Оберіть трек для відтворення
ਬਠਿੰਡੇ ਜੇਲ ਦੇ 2 ਮਸ਼ਹੂਰ ਡਾਕੂ ਜੇਲ ਚੋ ਫਰਾਰ ਹੋਕੇ
ਇਕ ਬੀੜ ਵਿਚ ਬੈਠੇ ਆਪਣਾ ਸ਼ਿਕਾਰ ਭੁੰਨ ਰਹੇ ਹਨ
ਸ਼ਾਮ ਕਰਨੋ ਦੀ ਇਕ ਔਰਤ ਨੂੰ ਰਸਤੇ ਵਿਚ ਕੁਜ ਬਦਮਾਸ਼ਾਂ ਨੇ ਲੁੱਟ ਲਿਆ
ਔਰਤ ਦੀ ਰੋਂ ਦੀ ਅਵਾਜ ਸੁਨ ਕੇ ਦੋਨੋ ਹੈਰਾਨ ਹੋ ਜਾਂਦੇ ਹਨ ਅਗੋ ਬਾਅਦ ਦੀ ਕਹਾਣੀ ਗੀਤ ਰਾਹੀਂ ਸੁਣੋ
11 ਗੋਲੀਆਂ ਨਾਲ ਮਸਾਂ ਢਿੱਡ ਭਰਦਾ barrel ਦਾ
5 - 3 naught 3 - 86 ਨੰਬਰ rifle ਦਾ
ਬੰਦੇ ਨਹੀਂ ਜੋ ਕੱਢਣ ਛੇੜਣ ਇੱਜ਼ਤ ਬਿਗਾਨੀ ਨੂੰ
ਸਦਾ ਸੂਰਮੇ ਸਮਝਣ ਧੀ ਤੇ ਭੈਣ ਬਿਗਾਨੀ ਨੂੰ
ਸਦਾ ਸੂਰਮੇ ਸਮਝਣ ਧੀ ਤੇ ਭੈਣ ਬਿਗਾਨੀ ਨੂੰ
ਮਿਰਗ ਮਾਰ ਕੇ ਬੀੜ 'ਚ ਬੈਠੇ ਜਾਂਦੇ ਖਾਈ ਏ
ਪੈ ਗਈ ਕੰਨੀ ਸ਼ਾਮ ਕੌਰ ਦੀ ਹਾਲ ਦੁਹਾਈ ਏ
ਮਾਰ ਖੇਸ ਦੀ ਬੁੱਕਲ ਮੋਢੇ ਪਾ ਲਿਆ ਰਾਣੀ ਨੂੰ
ਸਦਾ ਸੂਰਮੇ ਸਮਝਣ ਧੀ ਤੇ ਭੈਣ ਬਿਗਾਨੀ ਨੂੰ
ਸਦਾ ਸੂਰਮੇ ਸਮਝਣ ਧੀ ਤੇ ਭੈਣ ਬਿਗਾਨੀ ਨੂੰ
ਵੇਖ ਜਨਾਨੀ ਨਗਨ ਸ਼ਾਮ ਸਿੰਘ ਖਾ ਗਿਆ ਖ਼ਾਰ ਕੇਰਾਂ
ਦੇ ਕੇ ਚਾਦਰਾ ਆਖਿਆ ਭੈਣੇ ਬੁਕੱਲ ਮਾਰ ਕੇਰਾਂ
ਮੈਂ ਹਾਂ ਤੇਰਾ ਵੀਰ ਲੁਕਾ ਨਾ ਜਾਈਂ ਕਹਾਣੀ ਨੂੰ
ਸਦਾ ਸੂਰਮੇ ਸਮਝਣ ਧੀ ਤੇ ਭੈਣ ਬਿਗਾਨੀ ਨੂੰ
ਸਦਾ ਸੂਰਮੇ ਸਮਝਣ ਧੀ ਤੇ ਭੈਣ ਬਿਗਾਨੀ ਨੂੰ
