Оберіть трек для відтворення
ਨਾ ਤੈਨੂੰ ਹੋਣ ਦੇਵਾ
ਦੂਰ ਮੈਂ ਜਾਵਾਂ ਨਾ
ਚਾਹੇ ਸੱਚਾ ਵੀ ਹੋਵੇ ਤੇਰੀ ਸੋਹ ਖਾਵਾਂ ਨਾ
ਜੇੜ੍ਹੇ ਤੈਨੂੰ ਨਹੀਂ ਪਸੰਦ ਗੀਤ ਮੈਂ ਸੁਣਦਾ ਨਹੀਂ
ਸੁਣਨਾ ਤਾਂਹ ਦੂਰ ਦੀ ਗੱਲ
ਕਦੇ ਮੈਂ ਗਵਾ ਨਾ
ਮੇਰੇ ਲਈ ਧੜਕਣ ਤੂੰ ਐ
ਦਿਲ ਵਿਚ ਵਸਦੀ ਰਿਹਾ ਕਰ
ਬੜੀ ਸੋਹਣੀ ਲੱਗਦੀ ਐ
ਸੋਹਣਿਏ ਹੱਸਦੀ ਰਿਹਾ ਕਰ
ਬੜੀ ਸੋਹਣੀ ਲੱਗਦੀ ਐ
ਸੋਹਣਿਏ ਹੱਸਦੀ ਰਿਹਾ ਕਰ
ਤੇਰੇ ਖ਼ਵਾਬ ਮੈਂ ਪੂਰੇ ਕਰਨੇ
ਦੱਸਦੀ ਰਿਆ ਕਰ
ਬੜੀ ਸੋਹਣੀ ਲੱਗਦੀ ਐ
ਸੋਹਣਿਏ ਹੱਸਦੀ ਰਿਹਾ ਕਰ
ਤੇਰੇ ਹਾਸੇ ਦੀ ਜ਼ਰੂਰਤ ਹੈਂ
ਮੈਨੂੰ ਲੋਡ ਵਾੰਗ ਨਾ
ਜਦੋਂ ਸੁਣਦਾ ਨਾ ਮਹਿਸੂਸ ਹੋਵੇ
ਮੈਨੂੰ ਤੋੜ ਵਾੰਗ ਨਾ
ਤੇਰੇ ਤਾਨੇ ਵੀ ਕਬੂਲ ਐ
ਮੈਨੂੰ ਕਸਦੀ ਰਿਹਾ ਕਰ
ਬੜੀ ਸੋਹਣੀ ਲੱਗਦੀ ਐ
ਸੋਹਣਿਏ ਹੱਸਦੀ ਰਿਹਾ ਕਰ
ਤੇਰੇ ਖ਼ਵਾਬ ਮੈਂ ਪੂਰੇ ਕਰਨੇ
ਦੱਸਦੀ ਰਿਹਾ ਕਰ
ਬੜੀ ਸੋਹਣੀ ਲੱਗਦੀ ਐ
ਸੋਹਣਿਏ ਹੱਸਦੀ ਰਿਹਾ ਕਰ
ਕਲਾ India ਨਹੀਂ ਤੈਨੂੰ ਦੁਨੀਆਂ ਦੀ
ਹਰ ਜਗਹ ਘੁਮਾਨੀ ਐ
ਨਾਲੇ ਚੰਨ ਉੱਤੇ ਇਕ ਥਾਂ ਲੈਕੇ
ਤੇਰੇ ਨਾ ਕਰਵਾਉਣੀ ਐ
ਬੱਸ ਜਿਸਮਾਂ ਦਾ ਨਹੀਂ ਜਾਨੇ ਮੇਰੀਏ
ਰਿਸ਼ਤਾ ਆਪਣਾ ਹਾਏ
ਲਿਖਤੀ ਰੂਪ ਚ ਲੇਲਾ ਮੈਂ
ਤੇਰੀ ਰੂਹ ਬੇਯੋਨੀ ਏ
ਤੂੰ ਚੰਨ ਮੇਰਾ
ਮੈਂ ਤਾਰੇ ਤੋੜ ਲੈ ਆਉ ਤੇਰੇ ਲਈ
ਤੂੰ ਸੋਚ ਵੀ ਨਹੀਂ ਸਕਦੀ
ਚੰਦਰਾ ਕਰ ਜਾਉ ਤੇਰੇ ਲਈ
ਮੈਨੂੰ Phobia ਉਂਚੇ ਪਹਾੜਾ ਦਾ
ਤੂੰ ਜਾਨ ਦੀਏ ਅੜ੍ਹੀਏ
ਪਰ ਤੇਰਾ ਖੁੱਡੇ brar ਵਾਰ ਵਾਰ ਜਾਉ ਤੇਰੇ ਲਈ
ਮੈਂ ਸੁਣਦਾ ਰਹੁ ਤੂੰ ਹਰ ਗੱਲ
ਮੈਨੂੰ ਦੱਸਦੀ ਰਹਿਆ ਕਰ
ਬੜੀ ਸੋਹਣੀ ਲੱਗਦੀ ਐ
ਸੋਹਣਿਏ ਹੱਸਦੀ ਰਿਹਾ ਕਰ
ਬੜੀ ਸੋਹਣੀ ਲੱਗਦੀ ਐ
ਸੋਹਣਿਏ ਹੱਸਦੀ ਰਿਹਾ ਕਰ