Оберіть трек для відтворення
Сингл / Трек
ਹਾਏ ਜੂਲੀਅਟ ਤੇਰਾ ਰੋਮੀਓ ਵਾ sad ਨੀ
ਹਾਏ ਜੂਲੀਅਟ ਸਾਰਾ ਕੁਝ ਲੱਗੇ bad ਨੀ
ਹਾਏ ਜੂਲੀਅਟ ਤੇਰਾ ਜੱਟ ਬਡਾ sad ਨੀ
ਹਾਏ ਜੂਲੀਅਟ ਸਾਰਾ ਕੁਝ ਲੱਗੇ bad ਨੀ
ਹਾਏ ਜੂਲੀਅਟ ਬੜੀ ਅੱਤ ਚੱਕੀ ਜਾਂਦੀ ਸੀ
ਹਾਏ ਜੂਲੀਅਟ ਕਿਦੇ ਨਾਲ ਨੱਚੀ ਜਾਂਦੀ ਸੀ
ਹਾਏ ਜੂਲੀਅਟ ਗੋਰਾ ਗੋਰਾ ਮੁੰਡਾ ਕੌਣ ਸੀ
ਹਾਏ ਜੂਲੀਅਟ ਤੇਰਾ bro ਸੀ ਜਾਂ known ਸੀ
ਹਾਏ ਜੂਲੀਅਟ ਤੇਰਾ ਭਾਈ ਤਾ ਨਈ ਲੱਗਦਾ
ਹਾਏ ਜੂਲੀਅਟ ਮੈਨੂੰ shy ਤਾ ਨਈ ਲੱਗਦਾ
ਹਾਏ ਜੂਲੀਅਟ ਮੈਨੂੰ ਬਾਹਰ ਤਾ ਨਈ ਲੱਗਦੀ
ਹਾਏ ਜੂਲੀਅਟ ਨੀ ਤੂੰ ਜਾਣ ਵਾਲੀ ਲੱਗਦੀ
ਜਾਣ ਵਾਲੀ ਲੱਗਦੀ ਜਾਣ ਵਾਲੀ ਲੱਗਦੀ
ਓ ਕਿਲੇ ਦੇ ਵਿਚ ਮੰਗੇ ਕੋਠੀ
ਉਸਨੂੰ ਗੱਡੀ ਚਾਹੀਦੀ ਛੋਟੀ
ਇੱਥੇ ਖਾਣ ਨੂੰ ਹੈ ਨੀ ਰੋਟੀ
ਰੋਮੀਓ ਰੋਡ ਤੇ
ਤੂੰ ਅੱਜ ਕੱਲ੍ਹ ਸੋਵੇਂ late
ਅੱਧੀ ਰਾਤੀ ਖੋਲ੍ਹੇ gate
ਤੂੰ ਦੱਸ ਕਿੱਧੇ ਕਰਦੀ wait
ਗਲੀ ਦੇ ਮੋੜ ਤੇ
ਹਾਏ ਜੂਲੀਅਟ ਤੈਨੂੰ ਲੈਂਬੋ ਕੈਰੜਾ ਦੇ ਗਿਆ
ਹਾਏ ਜੂਲੀਅਟ ਸ਼ੀਸ਼ੇ ਕਾਲੇ ਕਾਹਤੋਂ ਕਾਰ ਦੇ
ਹਾਏ ਜੂਲੀਅਟ ਤੇਰਾ ਰੋਕਾ ਤਾ ਨਈ ਹੋ ਗਿਆ
ਹਾਏ ਜੂਲੀਅਟ ਮੇਰੇ ਮੱਥੇ ਗੋਲੀ ਮਾਰ ਦੇ
ਹਾਏ ਜੂਲੀਅਟ ਨਸ਼ਾ ਪੀਣ ਵਾਲਾ ਮਾਰੂ ਐ
ਹਾਏ ਜੂਲੀਅਟ ਤੇਰੀ ਕੋਕ ਵਿੱਚ ਦਾਰੂ ਐ
ਹਾਏ ਜੂਲੀਅਟ ਤੇਰੀ ਕੋਕ ਵਿੱਚ ਦਾਰੂ ਐ
ਓ ਨਸ਼ਾ ਤੇਰੇ ਵਿੱਚ ਕਿੰਨਾ ਬੇਬੀ
9 ਬੋਤਲਾਂ ਜਿੰਨਾ
ਵੇ ਮੈਂ ਇੱਕੋ ਸਾਹ ਵਿੱਚ ਪੀਣਾ
ਪੀਕੇ ਲੋਰ ਤੇ
ਤੂੰ ਰੱਖ ਕੇ ਸਿਰ ਤੇ ਬੋਤਲ
ਨੱਚੇਂ ਟੱਲੀ ਹੋਕੇ ਟੋਟਲ
ਤੇਰੀ ਬੈਗ ਅੜੀਏ ਵੋਕਲ
ਨੱਚ floor ਤੇ
ਹਾਏ ਜੂਲੀਅਟ ਪੀਣੀ ਛੱਡ ਦੇ ਸਕੌਚ ਤੂੰ
ਹਾਏ ਜੂਲੀਅਟ ਤੇਰੇ ਅੱਬੇ ਬਾਰੇ ਸੋਚ ਤੂੰ
ਹਾਏ ਜੂਲੀਅਟ ਨੀ ਤੂੰ ਕੰਧਾਂ ਫਿਰੇਂ ਟੱਪਦੀ
ਹਾਏ ਜੂਲੀਅਟ ਨੀ ਤੂੰ ਭੈਣ ਲੱਗੇਂ ਸੱਭ ਦੀ
ਹਾਏ ਜੂਲੀਅਟ ਤੇਰਾ ਜੱਟ ਰੋਵੇ ਰਾਤ ਨੂੰ
ਹਾਏ ਜੂਲੀਅਟ ਮੈਨੂੰ ਗਾਲ੍ਹਾਂ ਦੇਂਦਾ dad ਨੀ
ਹਾਏ ਜੂਲੀਅਟ ਤੇਰਾ ਜੱਟ ਬਡਾ sad ਨੀ
ਹਾਏ ਜੂਲੀਅਟ ਸਾਰਾ ਕੁਝ ਲੱਗੇ bad ਨੀ
ਹਾਏ ਜੂਲੀਅਟ ਗੋਰਾ ਗੋਰਾ ਮੁੰਡਾ ਕੌਣ ਸੀ
ਹਾਏ ਜੂਲੀਅਟ ਤੈਨੂੰ ਲੈਂਬੋ ਕੈਰੜਾ ਦੇ ਗਿਆ
ਹਾਏ ਜੂਲੀਅਟ ਸ਼ੀਸ਼ੇ ਕਾਲੇ ਕਾਹਤੋਂ ਕਾਰ ਦੇ
ਕਾਰ ਦੇ ਕਾਰ ਦੇ ਕਾਰ ਦੇ