Оберіть трек для відтворення
ਕਿ ਵੇਖੀ ਜਾਂਦਾ ਵੇ ਦਸ ਤੂ ਚੋਰੀ ਚੋਰੀ ਚੋਰੀ ਚੋਰੀ
ਓ ਜੱਟ ਬਦਾਮੀ ਰੰਗ ਦਾ ਤੇ ਤੂ ਗੋਰੀ ਗੋਰੀ ਗੋਰੀ ਗੋਰੀ
ਤੱਕਣੀ ਤੇਰੀ ਚ ਬਾਡੀ ਵਖੜੀ ਆ ਲੋੜ
ਏਨਾ ਬਿੱਲੋ ਜੱਟ ਦੇ ਡੋਲੇਯਾ ਚ ਜੋਰ
ਪੱਦ ਨਿਵੇ ਕਰੇ ਹੋਣ ਰੋਡ ਹਾਦਸੇ
ਜਾਂ ਕੱਦੀ ਜਾਵੇ ਕਾਹਦੀ ਕੱਦ ਦੀ ਆ ਤੌਰ
ਓ ਕਰਤੀ ਤੇਰੀ ਸਿਫਤ ਜੇ ਰਿਹ ਗਾਯੀ ਆਖਾ ਸਾਰੀ ਜੱਟ ਵੱਲੋਂ ਸਾਰੀ
ਕਿ ਵੇਖੀ ਜਾਂਦਾ ਵੇ ਦਸ ਤੂ ਚੋਰੀ ਚੋਰੀ ਚੋਰੀ ਚੋਰੀ
ਓ ਜੱਟ ਬਦਾਮੀ ਰੰਗ ਦਾ ਤੇ ਤੂ ਗੋਰੀ ਗੋਰੀ ਗੋਰੀ ਗੋਰੀ
ਤੇਰੇ ਸ਼ੇਰ ਚ ਡ੍ਰਿਫਤਾ ਬੱਜਿਯਾ ਨੀ ਪੌਣੇ 12 ਰਾਤ ਦੇ ਕੁੜੇ ਚੰਨ ਚੜਤੇ
ਚੜਤੇ ਵਾਰ ਖੋਫ ਨਾ ਕ ਕੱਲੇ ਕੱਲੇ ਕੋਲ ਅਸਲਾ ਕਿਲ ਕਰਦੀ
ਕਰਦੀ ਡ੍ਰਿਪ ਸਾਡੀ ਡੋਰ ਤੋ ਨੀ ਦੁਨਿਯਾ ਤਾ ਮੰਨਦੀ ਕੁਦੇ ਤੂ ਵ ਮੰਨ ਲ
ਮੰਨ ਲ ਜੱਟਾਂ ਦੀ ਕੋਯੀ ਰੀਸ ਨੀ ਸ਼ੌਂਕਾ ਉੱਤੇ ਫੁੱਲ ਖਰ੍ਚੇ ਚੰਗੀ ਰਹੇਗੀ
ਰਹੇਗੀ ਦਿਲਾ ਦੇ ਨਾਤੇ ਜੋਡ਼ ਲ
ਮਨਾ ਚ ਕੋਯੀ ਹੇੜ ਫੇਰ ਨੀ
ਚੰਗੀ ਰਹੇਗੀ
ਚੰਗੀ ਰਹੇਗੀ
ਪੂਰਾ ਭਿੜਨਾ ਮੈਚ ਕੇ ਤੂ ਸ਼ਾਰਾ ਦੀ ਸ਼ਾਰਾ ਦੀ ਸ਼ੋਰੀ
ਕਿ ਵੇਖੀ ਜਾਂਦਾ ਵੇ ਦਸ ਤੂ ਚੋਰੀ ਚੋਰੀ ਚੋਰੀ ਚੋਰੀ
ਓ ਜੱਟ ਬਦਾਮੀ ਰੰਗ ਦਾ ਤੇ ਤੂ ਗੋਰੀ ਗੋਰੀ ਗੋਰੀ ਗੋਰੀ
ਏਨਈ ਸੋਹਣੀ ਕਿਵੇ ਹੋ ਸਕਦੀ ਆ ਤੂ ਫੁਲ ਉਗਦੇ ਆ ਪੈਰ ਜਿਥੇ ਰਖਦੀ ਆ ਤੂ
ਲਵਾ ਤੇਰੀ ਸਾਰੀ ਸਿਰਦਰਦੀ ਆਵ ਕਾਟੋ ਬੋਜ਼ ਏਨਾ ਚਕਦੀ ਆਏ ਤੂ
ਸਾਡਾ ਨਿੱਕਾ ਜਿਹਾ ਬਾਤੋਹਆ ਮਾਰ ਕੇਲੀ ਟਚ ਨੀ
ਸਿਧੂ ਸਿਧੂ ਬੁੱਲਾਂ ਉੱਤੇ ਛਾਡਿ ਰਖ ਨੀ
ਸੁਣ ਔਂਦਾ ਆਏ ਅਚੀਵ ਕਰਨਾ
ਡੋਰ ਗਬਰੂ ਦਾ ਚੱਲੇ ਕਿਹ ਕੇ ਕੱਡੇ ਜੈਕ ਨੀ
ਓ ਜੱਟ ਟੂਟ ਦੇ ਮੋਚੇ ਤੂ ਗੰਨੇ ਦੀ ਪੋਰੀ ਗੰਨੇ ਦੀ ਪੋਰੀ
ਕਿ ਵੇਖੀ ਜਾਂਦਾ ਵੇ ਦਸ ਤੂ ਚੋਰੀ ਚੋਰੀ ਚੋਰੀ ਚੋਰੀ
ਓ ਜੱਟ ਬਦਾਮੀ ਰੰਗ ਦਾ ਤੇ ਤੂ ਗੋਰੀ ਗੋਰੀ ਗੋਰੀ ਗੋਰੀ