Оберіть трек для відтворення
ਤਾਈ ਨੂੰ ਕਹਿ, ਰੱਖ ਹੁਣ ਬਿੜਕਾਂ ਨਾ
ਤੂੰ ਵੀ ਮੈਨੂੰ, ਮ੍ਹਾਰੀ ਮਾਈ ਝਿੜਕਾਂ ਨਾ
ਦੇਖ ਕੇ ਮੁੰਡੇ ਨੂੰ, ਹਾਂ ਕਰ ਹੋ ਗਈ
ਤੂੰ ਵੀ ਓਹਦੇ ਕਹਿੰਦੀ ਸੀ, ਉਮਰ ਹੋ ਗਈ
ਨੀ ਪਿੱਛੇ ਪੈ ਗਿਆ, ਨਾਲ ਖੇ ਗਿਆ, ਕੋਲ ਬੈਹ ਗਿਆ ਕੋਈ
ਨੀ ਮਾਏ ਦਿਲ ਲੈ ਗਿਆ, ਲੈ ਗਿਆ, ਲੈ ਗਿਆ ਕੋਈ
ਨੀ ਮਾਏ ਦਿਲ ਲੈ ਗਿਆ, ਦਿਲ ਲੈ ਗਿਆ, ਦਿਲ ਲੈ ਗਿਆ ਕੋਈ
ਮੈਂ ਆਕੜਾਂ ਵੀ ਕਰ ਗਈਆਂ, ਹੁਣ ਹਰ ਗਈਆਂ, ਨੀ ਸਹਿ ਗਿਆ ਕੋਈ
ਨੀ ਮਾਏ ਦਿਲ ਲੈ ਗਿਆ, ਦਿਲ ਲੈ ਗਿਆ, ਦਿਲ ਲੈ ਗਿਆ ਕੋਈ (ਗੋਰੀਏ)
ਲੱਭਦਾ ਪਿਆਰ ਕਹਿੰਦਾ, ਫੋਨਾਂ ਚੋ ਨਹੀਂ ਮੈਂ
ਹਾਂ ਆਸ਼ਿਕਾਂ, ਵੇਲੀਆਂ, ਦੋਨਾ ਚੋ ਨਹੀਂ ਮੈਂ
ਜਿੰਨੀ ਰਹੇਗੀ ਤੇਰੇ ਨਾਲ, ਬਤਾਉਣੀ ਆਖਦਾ
ਹਾਂ ਟੈਮ ਪਾਸ ਕਰੂ, ਕਹਿੰਦਾ ਓਹਨਾ ਚੋ ਨਹੀਂ ਮੈਂ
ਹੋ ਗਈ ਹਾਂ ਮੇਰੀ, ਤੂੰ ਹੈ ਜਾਨ ਮੇਰੀ, ਮੈਨੂੰ ਕਹਿ ਗਿਆ ਕੋਈ
ਨੀ ਮਾਏ ਦਿਲ ਲੈ ਗਿਆ, ਦਿਲ ਲੈ ਗਿਆ, ਦਿਲ ਲੈ ਗਿਆ ਕੋਈ
ਮੈਂ ਆਕੜਾਂ ਵੀ ਕਰ ਗਈਆਂ, ਹੁਣ ਹਰ ਗਈਆਂ, ਨੀ ਸਹਿ ਗਿਆ ਕੋਈ
ਨੀ ਮਾਏ ਦਿਲ ਲੈ ਗਿਆ, ਦਿਲ ਲੈ ਗਿਆ, ਦਿਲ ਲੈ ਗਿਆ ਕੋਈ
ਸਿਰ ਉੱਤੇ ਕਹਿੰਦਾ ਚੁੰਨੀ ਰੱਖਿਆ ਕਰੋ (ਹਾਂ)
ਪਹਿਲਾਂ ਵੀ ਸੀ, ਔਰ ਓਹ ਸ਼ਰੀਫ਼ ਕਰ ਗਿਆ (ਆਹਾਂ)
