Оберіть трек для відтворення
ਹੋ ਓ ਓ ਓ ਓ ਓ ਓ ਓ
ਸਾਡੇ ਨਾਲ ਜਿਹਨਾ ਨੇ ਨਜਾਇਜ ਕੀਤੀਆਂ
ਯਾਰ ਹੋ ਕੇ ਖੇਡ ਗਾਏ ਜੋ ਰਾਜਨੀਤੀਆਂ(ਯਾਰ ਹੋ ਕੇ ਖੇਡ ਗਾਏ ਜੋ ਰਾਜਨੀਤੀਆਂ)
ਸਾਡੇ ਨਾਲ ਜਿਹਨਾ ਨੇ ਨਜਾਇਜ ਕੀਤੀਆਂ
ਯਾਰ ਹੋ ਕੇ ਖੇਡ ਗਾਏ ਜੋ ਰਾਜਨੀਤੀਆਂ
ਜਦ ਚੱਲੂਗੀ ਜਾਊਗੀ ਮਾਡੇ ਖੋਲਦੀ ਵੀ
ਮੋਡਦੇ ਤੇ ਟੀਕਾ ਲੀ ਜੱਟ ਨੇ
ਹੋ ਜਦੋ ਹੋਏ ਨਾ ਕਚੇਰੀਆਂ ਚ ਫੈਸਲੇ
ਕਚੇਰੀ ਆਪੇ ਲਾ ਲੀ ਜੱਟ ਨੇ
ਜਦੋ ਹੋਏ ਨਾ ਕਚੇਰੀਆਂ ਚ ਫੈਸਲੇ
ਕਚੇਰੀ ਆਪੇ ਲਾ ਲੀ ਜੱਟ ਨੇ
ਸਿੱਧਾ ਵੈਰੀਆਂ ਦੀ ਹਿੱਕ ਉੱਤੇ ਚੱੜ ਕੇ
ਵੀ ਰੋਂਧ ਮਾਰੇ 40 ਜੱਟ ਨੇ
ਖਾਂਦੇ ਪੀਂਦਿਆਂ ਨੂੰ ਦੇਖ ਖੂਨ ਕਾਹਤੋ ਖੌਲ ਦੇ ਨੇ
ਪਿੱਠ ਪਿੱਛੇ ਸਾਡੇ ਏ ਸ਼ਰੀਕ ਕਾਹਤੋ ਬੋਲਦੇ ਨੇ
ਖਾਂਦੇ ਪੀਂਦਿਆਂ ਨੂੰ ਦੇਖ ਖੂਨ ਕਾਹਤੋ ਖੌਲ ਦੇ ਨੇ
ਪਿੱਠ ਪਿੱਛੇ ਸਾਡੇ ਏ ਸ਼ਰੀਕ ਕਾਹਤੋ ਬੋਲਦੇ ਨੇ
ਦਿਨ ਚੜ੍ਹਦੇ ਨੂੰ ਸ਼ਹਿਰ ਖਾਲੀ ਕਰ ਦੂੰ
ਵੀ ਸੋਹੰ ਅੱਜ ਖਾ ਲੀ ਜੱਟ ਨੇ
ਹੋ ਜਦੋ ਹੋਏ ਨਾ ਕਚੇਰੀਆਂ ਚ ਫੈਸਲੇ
ਕਚੇਰੀ ਆਪੇ ਲਾ ਲੀ ਜੱਟ ਨੇ
ਜਦੋ ਹੋਏ ਨਾ ਕਚੇਰੀਆਂ ਚ ਫੈਸਲੇ
ਕਚੇਰੀ ਆਪੇ ਲਾ ਲੀ ਜੱਟ ਨੇ
ਸਿੱਧਾ ਵੈਰੀਆਂ ਦੀ ਹਿੱਕ ਉੱਤੇ ਚੱੜ ਕੇ
