Оберіть трек для відтворення
ਓਹ ਝਾਂਜਰ ਲੰਘੀ ਤੂੰ ਛਣਕਾ ਕੇ ਮੇਰੇ ਅੱਗ ਕਾਲਜੇ ਲਾ ਕੇ
ਉੱਤੋਂ MAC ਦਾ makeup ਲਾ ਕੇ ਅੱਖ ਮਾਰ ਗਈ ਟਿਕਾ ਕੇ
ਮੈਂ ਤਾਂ ਪਾਉ ਖਲਾਰਾ ਰਾ ਰਾ
ਖਲਾਰਾ ਰਾ ਰਾ, ਖਲਾਰਾ ਰਾ ਰਾ
ਪਾਉ ਕੋਈ ਖਲਾਰਾ
ਖਲਾਰਾ ਰਾ ਰਾ, ਖਲਾਰਾ ਰਾ ਰਾ
ਖਲਾਰਾ ਰਾ ਰਾ
ਪਾਉ ਕੋਈ ਖਲਾਰਾ
ਓਏ
ਖਲਾਰਾ ਰਾ ਰਾ, ਖਲਾਰਾ ਰਾ ਰਾ, ਖਲਾਰਾ ਰਾ ਰਾ
ਪਾਉ ਕੋਈ ਖਲਾਰਾ
ਓ ਭੈੜੀ ਪਹਿਲਾਂ ਆਪ ਬੁਲਾਏ ਉੱਤੋਂ ਮੈਂ ਸੀ ਥੋੜ੍ਹਾ high
ਕਿਉਂ ਨਾ ਚੱਕੇ ਓਹਦਾ time ਮੈਂ ਕਿਹਾ ਖਸਮਾਂ ਨੂੰ ਖਾਏ
ਮੈਂ ਤਾਂ ਪਾਉ ਖਲਾਰਾ ਰਾ ਰਾ
ਖਲਾਰਾ ਰਾ ਰਾ, ਖਲਾਰਾ ਰਾ ਰਾ
ਪਾਉ ਕੋਈ ਖਲਾਰਾ
ਖਲਾਰਾ ਰਾ ਰਾ, ਖਲਾਰਾ ਰਾ ਰਾ, ਖਲਾਰਾ ਰਾ ਰਾ
ਪਾਉ ਕੋਈ ਖਲਾਰਾ
ਓਏ
ਖਲਾਰਾ ਰਾ ਰਾ, ਖਲਾਰਾ ਰਾ ਰਾ, ਖਲਾਰਾ ਰਾ ਰਾ
ਪਾਉ ਕੋਈ ਖਲਾਰਾ
ਓ ਓ ਪਹਿਲਾਂ ਪੈਗ ਨੀਟ ਲਾ ਕੇ ਸਿੱਧਾ Dj ਦੇ ਕੋਲ ਜਾ ਕੇ
Yo Yo ਦਾ ਕੋਈ ਗੀਤ ਵਜਾ ਕੇ ਨਾਲੇ ਗੋਰੀ ਨੂੰ ਨਚਾ ਕੇ
ਮੈਂ ਤਾਂ ਪਾਉ ਖਲਾਰਾ ਰਾ ਰਾ
ਖਲਾਰਾ ਰਾ ਰਾ, ਖਲਾਰਾ ਰਾ ਰਾ
ਪਾਉ ਕੋਈ ਖਲਾਰਾ
ਖਲਾਰਾ ਰਾ ਰਾ, ਖਲਾਰਾ ਰਾ ਰਾ, ਖਲਾਰਾ ਰਾ ਰਾ
ਪਾਉ ਕੋਈ ਖਲਾਰਾ
ਓਏ
ਖਲਾਰਾ ਰਾ ਰਾ, ਖਲਾਰਾ ਰਾ ਰਾ, ਖਲਾਰਾ ਰਾ ਰਾ
ਪਾਉ ਕੋਈ ਖਲਾਰਾ
ਸਿਕਾਇਤਾਂ bouncer'ਆ ਨੂੰ ਲਾਉਣ ਸਾਰੇ ਪੁੱਛਣ ਇਹ ਕੌਣ
ਜਿਹੜੇ ਟੱਲੀ ਜਾ ਕੇ ਸੌਣ ਸਾਡੇ ਪਾਣੀ ਮੈਂ ਏ lemon
ਮੈਂ ਤਾਂ ਪਾਉ ਖਲਾਰਾ ਰਾ ਰਾ
ਖਲਾਰਾ ਰਾ ਰਾ, ਖਲਾਰਾ ਰਾ ਰਾ
ਪਾਉ ਕੋਈ ਖਲਾਰਾ
ਖਲਾਰਾ ਰਾ ਰਾ, ਖਲਾਰਾ ਰਾ ਰਾ, ਖਲਾਰਾ ਰਾ ਰਾ
ਪਾਉ ਕੋਈ ਖਲਾਰਾ
ਓਏ
ਖਲਾਰਾ ਰਾ ਰਾ, ਖਲਾਰਾ ਰਾ ਰਾ, ਖਲਾਰਾ ਰਾ ਰਾ
ਪਾਉ ਕੋਈ ਖਲਾਰਾ