Оберіть трек для відтворення
ਚੰਨਾ ਵੇ ਚੰਨਾ ਵੇ ਇਕ ਗੱਲ ਪੁੱਛਣੀ
ਹਏ ਦੋ ਪੁੱਛ ਨੀ
ਅੱਜ ਕਲ ਅਖਾਂ ਮੂਰੇ ਕੌਣ ਘੁਮਦੈ
ਤੇਰਾ ਮੁੱਖ ਨੀ
ਜਾਈਏ ਚੰਨਾ ਪ੍ਯਾਰ ਦੀ ਚੜ੍ਹਾਈ ਚੜਦੇ
ਜੱਟ ਹਥ ਤੇਰਾ ਫੜੀ ਜਾਂਦਾ ਏ
ਸੱਚ ਦੱਸ feel ਤੈਨੂ ਕਿੱਦਾਂ ਹੋ ਰਿਹਾ
ਮੀਂਹ ਖੁਸ਼ੀਆਂ ਦਾ ਵਰੀ ਜਾਂਦਾ ਏ
ਨੀ ਤੂੰ ਵੀ ਦੱਸ ਕੀ ਮਿਹਸੂਸ ਕਰਦੀ
ਸੱਚੀ ਚਾਅ ਜਿਹਾ ਚੜੀ ਜਾਂਦਾ ਏ
ਬਿੱਲੋ ਤੇਰੇ ਸੁਪਨੇ ਚ ਔਂਦਾ ਹਾਂ ਕੇ ਨਈ
ਦਸਾਂ ਤਾਂ ਜੇ ਲੱਗੇ ਅੱਖ ਵੇ
ਬਿੱਲੋ ਤੈਨੂ ਯਾਦਾਂ ਚ ਸਤਾਉਂਦਾ ਹਾਂ ਕੇ ਨਈ
ਲੱਗੇਯਾ ਹੀ ਨਈ ਕਦੇ ਵਖ ਵੇ
ਦੱਸੀ ਤੈਨੂ ਯਾਦਾਂ ਚ ਸਤਾਉਂਦਾ ਹਾਂ ਕੇ ਨਈ
ਲੱਗੇਯਾ ਹੀ ਨਈ ਕਦੇ ਵਖ ਵੇ
ਕਿਸੇ ਦੀ ਨਾ ਸਾਨੂ ਨੀ ਨਜ਼ਰ ਲਗ ਜੇ
ਹਏ ਦਿਲ ਮੇਰਾ ਡੱਰੀ ਜਾਂਦਾ ਏ
ਨੀ ਤੂੰ ਵੀ ਦੱਸ ਕੀ ਮਿਹਸੂਸ ਕਰਦੀ
ਹਏ ਚਾਅ ਜਿਹਾ ਚੜੀ ਜਾਂਦਾ ਏ
ਵੇ ਸੱਚ ਦੱਸ feel ਤੈਨੂ ਕਿੱਦਾਂ ਹੋ ਰਿਹਾ
ਮੀਂਹ ਖੁਸ਼ੀਆਂ ਦਾ ਵਰੀ ਜਾਂਦਾ ਏ
ਕਿੱਕਰਾਂ ਦੇ ਫੁਲ ਵੀ ਗੁਲਾਬੀ ਲਗਦੇ
ਏਸੇ ਨੂ ਤਾ ਕਿਹੰਦੇ ਪ੍ਯਾਰ ਨੀ
ਚਿਤ ਕਰੇ ਤੇਰੇ ਕੋਲ ਆਜਾ ਉੱਡ ਕੇ
ਤੇਥੋਂ ਵਧ ਕਾਹ੍ਲੇ ਯਾਰ ਨੀ
ਹਏ ਚਿਤ ਕਰੇ ਤੇਰੇ ਕੋਲ ਆਜਾ ਉੱਡ ਕੇ
ਤੇਥੋਂ ਵਧ ਕਾਹ੍ਲੇ ਯਾਰ ਨੀ
ਬਾਹਾਂ ਦੇ ਕਲਾਵੇ ਵਿਚ ਲੈ ਲੈ ਅੜਿਆ
ਦਿਲ ਠੰਡੇ ਹੌਕੇ ਭਰੀ ਜਾਂਦਾ ਏ
ਵੇ ਸੱਚ ਦੱਸ feel ਤੈਨੂ ਕਿੱਦਾਂ ਹੋ ਰਿਹਾ
ਮੀਂਹ ਖੁਸ਼ੀਆਂ ਦਾ ਵਰੀ ਜਾਂਦਾ ਏ
ਨੀ ਤੂੰ ਵੀ ਦੱਸ ਕੀ ਮਿਹਸੂਸ ਕਰਦੀ
ਸੱਚੀ ਚਾਅ ਜਿਹਾ ਚੜੀ ਜਾਂਦਾ ਏ
ਦੋਹਾਂ ਤੋਂ ਬਗੈਰ ਨਾ ਕੋਈ ਹੋਵੇ ਹੋਰ ਨੀ
ਹਥਾਂ ਵਿਚ ਹੋਵੇ ਹਥ ਵੇ
ਸੀਨੇ ਨਾਲ ਲਾ-ਲਾਂ ਤੈਨੂ ਜਾਨੇ ਮੇਰੀਏ
ਹੋਰ ਕੀ ਮੈਂ ਮੰਗਾਂ ਮੱਟ ਵੇ
ਸੀਨੇ ਨਾਲ ਲਾ-ਲਾਂ ਤੈਨੂ ਜਾਨੇ ਮੇਰੀਏ
ਹੋਰ ਕੀ ਮੈਂ ਮੰਗਾਂ ਮੱਟ ਵੇ
ਤੇਰੀ-ਮੇਰੀ, ਮੇਰੀ-ਤੇਰੀ ਇਕ ਜ਼ਿੰਦੜੀ
ਵੇ ਜਗ ਭੈਡਾ ਸੜੀ ਜਾਂਦਾ ਏ
ਨੀ ਤੂੰ ਵੀ ਦੱਸ ਕੀ ਮਿਹਸੂਸ ਕਰਦੀ
ਵੇ ਚਾਅ ਜਿਹਾ ਚੜੀ ਜਾਂਦਾ ਏ
ਵੇ ਸੱਚ ਦੱਸ feel ਤੈਨੂ ਕਿੱਦਾਂ ਹੋ ਰਿਹਾ
ਮੀਂਹ ਖੁਸ਼ੀਆਂ ਦਾ ਵਰੀ ਜਾਂਦਾ ਏ
ਵੇ ਸੱਚ ਦੱਸ feel ਤੈਨੂ ਕਿੱਦਾਂ ਹੋ ਰਿਹਾ
ਮੀਂਹ ਖੁਸ਼ੀਆਂ ਦਾ ਵਰੀ ਜਾਂਦਾ ਏ