ਵੀ ਰੋਂਧ ਮਾਰੇ 40 ਜੱਟ ਨੇ (ਰੋਂਧ ਮਾਰੇ 40 ਜੱਟ ਨੇ)
ਓਏ ਸਾਡਾ ਲਿਆ ਫੈਸਲਾ ਵੀ ਪੱਥਰ ਤੇ ਲੀਕ ਹੁੰਦਾ
ਕਹਿੰਦੇ ਨੇ ਸਿਆਣੇ ਸਹਿਣਾ ਜੁਲਮ ਨਾ ਠੀਕ ਹੁੰਦਾ
ਓ ਸਾਡਾ ਲਿਆ ਫੈਸਲਾ ਵੀ ਪੱਥਰ ਤੇ ਲੀਕ ਹੁੰਦਾ
ਕਹਿੰਦੇ ਨੇ ਸਿਆਣੇ ਸਹਿਣਾ ਜੁਲਮ ਨਾ ਠੀਕ ਹੁੰਦਾ
ਨਾ ਸਾਡੇ ਚੱਲਣੀ ਦਲੀਲ ਤੇ ਅਪੀਲ
ਅੱਡੀ ਆਪਣੀ ਪੁਗਾ ਲੀ ਜੱਟ ਨੇ
ਹੋ ਜਦ ਹੋਏ ਨਾ ਕਚੇਰੀਆਂ ਚ ਫੈਸਲੇ
ਕਚੇਰੀ ਆਪੇ ਲਾ ਲੀ ਜੱਟ ਨੇ
ਜਦੋ ਹੋਏ ਨਾ ਕਚੇਰੀਆਂ ਚ ਫੈਸਲੇ
ਕਚੇਰੀ ਆਪੇ ਲਾ ਲੀ ਜੱਟ ਨੇ
ਸਿੱਧਾ ਵੈਰੀਆਂ ਦੀ ਹਿੱਕ ਉੱਤੇ ਚੱੜ ਕੇ
ਵੀ ਰੋਂਧ ਮਾਰੇ 40 ਜੱਟ ਨੇ
ਹੋ ਜੱਮੇ ਮੂਡ ਤੋ ਦਲੇਰ ਕੱਦੇ ਪਿੱਠ ਤੇ ਨਾ ਵਾਰ ਕਰੇ
ਕਿੰਗ ਗਰੇਵਾਲ ਜੱਟ ਨਾਸਾ ਤੱਕ ਮਾਰ ਕਰੇ
ਜੱਮੇ ਮੂਡ ਤੋ ਦਲੇਰ ਕੱਦੇ ਪਿੱਠ ਤੇ ਨਾ ਵਾਰ ਕਰੇ
ਕਿੰਗ ਗਰੇਵਾਲ ਜੱਟ ਨਾਸਾ ਤੱਕ ਮਾਰ ਕਰੇ
ਫੱਟੇ ਚੱਕ ਦੂ ਵਾਸੋਲੀ ਵਾਲਾ ਜੱਟ ਸੂਤੀ ਅਣਖ ਜਗਾ ਲੀ ਜੱਟ ਨੇ
ਹੋ ਜਦ ਹੋਏ ਨਾ ਕਚੇਰੀਆਂ ਚ ਫੈਸਲੇ
ਕਚੇਰੀ ਆਪੇ ਲਾ ਲੀ ਜੱਟ ਨੇ
ਹੋ ਜਦ ਹੋਏ ਨਾ ਕਚੇਰੀਆਂ ਚ ਫੈਸਲੇ
ਕਚੇਰੀ ਆਪੇ ਲਾ ਲੀ ਜੱਟ ਨੇ
ਸਿੱਧਾ ਵੈਰੀਆਂ ਦੀ ਹਿੱਕ ਉੱਤੇ ਚੱੜ ਕੇ
ਵੀ ਰੋਂਧ ਮਾਰੇ 40 ਜੱਟ ਨੇ