Оберіть трек для відтворення
ਡਰਰ੍ਰ੍ਰੜ ਮੈਂ ਕਿਹਾ ਸੁਨਦੀ ਏ ਹੱਟਦਾ ਨੀ ਘੈਂਟ ਜੱਟ
ਨੀ ਡੰਡ ਮਾਰ ਸੇਹਤਾ ਮਜਬੂਤ ਰੱਖਿਆ
ਗੰਡਾਸੀਆ ਮੋਂਡੇ ਤੇ ਯਮਦੂਤ ਰੱਖਿਆ
ਪਾਣੀ ਸਿਰ ਉੱਤੋ ਸਾਲਾ ਲੰਘਦਾ ਪੇਆ
ਜਿੱਦਾ ਚਲਦੀ ਮਸ਼ੀਨ ਮੈਂ ਉਡਾ ਦੂੰ ਫੱਕੀਆਂ
ਮਡਾਕਾ ਯਮਰਾਜ ਵਾਂਗਰਾਂ
ਯਾਰ ਕੱਲਾ ਐਂਟੀ ਸੂਲੀ ਉੱਤੇ ਚਾੜੇ
ਜੱਟ ਦੀ ਬੰਦੂਕ ਚੱਲਣੀ
ਜੱਟ ਦੀ ਬੰਦੂਕ ਚੱਲਣੀ
ਵੈਰੀ ਨੋਕ ਨੇ ਨਿਸ਼ਾਨੇ ਉੱਤੇ ਸਾਰੇ
ਜੱਟ ਦੀ ਬੰਦੂਕ ਚੱਲਣੀ
ਰੌਂਡ ਰੀਝਾ ਨਾਲ ਚੈਂਬਰ ਵਿੱਚ ਚਾੜੇ
ਜੱਟ ਦੀ ਬੰਦੂਕ ਚੱਲਣੀ
ਰੀਅਲ ਐ ਸਾਡਾ ਹੀਟਰ
ਤੇ ਰੀਅਲ ਐ ਸਾਡੀ ਚੇਨ ਨੀ
ਜੋ ਬੰਦੇ ਨੇ ਸਾਲੇ ਟੈਮਪੂ
ਮੈਂ ਚਖ ਦੂੰ ਬੰਕੇ ਕ੍ਰੇਨ ਨੀ
ਮੈਂ ਹਿਕ ਵੱਜਣ ਵਾਲਾ
ਕੱਰ ਬੀਫ ਮੈਂ ਲਵਾਂ ਨਾ ਫੇਮ ਨੀ
ਮੈਂ ਓਨਲਾਈਨ ਬਦਮਾਸ਼ ਨਾ
ਮੈਂ ਪਾ ਦੇਣੀ ਸਭ ਦੀ ਗੇਮ ਨੀ
ਮੁਰੇ ਆੰਕੇ ਨੀ ਰਾਖੇ ਏਹਨਾ ਨੇ ਹੋ ਜਾਣਾ
ਯਾਰ ਸੁਰਜ ਦੇ ਵੰਗੂ
ਜਮਾ ਭੱਕ ਦੇ ਪਾਏ
ਹੱਥ ਜੋੜਨ ਵਾਲੇ ਨੀ
ਲੱਤਾਂ ਤੋੜਨ ਵਾਲੇ ਗੱਲ ਸਾਫ ਮੇਰੇ ਸਾਲੇ ਠਹਮ ਰੱਖ ਦੇ ਪਏ
ਕਿੱਥੇ ਸ਼ੇਰਾਂ ਦੇ ਸ਼ਿਕਾਰ
ਆਪਾ ਟਿੱਟਰ ਕਬੂਤਰ ਨੀ ਮਾਰੇ
ਜੱਟ ਦੀ ਬੰਦੂਕ ਚੱਲਣੀ
ਜੱਟ ਦੀ ਬੰਦੂਕ ਚੱਲਣੀ
ਵੈਰੀ ਨੋਕ ਨੇ ਨਿਸ਼ਾਨੇ ਉੱਤੇ ਸਾਰੇ
ਜੱਟ ਦੀ ਬੰਦੂਕ ਚੱਲਣੀ
ਰੌਂਡ ਰੀਝਾ ਨਾਲ ਚੈਂਬਰ ਵਿੱਚ ਚਾੜੇ
ਜੱਟ ਦੀ ਬੰਦੂਕ ਚੱਲਣੀ
ਬਿਨਾ ਬਾਤ ਬਿਨਾ ਸਾਥ ਮੇਰਾ ਹੱਥ ਚਲੇ
ਗਰਮ ਮੁੱਦਾ ਮੇਰੀ ਖ਼ਬਰਾਂ ਵਿੱਚ ਬਾਤ ਚਲੇ
ਤੁਗਲਕਾਬਾਦ ਮੇਰਾ ਹੁੱਡ ਬੇਟੇ
ਖਿੱਚ ਲੂਂ ਜ਼ਮੀਨ ਤੇਰੇ ਪਾਾਂਵਾਂ ਤਲੇ
ਹਰ ਘੜੀ ਹਰ ਪਲ ਰਹੇ ਸਿਰ ਗਰਮ
ਜ਼ਿਆਦਾ ਭੌਂਕੀਯੋ ਨਾ ਸੁਣਤੇ ਨਾ ਬਦ-ਬਦ ਹਮ