ਸ਼ੱਕ ਪੂਰ ਓ ਪੇਟੀ ਆਖਣ ਗਈ ਸੀ ਵਿਆਹ ਦੀ ਮੈਂ
ਸ਼ਾਮ ਲਾਲ ਨੇ ਲੁੱਟ ਲਈ ਦੱਸਾਂ ਕਹਾਣੀ ਕਾਦੀ ਮੈਂ
ਹੋ ਝੂਮਬੀ ਵਿੱਚ ਵੜਦੇ ਵੇਖਿਆ ਚੌਂਹ ਦੀ ਢਾਣੀ ਨੂੰ
ਸਦਾ ਸੂਰਮੇ ਸਮਝਣ ਧੀ ਤੇ ਭੈਣ ਬਿਗਾਨੀ ਨੂੰ
ਸਦਾ ਸੂਰਮੇ ਸਮਝਣ ਧੀ ਤੇ ਭੈਣ ਬਿਗਾਨੀ ਨੂੰ
ਸ਼ਾਮ ਕੌਰ ਨੂੰ ਪੁੱਛ bullet ਨੂੰ ਦਿੱਤਾ ਗੇੜਾ ਬਈ
ਚਾਰੇਂ ਕਹਿਣ ਸ਼ਾਮ ਨੂੰ ਰੱਖ ਤੇਰੇ ਕੋਲ ਗੇੜਾ ਬਈ
ਉਹਨੇ ਕਰਕੇ ਪਾਸੇ ਬੁਕੱਲ ਕੱਢ ਲਿਆ ਬੰਦੇਖਾਣੀ ਨੂੰ
ਸਦਾ ਸੂਰਮੇ ਸਮਝਣ ਧੀ ਤੇ ਭੈਣ ਬਿਗਾਨੀ ਨੂੰ
ਸਦਾ ਸੂਰਮੇ ਸਮਝਣ ਧੀ ਤੇ ਭੈਣ ਬਿਗਾਨੀ ਨੂੰ
ਸਿਸਤਬਣੀ ਤੋਂ ਰੰਗ ਉੱਡ ਗਏ ਵਡਿਆਂ ਬਦਮਾਸ਼ਾਂ ਦੇ
ਹੱਥ ਜੋੜ੍ਹ ਕੇ ਆਖਣ ਬਖਸ਼ੋ ਔਗੁਣ ਦਾਸਾਂ ਦੇ
ਇੱਕ ਇੱਕ ਕਰਕੇ ਵੰਡ ਤਾ ਚੌਂਹ ਜਾਣਿਆ ਦੇ ਢਾਣੀ ਨੂੰ
ਸਦਾ ਸੂਰਮੇ ਸਮਝਣ ਧੀ ਤੇ ਭੈਣ ਬਿਗਾਨੀ ਨੂੰ
ਸਦਾ ਸੂਰਮੇ ਸਮਝਣ ਧੀ ਤੇ ਭੈਣ ਬਿਗਾਨੀ ਨੂੰ
ਮੈਂ ਹਾਂ ਭੈਣੇ ਸ਼ਾਮ ਸ਼ਾਮ ਤੋਂ ਗੁੱਸਾ ਖਾਈਂ ਨਾਂ
ਸ਼ੱਕ ਪੂਰੂ ਮਹਿਰਾਜਵਾਲਾ ਬੀਬਾ ਘਬਰਾਈਂ ਨਾਂ
ਦੁਨੀਆਂ ਤੋਂ ਕਰਵਾਈਂ ਨਾ ਢਿੱਲੋਂ ਦੀ ਹਾਨੀ ਨੂੰ
ਸਦਾ ਸੂਰਮੇ ਸਮਝਣ ਧੀ ਤੇ ਭੈਣ ਬਿਗਾਨੀ ਨੂੰ
ਸਦਾ ਸੂਰਮੇ ਸਮਝਣ ਧੀ ਤੇ ਭੈਣ ਬਿਗਾਨੀ ਨੂੰ
ਸਦਾ ਸੂਰਮੇ ਸਮਝਣ ਧੀ ਤੇ ਭੈਣ ਬਿਗਾਨੀ ਨੂੰ
ਸਦਾ ਸੂਰਮੇ ਸਮਝਣ ਧੀ ਤੇ ਭੈਣ ਬਿਗਾਨੀ ਨੂੰ