Оберіть трек для відтворення
ਦਮ ਦਮ ਮੇਰੇ (ਦਮ ਦਮ ਮੇਰੇ)
ਦਿਲ ਦਿਆਂ ਮਹਿਰਮਾਂ
ਮੈਂ ਮੰਗ ਦੀਆ ਤੇਰੀਆਂ ਖ਼ੈਰਾ (ਤੇਰੀਆਂ ਖ਼ੈਰਾ)
ਭਾਵੇ ਸਿਰ ਦਾ ਤਾਜ ਬਣਾ ਲੈ
ਯਾ ਰੱਖ ਲੈ ਵਿਚ ਪੈਰਾਂ (ਵਿਚ ਪੈਰਾਂ)
ਇਸ਼ਕ ਨਚਾਵੇ ਨੱਚਦੀ ਜਾਵਾ
ਜਦ ਪਾ ਲਈਆਂ ਝਾਂਝਰ ਪੈਰਾਂ
ਤੂੰ ਮੇਰੇ ਮੱਥੇ ਵਿੱਚ ਲਿਖੀ ਹੋਈ ਲਕੀਰ ਐ
ਤੂੰ ਮੇਰੀ ਜ਼ਿੰਦਗੀ ਦੀ ਪੱਕੀ ਹੀ ਜਗੀਰ ਐ
ਤੂੰ ਮੇਰੇ ਮੱਥੇ ਵਿੱਚ ਲਿਖੀ ਹੋਈ ਲਕੀਰ ਐ
ਤੂੰ ਮੇਰੀ ਜ਼ਿੰਦਗੀ ਦੀ ਪੱਕੀ ਹੀ ਜਗੀਰ ਐ
ਰੱਬ ਕੋਲੋਂ ਮੰਗ ਕੇ ਮੈਂ
ਲੇਖਾਂ ਚ ਲੱਖਾ ਲਿਆ
ਪਹਿਲਾ ਮੇਰਾ ਦਿਲ ਸੀ ਹੁਣ
ਜ਼ਿੰਦਗੀ ਬਣਾ ਲਿਆ
ਪਹਿਲਾ ਮੇਰਾ ਦਿਲ ਸੀ ਹੁਣ
ਜ਼ਿੰਦਗੀ ਬਣਾ ਲਿਆ, ਆ ਆ
ਅੱਖੀਆਂ ਨੂੰ ਮੁੱਖੜੇ ਦੀ ਦੀਦ ਹੋ ਗਈ
ਮੇਰੀ ਜ਼ਿੰਦਗੀ ਨੂੰ ਜੀਣ ਦੀ ਉਮੀਦ ਹੋ ਗਈ
ਅੱਖੀਆਂ ਨੂੰ ਮੁੱਖੜੇ ਦੀ ਦੀਦ ਹੋ ਗਈ
ਮੇਰੀ ਜ਼ਿੰਦਗੀ ਨੂੰ ਜੀਣ ਦੀ ਉਮੀਦ ਹੋ ਗਈ
ਤੂੰ ਮੇਰੇ ਬੁਝਦੇ ਚਿਰਾਗਾਂ ਨੂੰ ਜਗਾ ਲਿਆ
ਪਹਿਲਾ ਮੇਰਾ ਦਿਲ ਸੀ ਹੁਣ
ਜ਼ਿੰਦਗੀ ਬਣਾ ਲਿਆ
ਪਹਿਲਾ ਮੇਰਾ ਦਿਲ ਸੀ ਹੁਣ
ਜ਼ਿੰਦਗੀ ਬਣਾ ਲਿਆ
ਓ ਓ ਓ ਓ
ਤੈਨੂੰ ਲਗਨ ਨਾ ਤੱਤੀਆਂ ਹਵਾਵਾਂ ਸੋਹਣੀਏ
ਤੇਰੇ ਸਾਹਵਾਂ ਵਿੱਚ ਪਾ ਦਿਆਂ ਸਾਹ ਸੋਹਣੀਏ
ਤੈਨੂੰ ਲਗਨ ਨਾ ਤੱਤੀਆਂ ਹਵਾਵਾਂ ਸੋਹਣੀਏ
ਤੇਰੇ ਸਾਹਵਾਂ ਵਿੱਚ ਪਾ ਦਿਆਂ ਸਾਹ ਸੋਹਣੀਏ
ਦੁਨੀਆ ਦਾ ਦਰਦ ਮੈਂ ਦਿਲ 'ਚ ਲੁਕਾ ਲਿਆ
ਪਹਿਲਾ ਮੇਰਾ ਦਿਲ ਸੀ ਹੁਣ
ਜ਼ਿੰਦਗੀ ਬਣਾ ਲਿਆ
ਪਹਿਲਾ ਮੇਰਾ ਦਿਲ ਸੀ ਹੁਣ
ਜ਼ਿੰਦਗੀ ਬਣਾ ਲਿਆ, ਆ ਆ
ਜ਼ਿੰਦਗੀ ਬਣਾ ਲਿਆ, ਆ ਆ, ਓ ਓ