ਅੱਖੀਆਂ ਮੀਟ ਗਇਓ
ਤੁਰ ਗਇਓ ਛੱਡ ਕੇ, ਕੱਲੀ ਨੂ ਛੱਡ ਕੇ
ਤੈਨੂੰ ਮੰਗਿਆ ਸੀ ਰੱਬ ਤੋੰ
ਪੱਲੇ ਅੱਡ ਅੱਡ ਕੇ, ਪੱਲੇ ਅੱਡ ਅੱਡ ਕੇ
ਜੋ ਮੇਰਾ ਰਾਂਝਾ ਮੋੜ ਦਿਓ ਵੇ
ਜਾ ਦੇਹ ਦੇ ਮੌਤ ਰੱਬਾ ਮੈਨੂੰ ਚੰਦਰੀ
ਦੋ ਬੋਲ ਸੁਣਾ ਦੇ ਵੇ ਰਾਂਝੇਆ ਨਾਲ ਵਜਾ ਕੇ ਵੰਜਲੀ
ਉਠ ਬੋਲ ਸੁਣਾ ਦੇ ਵੇ ਰਾਂਝੇਆ ਨਾਲ ਵਜਾ ਕੇ ਵੰਜਲੀ
ਸੀ ਜਦ ਇਸ਼ਕ ਲੜਾਉਂਦੇ ਸੀ
ਬੇਲੇ ਵਿਚ ਬੈਹ ਕੇ ਖਾਂਵ ਦੇ ਚੂਰੀ
ਲੈ ਜੁ ਤਖ਼ਤ ਹਜ਼ਾਰੇ ਨੂ
ਰਾਂਝੇਆ ਏਹ ਰੀਝ ਵੀ ਹਾਲੇ ਅਧੂਰੀ
ਤੇਰੇ ਬਾਜੋਂ ਮੈਂ ਟੁੱਟ ਗਈ
ਰੋਵਾ ਨਿੱਤ ਬੈਠ ਕਿਨਾਰੇ ਕੰਡਲੀ
ਦੋ ਬੋਲ ਸੁਣਾ ਦੇ ਵੇ ਰਾਂਝੇਆ ਨਾਲ ਵਜਾ ਕੇ ਵੰਜਲੀ
ਉਠ ਬੋਲ ਸੁਣਾ ਦੇ ਵੇ ਰਾਂਝੇਆ ਨਾਲ ਵਜਾ ਕੇ ਵੰਜਲੀ
ਇਕ ਗੱਲ ਪੁੱਛੂ ?
ਤੂੰ ਮੈਨੂੰ ਕਿੰਨਾ ਪਿਆਰ ਕਰਦਾ?
ਪਿਆਰ
ਹਾਂ
ਲਿਖਦਾ ਰੂਪ ਇੰਦਰ ਸੱਚ ਨੀ
ਕਿਉਂ ਬੀਤੇ ਵੇਲੇ ਮਲ ਦੀ ਤਲੀਆਂ
ਐਸਾ ਜਗ ਤੇ ਨਾ ਕਰ ਜੂ
ਇਸ਼ਕ ਆਪਣੇ ਤੇ ਬਣ ਦਿਆ ਕਲੀਆਂ
ਮੁੜ ਜਾ ਰੰਗਪੁਰ ਖੇੜਿਆਂ ਨੂ
ਮੁਹੱਬਤ ਪਾਕ ਤੂੰ ਕਰ ਲਈ ਗੰਦਲੀ
ਦੋ ਬੋਲ ਸੁਣਾ ਦੇ ਵੇ ਰਾਂਝੇਆ ਨਾਲ ਵਜਾ ਕੇ ਵੰਜਲੀ
ਉਠ ਬੋਲ ਸੁਣਾ ਦੇ ਵੇ ਰਾਂਝੇਆ ਨਾਲ ਵਜਾ ਕੇ ਵੰਜਲੀ