Оберіть трек для відтворення
ਹਾਏ ਅੱਖਾਂ ਬਿੱਲੀਆਂ
ਸਦਾ ਹੀ ਰਹਿਣ ਗਿੱਲੀਆਂ
ਵੇ ਚੰਨਾ ਤੇਰੀ ਹੂਰ ਦਿਆਂ
ਅੱਖਾਂ ਬਿੱਲੀਆਂ ਸਦਾ ਹੀ ਰਹਿਣ ਗਿੱਲੀਆਂ
ਵੇ ਚੰਨਾ ਤੇਰੀ ਹੂਰ ਦਿਆਂ
ਛੇਤੀ ਛੇਤੀ ਆਜਾ ਮੇਰੇ ਸੋਹਣਿਆ
ਛੇਤੀ ਛੇਤੀ ਆਜਾ ਮੇਰੇ
ਹਾਣੀਆ ਵੇ ਸੁਣ ਮਜਬੂਰ ਦਿਆਂ
ਅੱਖਾਂ ਬਿੱਲੀਆਂ ਸਦਾ ਹੀ ਰਹਿਣ
ਗਿੱਲੀਆਂ ਵੇ ਚੰਨਾ ਤੇਰੀ ਹੂਰ ਦਿਆਂ
ਅੱਖਾਂ ਬਿੱਲੀਆਂ ਸਦਾ ਹੀ ਰਹਿਣ
ਗਿੱਲੀਆਂ ਵੇ ਚੰਨਾ ਤੇਰੀ ਹੂਰ ਦਿਆਂ
ਲੱਗੇ ਨਾ ਪਿਆਸ ਮੈਨੂੰ ਲੱਗਦੀ ਨਾ ਭੁੱਖ ਵੇ
ਸਾਡੀਆਂ ਮੁਹੱਬਤਾਂ
'ਚ ਹੋਰ ਕਿੰਨੇ ਦੁੱਖ ਵੇ
ਲੱਗੇ ਨਾ ਪਿਆਸ ਮੈਨੂੰ ਲੱਗਦੀ ਨਾ ਭੁੱਖ ਵੇ
ਸਾਡੀਆਂ ਮੁਹੱਬਤਾਂ
'ਚ ਹੋਰ ਕਿੰਨੇ ਦੁੱਖ ਵੇ
ਤੀਰ ਲੱਗਦੇ ਆ ਮੇਹਣੇ ਇਸ ਜੱਗ ਦੇ
ਮੈਂ ਸੁਣ ਸੁਣ ਚੂਰ ਦਿਆਂ
ਛੇਤੀ ਛੇਤੀ ਆਜਾ ਮੇਰੇ ਸੋਹਣਿਆ
ਛੇਤੀ ਛੇਤੀ ਆਜਾ ਮੇਰੇ
ਹਾਣੀਆ ਵੇ ਸੁਣ ਮਜਬੂਰ ਦਿਆਂ
ਅੱਖਾਂ ਬਿੱਲੀਆਂ ਸਦਾ ਹੀ ਰਹਿਣ
ਗਿੱਲੀਆਂ ਵੇ ਚੰਨਾ ਤੇਰੀ ਹੂਰ ਦਿਆਂ
ਅੱਖਾਂ ਬਿੱਲੀਆਂ ਸਦਾ ਹੀ ਰਹਿਣ
ਗਿੱਲੀਆਂ ਵੇ ਚੰਨਾ ਤੇਰੀ ਹੂਰ ਦਿਆਂ
ਚੰਦਰੀ ਕੋਇਲ ਜਦੋਂ ਬੱਗਾ ਵਿਚ ਬੋਲਦੀ
ਸਾਡੀਆਂ ਜੁਦਾਈਆਂ ਵਿਚ ਹੋਰ ਵਿਸ਼ ਘੋਲਦੀ
ਚੰਦਰੀ ਕੋਇਲ ਜਦੋਂ ਬੱਗਾ ਵਿਚ ਬੋਲਦੀ
ਸਾਡੀਆਂ ਜੁਦਾਈਆਂ ਵਿਚ ਹੋਰ ਵਿਸ਼ ਘੋਲਦੀ
ਡੰਗ ਮਾਰੇ ਖੁਸ਼ਬੂਆਂ ਸੱਪ
ਬਣ ਕੇ ਵੇ ਅੰਬੀਆਂ ਦੇ ਬੁਰ ਦਿਆਂ
ਛੇਤੀ ਛੇਤੀ ਆਜਾ ਮੇਰੇ ਸੋਹਣਿਆ
ਛੇਤੀ ਛੇਤੀ ਆਜਾ ਮੇਰੇ
ਹਾਣੀਆ ਵੇ ਸੁਣ ਮਜਬੂਰ ਦਿਆਂ
ਅੱਖਾਂ ਬਿੱਲੀਆਂ ਸਦਾ ਹੀ ਰਹਿਣ
ਗਿੱਲੀਆਂ ਵੇ ਚੰਨਾ ਤੇਰੀ ਹੂਰ ਦਿਆਂ
ਅੱਖਾਂ ਬਿੱਲੀਆਂ ਸਦਾ ਹੀ ਰਹਿਣ
ਗਿੱਲੀਆਂ ਵੇ ਚੰਨਾ ਤੇਰੀ ਹੂਰ ਦਿਆਂ
ਧੱਡ ਪਿੰਡ ਤੇਰੇ ਵੱਜੋਂ ਸੁੰਨਾ ਲੱਗੇ ਹਾਣੀਆ
ਤੜਫਾਂ ਮੈਂ ਇੰਜ ਜਿਵੇਂ
ਮੱਛੀ ਬਿਨਾ ਪਾਣੀ ਆਂ
ਧੱਡ ਪਿੰਡ ਤੇਰੇ ਵੱਜੋਂ ਸੁੰਨਾ ਲੱਗੇ ਹਾਣੀਆ
ਤੜਫਾਂ ਮੈਂ ਇੰਜ ਜਿਵੇਂ
ਮੱਛੀ ਬਿਨਾ ਪਾਣੀ ਆਂ
ਨੇਤ ਰਾਹਾਂ 'ਚ ਖਲੋ ਕੇ ਕਾਲੇ ਤੱਕਦੀ
ਮੈਂ ਚਿੱਠੀਆਂ ਹਜ਼ੂਰ ਦਿਆਂ
ਛੇਤੀ ਛੇਤੀ ਆਜਾ ਮੇਰੇ ਸੋਹਣਿਆ
ਛੇਤੀ ਛੇਤੀ ਆਜਾ ਮੇਰੇ
ਹਾਣੀਆ ਵੇ ਸੁਣ ਮਜਬੂਰ ਦਿਆਂ
ਅੱਖਾਂ ਬਿੱਲੀਆਂ ਸਦਾ ਹੀ ਰਹਿਣ
ਗਿੱਲੀਆਂ ਵੇ ਚੰਨਾ ਤੇਰੀ ਹੂਰ ਦਿਆਂ
ਅੱਖਾਂ ਬਿੱਲੀਆਂ ਸਦਾ ਹੀ ਰਹਿਣ
ਗਿੱਲੀਆਂ ਵੇ ਚੰਨਾ ਤੇਰੀ ਹੂਰ ਦਿਆਂ
ਅੱਖਾਂ ਬਿੱਲੀਆਂ ਸਦਾ ਹੀ ਰਹਿਣ
ਗਿੱਲੀਆਂ ਵੇ ਚੰਨਾ ਤੇਰੀ ਹੂਰ ਦਿਆਂ