ਮਾਂ-ਪਿਆਂ ਨੇ ਕਹਿੰਦਾ, ਬੜਾ ਸੋਹਣਾ ਪਾਲਿਆ
ਜਾਂਦਾ-ਜਾਂਦਾ ਥੋਡੀ ਵੀ ਤਾਰੀਫ਼ ਕਰ ਗਿਆ
ਅਗਲੀ ਵਾਰੀ ਮੈਂ ਓਹ ਘਰਦਿਆਂ ਨਾ
ਕਰਨੀ ਨਹੀਂ ਗੱਲ ਕਹਿੰਦਾ, ਪਰਦਿਆਂ ਨਾ
ਮੈਥੋਂ ਹੁਣ ਹੋਣੀ ਨਹੀਂ ਉਡੀਕ ਲੱਗਦਾ
ਭਾਬੀ ਨੂੰ ਦਿਖਾਤਾ , ਕਹਿੰਦੀ ਠੀਕ ਲੱਗਦਾ
ਕਹਿੰਦਾ ਨਾ ਦੱਸੀ, ਬਸ ਨਾਲ ਰੱਖੀ, ਦੇ ਸ਼ਹਿ ਗਿਆ ਕੋਈ (ਸ਼ਹਿ ਗਿਆ ਕੋਈ)
ਨੀ ਮਾਏ ਦਿਲ ਲੈ ਗਿਆ, ਦਿਲ ਲੈ ਗਿਆ, ਦਿਲ ਲੈ ਗਿਆ ਕੋਈ (ਲੈ ਗਿਆ ਕੋਈ)
ਮੈਂ ਆਕੜਾਂ ਵੀ ਕਰ ਗਈਆਂ, ਹੁਣ ਹਾਰ ਗਈਆਂ, ਨੀ ਸਹਿ ਗਿਆ ਕੋਈ (ਸਹਿ ਗਿਆ ਕੋਈ)
ਨੀ ਮਾਏ ਦਿਲ ਲੈ ਗਿਆ, ਦਿਲ ਲੈ ਗਿਆ, ਦਿਲ ਲੈ ਗਿਆ ਕੋਈ
ਮੈਂ ਆਕੜਾਂ ਵੀ ਕਰ ਗਈਆਂ, ਹੁਣ ਹਾਰ ਗਈਆਂ, ਨੀ ਸਹਿ ਗਿਆ ਕੋਈ (ਸਹਿ ਗਿਆ ਕੋਈ)
ਓਹ ਦੇਖ ਮੇਰਾ ਮੁਖ ਜਾਂਦਾ ਖਿੜ
ਖੱਬੀ ਅੱਖ ਤਲੋਂ ਦਿਲ ਮੇਰਾ, ਦਿਲ ਮੇਰਾ ਲੈ ਗਿਆ ਕੋਈ
ਕਹਿੰਦਾ ਤੇਰੇ ਉੱਤੇ ਦਿਲ ਆ still ਮੇਰਾ
ਐਦਾ ਕਹਿ ਕੇ ਦਿਲ ਮੇਰਾ, ਦਿਲ ਮੇਰਾ ਲੈ ਗਿਆ ਕੋਈ
ਓਹ ਦੇਖ ਮੇਰਾ ਮੁਖ ਜਾਂਦਾ ਖਿੜ
ਖੱਬੀ ਅੱਖ ਤਲੋਂ ਦਿਲ ਮੇਰਾ, ਦਿਲ ਮੇਰਾ ਲੈ ਗਿਆ ਕੋਈ
ਕਹਿੰਦਾ ਤੇਰੇ ਉੱਤੇ ਦਿਲ ਆ still ਮੇਰਾ
ਐਦਾ ਕਹਿ ਕੇ ਦਿਲ ਮੇਰਾ, ਦਿਲ ਮੇਰਾ ਲੈ ਗਿਆ ਕੋਈ