ਗੋਲੀ ਤੇਰੀ ਕਭੀ ਇੱਥੇ ਮਿਲੇ ਵੱਧੀ ਮਿਲੇ
ਦੇਤੇ ਗੋਲੀ ਜਬ ਅਸੀਂ ਕਰੇ ਧੱਦ ਧੱਦ ਹਮ
ਰੈਪ ਤੋਂ ਹੈ ਜ਼ਿਆਦਾ ਮੇਰੇ ਭਿੱਣੇ ਵਿੱਚ ਸਕਿਲ
ਸੀਖ ਲੈ ਲੇ ਪੰਚੇਸ ਤੋਂ ਕਰ ਦੂੰਗਾ ਗ੍ਰਿਲ
ਖੇਲਤਾ ਮੈਂ ਰਸ਼ ਕਰੂੰ ਪੁੱਲ ਅੱਪ ਐਂਡ ਕਿਲ
ਮਿਲਣਾ ਤਾਂ ਮਿਲ ਆਕੇ 429
ਉਮਰ 21 ਕਾਂਡ 36
ਜ਼ਿਆਦਾ ਬੋਲਾ ਚਲੇ ਬੋਰੇ 32
ਉਮਰ 21 ਕਾਂਡ 36
ਜ਼ਿਆਦਾ ਬੋਲਾ ਚਲੇ ਬੋਰੇ 32
ਜੇਹੜਾ ਕਹਿੰਦਾ ਆਉਂਗਾ ਵਿਚ ਵਿਚਾਲੋ ਪਾੜ ਦਿਆਂਗੇ
ਪਹਿਲੋ ਕਰ ਕੇ ਠੰਡਾ ਵੰਗ ਪਾਰਲੀ ਸਾੜ ਦਿਆਂਗੇ
ਜੱਟ ਨੂੰ ਦੱਬ ਲੁੰਗੇ ਏਹ ਠਹਮ ਸਾਲੇਓ ਪਾਲਿਓ ਨਾ
ਖਬੀ ਖ਼ਾਨ ਬਨੂ ਜੋ ਵੱਡਾ ਗੱਡੀ ਚਾੜ ਦਿਆਂਗੇ
ਰੱਖਿਆ ਡਾਂਗ ਤੇ ਡੇਰਾ
ਧੂੰ ਚ ਕਿਲਾ ਐ ਕੇਹਦਾ ਜੋ ਅਥੇ ਲੂ ਕੱਦ ਨੀ
ਕੱਲਾ ਨਾ ਜਾਣੇਯੋ ਮੇਰਾ ਐ
ਰੱਬ ਨਾਲ ਮੇਰੇ ਕਿਲ੍ਹਾ ਦੂ ਫੱਟੀ ਚ ਗੱਡ ਨੀ
ਤੀਰ ਦੇ ਵੰਗੜਾ ਚੱਲ ਦੇ ਸਿੱਧਾ
ਉਂਗਲ ਜੇ ਕੀਤੀ ਪਾਵਾ ਡੰਗੇ ਗਿੱਦਾ
ਸੇਕ ਦੇ ਅੱਖਾਂ ਨੀ ਵੇਖ ਕੇ ਕੁੜੀਆਂ
ਸੇਕ ਦੇ ਯਾਰ ਹੁਣੀ ਤਾ ਹੱਡ ਨੀ
ਬਿਨਾ ਡਾਕਟਰ ਆਲੀ ਡਿਗਰੀ ਕਿੱਥੇ ਜੱਟ ਨੇ ਬਡੇ ਇਲਾਜ
ਕੇਰਾ ਹੱਥ ਜੇ ਛੱਡ ਦਾ ਕੱਨ ਤੇ
ਕੱਨ ਵਿੱਚ ਵੱਜ ਦੇ ਮੁੜ ਕੇ ਸਾਜ
ਲੁੱਕਦੇ ਮੈਥੋਂ ਮੈਂ ਛੱਡਾ ਨਾ ਖੇਡਾ
ਵੈਰੀਆਂ ਦਾ ਮੇਰੇ ਮੈਂ ਸੁਪਨਾ ਭੈੜਾ
ਉੱਡਾਂ ਗੱਗੀਆਂ ਨੂੰ ਮੈਂ ਦੇਣਾ ਨੀ
ਮੈਂ ਕੱਲਾ ਉੱਡੁੰਗਾ ਬਾਜ
ਪੁੱਠੀ ਆ ਮੱਤ ਯਾਰ ਦੀ
ਗੱਲ ਕਰਦਾ ਕੁੱਟ ਮਾਰ ਦੀ
ਪੜ੍ਹਨੇ ਪੜੂਗਾ ਲਡੂ ਸਾਰੇ
ਜੱਟ ਦੀ ਬੰਦੂਕ ਚੱਲਣੀ
ਜੱਟ ਦੀ ਬੰਦੂਕ ਚੱਲਣੀ
ਵੈਰੀ ਨੋਕ ਨੇ ਨਿਸ਼ਾਨੇ ਉੱਤੇ ਸਾਰੇ
ਜੱਟ ਦੀ ਬੰਦੂਕ ਚੱਲਣੀ
ਰੌਂਡ ਰੀਝਾ ਨਾਲ ਚੈਂਬਰ ਵਿੱਚ ਚਾੜੇ
ਜੱਟ ਦੀ ਬੰਦੂਕ ਚੱਲਣੀ ਬੰਦੂਕ ਚੱਲਣੀ ਬੰਦੂਕ ਚੱਲਣੀ ਹੋ