Оберіть трек для відтворення
ਜਿੰਦਾ ਤੂੰ ਕਹੇਂਗਾ ਵੇ ਮੈਂ ਰਹਿ ਲਉਂਗੀ
ਛੋਟੀ ਵੱਡੀ ਗੱਲ ਤੇਰੀ ਸਹਿ ਲਉਂਗੀ
ਜਿੰਦਾ ਤੂੰ ਕਹੇਂਗਾ ਵੇ ਮੈਂ ਰਹਿ ਲਉਂਗੀ
ਛੋਟੀ ਵੱਡੀ ਗੱਲ ਤੇਰੀ ਸਹਿ ਲਉਂਗੀ
ਐਨਾ ਕਰ ਨਾ ਤੂੰ ਪਿਆਰ ਸੋਹਣਿਆਂ (ਸੋਹਣਿਆਂ)
ਫਿਰ ਰਹਿ ਨਈਓਂ ਹੋਣਾ ਤੇਰੇ ਬਿਨ ਵੇ
ਛੋਟੇ ਛੋਟੇ ਖਵਾਬ ਜੱਟੀ ਦੇ
ਇਹ ਤਾ ਹੋਣੇ ਨਈਓਂ ਪੂਰੇ ਤੇਰੇ ਬਿਨ ਵੇ
ਛੋਟੇ ਛੋਟੇ ਖਵਾਬ ਜੱਟੀ ਦੇ
ਇਹ ਤਾ ਹੋਣੇ ਨਈਓਂ ਪੂਰੇ ਤੇਰੇ ਬਿਨ ਵੇ
ਕਰਦੀ ਆ ਪਿਆਰ ਜਾਣੋ ਵਾਦ ਸੋਹਣਿਆਂ
ਰੱਖ ਲਈ ਖ਼ਯਾਲ ਮੇਰਾ ਪੱਟ ਹੋਣੇਆਂ
ਪੱਗ ਦਾ ਖਿਆਲ ਤੇਰਾ ਪੂਰਾ ਰਖੂੰਗੀ
ਚੁੱਕਣ ਨੀ ਦੇਂਦੀ ਤੈਨੂੰ ਮਨ ਮੋਹਣੀਆ
ਹਰ ਸਾਹ ਤੇਰੇ ਨਾਵੈ ਲਿਖਤਾਂ
ਜੱਟੀ ਬਿੰਦ ਨਈਓਂ ਕੱਡੂ ਤੇਰੇ ਬਿਨ ਵੇ
ਛੋਟੇ ਛੋਟੇ ਖਵਾਬ ਜੱਟੀ ਦੇ
ਇਹ ਤਾ ਹੋਣੇ ਨਈਓਂ ਪੂਰੇ ਤੇਰੇ ਬਿਨ ਵੇ
ਛੋਟੇ ਛੋਟੇ ਖਵਾਬ ਜੱਟੀ ਦੇ
ਇਹ ਤਾ ਹੋਣੇ ਨਈਓਂ ਪੂਰੇ ਤੇਰੇ ਬਿਨ ਵੇ
ਜਿੰਦ ਮਾਹੀ ਜਿਥੇ ਚੱਲਿਆ ਐ
ਜਿੰਦ ਮਾਹੀ ਜਿਥੇ ਚੱਲਿਆ ਐ
ਚਲ ਲੈ ਚਲ ਆਪਣੇ ਨਾਲ
ਜਿੰਦ ਮਾਹੀ ਜਿਥੇ ਚੱਲਿਆ ਐ
ਚਲ ਲੈ ਚਲ ਆਪਣੇ ਨਾਲ
ਲੋਕੀ ਦੇਖਦੇ ਆ ਜੋੜੀ ਸਾਡੀ ਆਖ ਭਰ ਕੇ
ਨਜ਼ਰ ਨਾ ਲੱਗ ਜਾਵੇ ਰਖੁ ਕੱਜ ਕੇ
ਤੇਰੀ ਅੱਖ ਵਾਲੀ ਘੁਰ ਤੋਂ ਮੈਂ ਰਵਾ ਡਰ ਦੀ
ਪਿਆਰ ਨਾਲ ਬੁਲਾ ਲਵੀ, ਮੈਂ ਆਉ ਭੱਜ ਕੇ
ਤੈਨੂੰ ਦੇਖਣ ਦਾ ਚਾਹ ਸੋਹਣਿਆਂ
ਹੁਣ ਅੱਕ ਗਈ ਆ ਤਾਰੇ ਗਿਣ ਗਿਣ ਵੇ
ਛੋਟੇ ਛੋਟੇ ਖਵਾਬ ਜੱਟੀ ਦੇ
ਇਹ ਤਾ ਹੋਣੇ ਨਈਓਂ ਪੂਰੇ ਤੇਰੇ ਬਿਨ ਵੇ
ਛੋਟੇ ਛੋਟੇ ਖਵਾਬ ਜੱਟੀ ਦੇ
ਇਹ ਤਾ ਹੋਣੇ ਨਈਓਂ ਪੂਰੇ ਤੇਰੇ ਬਿਨ ਵੇ