Оберіть трек для відтворення
ਹੋ ਚੜਦੇ ਪੋਹ ਪੇਂਡਿਯਾ ਤ੍ਰੱਲੇਯਾ ਤੇ ਛੱਤਾਂ
ਓਹ੍ਨਾ ਏਹ੍ਨਾ ਦਿਨੇ ਹੀ ਰੇਖਿਯਾ ਸੀ ਕੋਮ ਦਿਯਾ ਪੱਟਾਂ
ਚੜਦੇ ਪੋਹ ਪੇਂਡਿਯਾ ਤ੍ਰੱਲੇਯਾ ਤੇ ਛੱਤਾਂ
ਓਹ੍ਨਾ ਏਹ੍ਨਾ ਦਿਨੇ ਹੀ ਰੇਖਿਯਾ ਸੀ ਕੋਮ ਦਿਯਾ ਪੱਟਾਂ
ਆਕੇ ਏਕੋ ਤਵੇ ਗਿੱਲ ਰੌੰਟਾ ਪੰਜਾਬ
ਜਿਹੜਾ ਲੰਗਰਾਂ ਚ ਸੇਵਾ ਕਰੇ ਫਤਿਹਗੜ੍ਹ ਸਾਹਿਬ
ਓ ਦੀ ਦੁਨਿਯਾ ਤੇ ਸਧਾ ਫਤਿਹ ਹੁੰਦੀ ਆ ਜਨਾਬ
ਜਿਹੜਾ ਲੰਗਰਾਂ ਚ ਸੇਵਾ ਕਰੇ ਫਤਿਹਗੜ੍ਹ ਸਾਹਿਬ
ਓਹਦੀ ਦੁਨਿਯਾ ਤੇ ਸਧਾ ਫਤਿਹ ਹੁੰਦੀ ਆ ਜਨਾਬ
ਮਿਹੰਗੀ ਈ ਧਰਤੀ ਈ ਸਾਰੇ ਹੀ ਜਹਾਂ ਚੋ
ਕਨ ਕਨ ਚ ਸ਼ਹੀਦੀ ਨੂਵਰ ਭਰੇ ਅਸਮਾਨ ਚੋ
ਸਧਾ ਬੰਨਡੇ ਸ਼ਹੀਦ ਦਾਤਾ ਬੇਹਿਸਾਬ
ਜਿਹੜਾ ਲੰਗਰਾਂ ਚ ਸੇਵਾ ਕਰੇ ਫਤਿਹਗੜ੍ਹ ਸਾਹਿਬ
ਓ ਦੀ ਦੁਨਿਯਾ ਤੇ ਸਧਾ ਫਤਿਹ ਹੁੰਦੀ ਆ ਜਨਾਬ
ਜਿਹੜਾ ਲੰਗਰਾਂ ਚ ਸੇਵਾ ਕਰੇ ਫਤਿਹਗੜ੍ਹ ਸਾਹਿਬ
ਓਹਦੀ ਦੁਨਿਯਾ ਤੇ ਸਧਾ ਫਤਿਹ ਹੁੰਦੀ ਆ ਜਨਾਬ
ਫੋਰ੍ਡ ਬੁਲੇਟ ਸ਼ਿੰਗੜੇ ਲੱਗੇ ਗਡਿਯਾ ਤੇ ਝਦੇ
ਸਿੰਘਾ ਸਿਰ ਦਸ੍ਟਰਾਂ ਤੇ ਦੁਮਾਲਾਂ ਤੇ ਖਾਂਦੇ
ਫੋਰ੍ਡ ਬੁਲੇਟ ਸ਼ਿੰਗੜੇ ਲੱਗੇ ਗਡਿਯਾ ਤੇ ਝਦੇ
ਸਿੰਘਾ ਸਿਰ ਦਸ੍ਟਰਾਂ ਤੇ ਦੁਮਾਲਾਂ ਤੇ ਖਾਂਦੇ
ਪੈਂਦਾ ਚੜ੍ਹਦੀ ਕਲਾਂ ਦੇ ਮੂਹਰੇ ਫਿੱਕਾ ਆਫਤਾਬ
ਜਿਹੜਾ ਲੰਗਰਾਂ ਚ ਸੇਵਾ ਕਰੇ ਫਤਿਹਗੜ੍ਹ ਸਾਹਿਬ
ਓ ਦੀ ਦੁਨਿਯਾ ਤੇ ਸਧਾ ਫਤਿਹ ਹੁੰਦੀ ਆ ਜਨਾਬ
ਜਿਹੜਾ ਲੰਗਰਾਂ ਚ ਸੇਵਾ ਕਰੇ ਫਤਿਹਗੜ੍ਹ ਸਾਹਿਬ
ਓਹਦੀ ਦੁਨਿਯਾ ਤੇ ਸਧਾ ਫਤਿਹ ਹੁੰਦੀ ਆ ਜਨਾਬ
ਕੋਈ ਨੀਹਾ ਵਿਚ ਖਾਦ ਕਿਵੇ ਰਿਹੰਦਾ ਕੁਸ਼ਲ ਈ
ਕਿੰਨੀ ਸਕਛ ਚ ਪਵਰ ਬਣੀ ਜੁਗ ਤੇ ਮਿਸਲ ਈ
ਏਤੇ ਮਿਲਦੇ ਬਿਕਰੀ ਨੂ ਰਾਜੇ ਦੇ ਕਿਤਾਬ
ਜਿਹੜਾ ਲੰਗਰਾਂ ਚ ਸੇਵਾ ਕਰੇ ਫਤਿਹਗੜ੍ਹ ਸਾਹਿਬ
ਓ ਦੀ ਦੁਨਿਯਾ ਤੇ ਸਧਾ ਫਤਿਹ ਹੁੰਦੀ ਆ ਜਨਾਬ
ਜਿਹੜਾ ਲੰਗਰਾਂ ਚ ਸੇਵਾ ਕਰੇ ਫਤਿਹਗੜ੍ਹ ਸਾਹਿਬ
ਓਹਦੀ ਦੁਨਿਯਾ ਤੇ ਸਧਾ ਫਤਿਹ ਹੁੰਦੀ ਆ ਜਨਾਬ ਆ